ਮੁੰਬਈ (ਬਿਊਰੋ) - ਬਾਲੀਵੁੱਡ ਦੇ ਦਿੱਗਜ ਕਲਾਕਾਰ ਵਰੁਣ ਧਵਨ ਨੇ ਇਕ ਇੰਟਰਵਿਊ ਦੌਰਾਨ ਟਾਈਗਰ ਸ਼ਰਾਫ ਦੇ ਡਾਂਸਿੰਗ ਹੁਨਰ ਦੀ ਤਾਰੀਫ ਕੀਤੀ। ਜਦੋਂ ਵਰੁਣ ਨੂੰ ਸ਼ਾਹਿਦ ਕਪੂਰ, ਟਾਈਗਰ ਸ਼ਰਾਫ, ਰਣਬੀਰ ਕਪੂਰ, ਰਣਵੀਰ ਸਿੰਘ ਅਤੇ ਖੁਦ ’ਚੋਂ ਆਪਣੇ ਪਸੰਦੀਦਾ ਡਾਂਸਰ ਦਾ ਨਾਂ ਦੱਸਣ ਲਈ ਕਿਹਾ ਗਿਆ ਤਾਂ ਵਰੁਣ ਨੇ ਆਪਣੀ ਪਸੰਦ ਬਿਲਕੁਲ ਸਪਸ਼ਟ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ 3 ਮਹੀਨੇ ਦੀ ਸਜ਼ਾ, ਜਾਣੋ ਪੂਰਾ ਮਾਮਲਾ
ਟਾਈਗਰ ਦੇ ਸਟੀਕ ਤੇ ਬੇਮਿਸਾਲ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ‘‘ਤਕਨੀਕੀ ਤੌਰ ’ਤੇ ਸਭ ਤੋਂ ਸਾਫ਼ ਡਾਂਸਰ ਟਾਈਗਰ ਨੂੰ ਹੀ ਕਹਾਂਗਾ। ਬਹੁਤ ਹੀ ਕਲੀਨ ਕਿਸਮ ਦੇ ਮੂਵਜ਼ ਕਰਦੇ ਹਨ। ਉਨ੍ਹਾਂ ਦਾ ਹਰ ਮੂਵ ਦਿਸਦਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਕੰਤਾਰਾ : ਚੈਪਟਰ 1’ ਲਈ ਸ਼ਾਨਦਾਰ ਵਾਰ ਸੀਕਵੈਂਸ ਦੀ ਸ਼ੂਟਿੰਗ!
NEXT STORY