ਲੰਡਨ: ਹਮੇਸ਼ਾ ਕੋਈ ਨਾ ਕੋਈ ਮਾਡਲ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ ਪਰ ਕੁਝ ਫੋਟੋਸ਼ੂਟ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਆਪਣੇ ਆਪ 'ਚ ਹੀ ਵੱਖ ਹੁੰਦੇ ਹਨ। ਹਾਲ ਹੀ 'ਚ ਇਕ ਹੌਟ ਮਾਡਲ ਰੇਚੇਲ ਫ੍ਰਾਈਡਮੈਨ ਨੇ ਫੋਟੋਸ਼ੂਟ ਕਰਵਾਇਆ ਹੈ। ਅਸਲ 'ਚ ਰੇਚੇਲ ਫ੍ਰਾਈਡਮੈਨ ਸਰੀਰਕ ਤੌਰ 'ਤੇ ਚੁਣੌਤੀਆਂ ਨਾਲ ਭਰੀ ਹੋਈ ਮਾਡਲ ਹੈ। ਬਚਪਨ 'ਚ ਮਸਤੀ ਕਰਦੇ ਹੋਏ ਇਕ ਦੋਸਤ ਨੇ ਉਨ੍ਹਾਂ ਨੂੰ ਸਵੀਮਿੰਗ ਪੂਲ 'ਚ ਸੁੱਟ ਦਿੱਤਾ ਸੀ। ਜਿਸ ਕਰਕੇ ਉਨ੍ਹਾਂ ਦੀ ਰੀੜ ਦੀ ਹੱਡੀ 'ਚ ਸੱਟ ਲੱਗ ਗਈ ਸੀ ਪਰ ਫਿਰ ਵੀ ਰੇਚੇਲ ਨੇ ਹਾਰ ਨਹੀਂ ਮੰਨੀ। ਮਾਡਲ ਨੇ ਇਸ ਸੰਦੇਸ਼ ਨਾਲ ਫੋਟੋਸ਼ੂਟ ਕਰਵਾਇਆ ਹੈ ਕਿ ਔਰਤਾਂ ਕਦੇ ਵੀ ਹਾਰ ਨਾ ਮੰਨਣ। ਸਾਡੇ ਸਾਰਿਆਂ 'ਚ ਕੋਈ ਨਾ ਕੋਈ ਕਮੀ ਹੁੰਦੀ ਹੈ ਪਰ ਉਸ ਕਮੀ ਦੇ ਨਾਲ ਸਾਨੂੰ ਜ਼ਿੰਦਗੀ 'ਚ ਅੱਗੇ ਵੱਧਣਾ ਚਾਹੀਦਾ ਹੈ। ਇਨ੍ਹਾਂ ਤਸਵੀਰਾਂ 'ਚ ਰੇਚੇਲ ਨੂੰ ਡ੍ਰੀਪ ਲੱਗੀ ਹੋਈ ਨਜ਼ਰ ਆ ਰਹੀ ਹੈ ਅਤੇ ਉਹ ਬਿਕਨੀ ਪਹਿਣ ਕੇ ਬੈਡ 'ਤੇ ਲੇਟੀ ਕਾਫੀ ਹੌਟ ਦਿਖਾਈ ਦੇ ਰਹੀ ਹੈ।
25 ਸਾਲ ਦੀ ਹੋਈ ਐਲੀ ਅਵਰਾਮ, ਬਰਥਡੇ ਪਾਰਟੀ 'ਚ ਪਹੁੰਚੇ ਕਈ ਹੋਰ ਅਦਾਕਾਰ (ਦੇਖੋ ਤਸਵੀਰਾਂ)
NEXT STORY