ਐਂਟਰਟੇਨਮੈਂਟ ਡੈਸਕ- ਮੁੰਬਈ ਵਿਚ ਟਵਿੰਕਲ ਖੰਨਾ ਅਤੇ ਕਾਜੋਲ ਦੇ ਸ਼ੋਅ ‘ਟੂ ਮਚ ਵਿਦ ਕਾਜੋਲ ਅਤੇ ਟਵਿੰਕਲ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਸ਼ੋਅ ਵਿਚ ਸਲਮਾਨ ਖਾਨ ਅਤੇ ਆਮਿਰ ਖਾਨ, ਗੋਵਿੰਦਾ-ਚੰਕੀ ਪਾਂਡੇ ਦੀ ਜੋਡ਼ੀ, ਜਾਨ੍ਹਵੀ ਕਪੂਰ-ਕਰਣ ਜੌਹਰ, ਵਰੁਣ ਧਵਨ-ਆਲੀਆ ਭੱਟ ਬਤੌਰ ਮਹਿਮਾਨ ਵੱਖ-ਵੱਖ ਐਪੀਸੋਡਾਂ ਵਿਚ ਨਜ਼ਰ ਆਉਣਗੇ। ਇਹ ਸ਼ੋਅ ਓ.ਟੀ.ਟੀ. ਪਲੇਟਫਾਰਮ ’ਤੇ ਦੇਖਣ ਨੂੰ ਮਿਲੇਗਾ। ਸ਼ੋਅ ਵਿਚ ਬਤੌਰ ਮਹਿਮਾਨ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ।
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦਾ 'ਅਰਮਾਨ' ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
NEXT STORY