ਮੁੰਬਈ- ਬਾਲੀਵੁੱਡ ਅਤੇ ਟੀ.ਵੀ. ਅਦਾਕਾਰਾ ਮੌਨੀ ਰਾਏ ਆਪਣੇ ਪਤੀ ਸੂਰਜ ਨਾਂਬਿਆਰ ਅਤੇ ਬੈਸਟ ਫ੍ਰੈਂਡ ਦਿਸ਼ਾ ਪਟਾਨੀ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਹੋਏ ਡਿੱਗ ਪਈ। ਸ਼ੁਕਰ ਹੈ ਕਿ ਮੌਨੀ ਨੂੰ ਹਾਦਸੇ ਵਿੱਚ ਕੋਈ ਸੱਟ ਨਹੀਂ ਲੱਗੀ ਅਤੇ ਉਸ ਨੇ ਜਸ਼ਨ ਜਾਰੀ ਰੱਖਿਆ। ਕੁਝ ਪ੍ਰਸ਼ੰਸਕ ਉਸ ਲਈ ਚਿੰਤਤ ਹਨ ਜਦਕਿ ਕਈ ਯੂਜ਼ਰਸ ਮਜ਼ਾਕ ਉਡਾ ਰਹੇ ਹਨ।
ਇਹ ਵੀ ਪੜ੍ਹੋ-ਕੰਗਨਾ ਰਣੌਤ ਨੇ ਬਿੱਗ ਬੌਸ ਦੇ ਪ੍ਰਤੀਯੋਗੀ ਅਵਿਨਾਸ਼ ਦੀ ਬੋਲਤੀ ਕੀਤੀ ਬੰਦ, ਜਾਣੋ ਕਾਰਨ
ਇਸ ਵਾਇਰਲ ਵੀਡੀਓ 'ਚ ਮੌਨੀ ਰਾਏ ਆਪਣੇ ਪਤੀ ਸੂਰਜ ਨਾਂਬਿਆਰ ਅਤੇ ਦੋਸਤ ਦਿਸ਼ਾ ਪਟਾਨੀ ਨਾਲ ਪਾਰਟੀ 'ਚੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲਈ ਪਾਪਰਾਜ਼ੀ ਦੀ ਭੀੜ ਇਕੱਠੀ ਹੋ ਜਾਂਦੀ ਹੈ। ਅਚਾਨਕ ਮੌਨੀ ਦਾ ਪੈਰ ਪੌੜੀਆਂ 'ਤੇ ਤਿਲਕ ਜਾਂਦਾ ਹੈ ਅਤੇ ਉਹ ਡਿੱਗ ਪੈਂਦੀ ਹੈ। ਪਤੀ ਸੂਰਜ ਤੁਰੰਤ ਉਸ ਨੂੰ ਫੜ ਲੈਂਦਾ ਹੈ ਅਤੇ ਦਿਸ਼ਾ ਵੀ ਉਸ ਨੂੰ ਸੰਭਾਲਦੀ ਹੈ। ਮੌਨੀ ਦੇ ਚਿਹਰੇ 'ਤੇ ਸੱਟ ਦਾ ਦਰਦ ਸਾਫ ਦਿਖਾਈ ਦੇ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੰਗਨਾ ਰਣੌਤ ਨੇ ਬਿੱਗ ਬੌਸ ਦੇ ਪ੍ਰਤੀਯੋਗੀ ਅਵਿਨਾਸ਼ ਦੀ ਬੋਲਤੀ ਕੀਤੀ ਬੰਦ, ਜਾਣੋ ਕਾਰਨ
NEXT STORY