ਮੁੰਬਈ (ਬਿਊਰੋ) - ਫਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੇ ਨੇ ਹੁਣ ਜਿਹੇ ਫਿਲਮ ‘ਬਲੈਕ ਵਾਰੰਟ’ ਲਈ ਅਪਲਾਜ ਐਂਟਰਟੇਨਮੈਂਟ ਦੇ ਪ੍ਰਬੰਧ ਨਿਰਦੇਸ਼ਕ ਸਮੀਰ ਨਾਇਰ ਨਾਲ ਆਪਣੇ ਸਹਿਯੋਗ ’ਤੇ ਵਿਚਾਰ ਕਰਦੇ ਹੋਏ ਇਕ ਆਦਰਸ਼ ਨਿਰਮਾਤਾ ਬਾਰੇ ਆਪਣ ਦ੍ਰਿਸ਼ਟੀਕੋਣ ਸਾਂਝਾ ਕੀਤਾ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਕ ਨਿਰਦੇਸ਼ਕ ਨੂੰ ਨਿਰਮਾਤਾ ਤੋਂ ਕੀ ਉਮੀਦ ਕਰਨੀ ਚਾਹੀਦੀ ਹੈ, ਤਾਂ ਵਿਕਰਮਾਦਿੱਤਿਆ ਨੇ ਵਿਸਥਾਰ ਨਾਲ ਸਮਝਾਇਆ। ਉਸ ਨੇ ‘ਬਲੈਕ ਵਾਰੰਟ’ ਦੇ ਨਿਰਮਾਣ ਦੌਰਾਨ ਅਪਲਾਜ ਐਂਟਰਟੇਨਮੈਂਟ ਦੇ ਸਮੀਰ ਨਾਇਰ ਤੇ ਦੀਪਕ ਸਹਿਗਲ ਨੂੰ ਇੰਨਪੁੱਟ ਦਾ ਸਿਹਰਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨੇ ਹਿਨਾ ਖ਼ਾਨ ਦਾ ਕੀਤਾ ਅਜਿਹਾ ਹਾਲ, ਤਸਵੀਰਾਂ ਵੇਖ ਫੈਨਜ਼ ਵੀ ਹੋ ਗਏ ਪਰੇਸ਼ਾਨ
ਮੋਟਵਾਨੀ ਨੇ ਸਾਂਝਾ ਕੀਤਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਕਿ ਅਸੀਂ ਚੀਜ਼ਾਂ ਨੂੰ ਸੁਧਾਰਨ ਲਈ ਕੀ ਕਰ ਸਕਦੇ ਹਾਂ। ਅਸੀਂ ਇਸ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਮਾਰਕੀਟ ਕਰ ਸਕਦੇ ਹਾਂ। ਇਕ ਚੰਗਾ ਨਿਰਮਾਤਾ ਇਕ ਪੱਧਰ ’ਤੇ ਆਪਣੇ ਨਿਰਦੇਸ਼ਕ ਦਾ ਸਮਰਥਨ ਕਰਦਾ ਹੈ ਅਤੇ ਇਕ ਪ੍ਰਾਜੈਕਟ ਦਾ ਸਮੁੱਚਾ ਵਿਜ਼ਨ ਕੀਪਰ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾ ਕਸਰਤ ਕੀਤੇ ਸ਼ਹਿਨਾਜ਼ ਗਿੱਲ ਨੇ ਘਟਾਇਆ 12 ਕਿਲੋ ਭਾਰ, ਜਾਣੋ ਕਿਵੇਂ
NEXT STORY