ਮੁੰਬਈ—ਅਦਾਕਾਰਾ ਸੋਨਮ ਕਪੂਰ ਨੂੰ ਬਾਲੀਵੁੱਡ ਦੀ ਫੈਸ਼ਨ ਡੀਵਾ ਕਿਹਾ ਜਾਂਦਾ ਹੈ ਪਰ ਹਾਲ ਹੀ 'ਚ ਉਸ ਨੇ ਮਾਲਦੀਵ 'ਚ ਦੋਸਤਾਂ ਅਤੇ ਪਰਿਵਾਰ ਨਾਲ ਨਿਊ ਈਅਰ ਸੈਲੀਬਿਰੇਟ ਕੀਤਾ ਜਿਸ 'ਚ ਉਹ ਯੈਲੋ ਮੈਕਸੀ ਡਰੈੱਸ 'ਚ ਪਹੁੰਚੀ ਸੀ। ਸੋਨਮ ਉਸ ਡਰੈੱਸ 'ਚ ਕਾਫੀ ਅਜ਼ੀਬ ਲੱਗ ਰਹੀ ਸੀ ਪਰ ਡੀਪ ਕਲੀਵੇਜ਼ ਹੋਣ ਕਾਰਨ ਉਹ ਅਨਕੰਫਰਟੇਬਲ ਲੱਗ ਰਹੀ ਸੀ।
ਤੁਸੀਂ ਖੁਦ ਹੀ ਦੇਖ ਲਓ ਇਹ ਤਸਵੀਰਾਂ.. ਦੱਸਿਆ ਜਾਂਦਾ ਹੈ ਕਿ ਸੋਨਮ ਦੀ ਭੈਣ ਰੀਆ ਅਤੇ ਕਜ਼ਿਨ ਭਰਾ ਅਰਜੁਨ ਕਪੂਰ ਵੀ ਮਾਲਦੀਵ 'ਚ ਸਨ। ਇਸ ਤੋਂ ਪਹਿਲਾਂ ਸੋਨਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ 'ਚ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਸੀ।
ਪਰਦੇ 'ਤੇ ਆਵੇਗੀ ਕਰੀਨਾ-ਅਰਜੁਨ ਦੀ ਰੋਮਾਂਟਿਕ ਜੋੜੀ (ਦੇਖੋ ਤਸਵੀਰਾਂ)
NEXT STORY