ਮੁੰਬਈ—ਟੀ.ਵੀ ਸੀਰੀਅਲ 'ਕੁਮਕੁਮ ਭਾਗਯ' 'ਚ ਅਦਾਕਾਰਾ ਤਨੂੰ ਅਤੇ ਅਭੀ ਵਿਆਹ ਕਰਨ ਜਾ ਰਹੇ ਹਨ। ਤਨੂੰ ਦੁਲਹਨ ਦੇ ਜੋੜੇ 'ਚ ਤਿਆਰ ਹੋ ਗਈ ਹੈ ਪਰ ਹੁਣ ਦੇਖਣਾ ਇਹ ਹੈ ਕਿ ਤਨੂੰ ਅਸਲ 'ਚ ਅਭੀ ਦੇ ਨਾਲ ਵਿਆਹ ਕਰਨ 'ਚ ਕਾਮਯਾਬ ਹੋਵੇਗੀ ਜਾਂ ਫਿਰ ਇਸ ਕਹਾਣੀ 'ਚ ਟਵਿੱਸਟ ਆਵੇਗਾ।
ਜਾਣਕਾਰੀ ਅਨੁਸਾਰ ਅਭੀ ਅਤੇ ਤਨੂੰ ਦੇ ਵਿਆਹ ਨੂੰ ਲੈ ਕੇ ਪ੍ਰਗਿਆ ਬੇੱਹਦ ਦੁੱਖੀ ਹੈ ਅਤੇ ਉਨ੍ਹਾਂ ਦਾ ਵਿਆਹ ਰੋਕਣ ਦੇ ਲਈ ਮੰਦਰ' ਚ ਜਾਂਦੀ ਹੈ। ਅਦਾਕਾਰਾ ਪ੍ਿਰਗਆ ਦੇ ਕੋਲ ਕੋਈ ਇਸ ਤਰ੍ਹਾਂ ਦਾ ਸਬੂਤ ਹੈ ਜੋ ਤਨੂੰ ਦੇ ਬੱਚੇ ਦਾ ਸੱਚ ਸਾਹਮਣੇ ਲੈ ਕੇ ਆਵੇਗੀ।
ਲੱਖਾਂ ਲੋਕਾਂ ਦੇ ਦਿਲ ਧੜਕਾਉਣ ਵਾਲੀ ਇਹ ਗਾਇਕਾ ਸ਼ੁਰੂਆਤੀ ਦਿਨਾਂ 'ਚ ਗਾ ਚੁੱਕੀ ਹੈ ਮਾਤਾ ਦੀਆਂ ਭੇਟਾਂ (PICS)
NEXT STORY