Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 05, 2026

    7:06:25 PM

  • big news for gold buyers  government extends mandatory hallmarking

    ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ...

  • punjab daylight robbery at jeweller s house

    ਪੰਜਾਬ 'ਚ ਵੱਡਾ ਡਾਕਾ, ਦਿਨ-ਦਿਹਾੜੇ ਲੁੱਟ ਲ ...

  • hola mohalla 2026 at sri anandpur sahib

    'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੂੰਜਿਆ ਸ੍ਰੀ...

  • the robbery incident at saraf s house will be solved soon ssp aditya

    ਸਰਾਫ ਦੇ ਘਰ ਹੋਈ ਲੁੱਟ ਦੀ ਘਟਨਾ 'ਤੇ SSP ਆਦਿਤਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Faridkot-Muktsar News
  • Faridkot-Muktsar
  • ਨੇਪਾਲੀ ਨੌਕਰਾਣੀ ਨੇ ਮਾਲਕਣ ਨੂੰ ਚਾਹ 'ਚ ਨਸ਼ੀਲੀ ਵਸਤੂ ਪਿਆ ਲੱਖਾਂ ਦੀ ਨਕਦੀ ਤੇ ਗਹਿਣੇ ਕੀਤੇ ਚੋਰੀ

FARIDKOT-MUKTSAR News Punjabi(ਫਰੀਦਕੋਟ-ਮੁਕਤਸਰ)

ਨੇਪਾਲੀ ਨੌਕਰਾਣੀ ਨੇ ਮਾਲਕਣ ਨੂੰ ਚਾਹ 'ਚ ਨਸ਼ੀਲੀ ਵਸਤੂ ਪਿਆ ਲੱਖਾਂ ਦੀ ਨਕਦੀ ਤੇ ਗਹਿਣੇ ਕੀਤੇ ਚੋਰੀ

  • Edited By Shivani Attri,
  • Updated: 08 Feb, 2026 01:41 PM
Faridkot-Muktsar
home robbery in malout
  • Share
    • Facebook
    • Tumblr
    • Linkedin
    • Twitter
  • Comment

ਮਲੋਟ (ਸ਼ਾਮ ਜੁਨੇਜਾ)- ਸ਼ੁੱਕਰਵਾਰ ਸ਼ਾਮ ਨੂੰ ਮਲੋਟ ਵਿਖੇ ਇਕ ਘਰ ਵਿਚ ਕੰਮ ਕਰਦੀ ਨੇਪਾਲੀ ਨੌਕਰਾਣੀ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਕਤ ਨੌਕਰਾਨੀ ਨੇ ਘਰ ਦੀ ਮਾਲਕ ਅਤੇ ਦੂਜੀ ਕੰਮ ਵਾਲੀ ਨੂੰ ਚਾਹ ਵਿਚ ਨਸ਼ੀਲਾ ਪਦਾਰਥ ਪਾ ਕੇ ਬੇਹੋਸ਼ ਕਰ ਦਿੱਤਾ ਅਤੇ ਅਲਮਾਰੀ ਵਿਚ ਪਿਆ ਸੋਨਾ ਅਤੇ ਨਕਦੀ ਚੋਰੀ ਕਰ ਲਈ।  ਇਸ ਸਬੰਧੀ ਆੜ੍ਹਤੀ ਦਾ ਕੰਮ ਕਰਨ ਵਾਲੇ ਵਿਨੋਦ ਕੁਮਾਰ ਜੱਗਾ ਪੁੱਤਰ ਗਣਪਤ ਰਾਏ ਜੱਗਾ ਵਾਸੀ ਬਿਰਲਾ ਕਾਲੋਨੀ ਮਲੋਟ ਨੇ ਦੱਸਿਆ ਕਿ 10 ਦਿਨ ਪਹਿਲਾਂ ਉਨ੍ਹਾਂ ਘਰ ਵਿਚ ਇਕ ਨੇਪਾਲੀ ਨੌਕਰਾਣੀ ਰੱਖੀ ਸੀ। ਜੋ ਉਪਰਲੀ ਮੰਜ਼ਿਲ 'ਤੇ ਸਰਵੈਂਟ ਕੁਆਰਟਰ ਵਿਚ ਰਹਿੰਦੀ ਸੀ। ਉਸ ਵੱਲੋਂ ਮਾਲਕਾਂ ਨੂੰ ਦਿੱਤੇ ਆਪਣੇ ਸ਼ਨਾਖਤੀ ਕਾਰਡ ਵਿਚ ਨਾਮ ਅਰਪਿਤਾ ਲਿਖਿਆ ਹੈ। ਉਕਤ ਔਰਤ ਵੱਲੋਂ ਕੱਲ ਸਾਢੇ ਤਿੰਨ ਵਜੇ ਦੇ ਕਰੀਬ  ਛੱਤ 'ਤੇ ਬੈਠੀਆਂ ਉਸ ਦੀ ਪਤਨੀ ਅਤੇ ਦੂਜੀ ਨੌਕਰਾਣੀ ਨੂੰ ਚਾਹ ਦਿੱਤੀ। 

ਇਹ ਵੀ ਪੜ੍ਹੋ: ਪੰਜਾਬ 'ਚ 22 ਤੇ 24 ਫਰਵਰੀ ਲਈ ਹੋ ਗਿਆ ਵੱਡਾ ਐਲਾਨ! ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਚਾਹ ਵਿਚ ਕੋਈ ਨਸ਼ੀਲੀ ਵਸਤੂ ਹੋਣ ਕਰਕੇ ਦੋਵੇਂ ਔਰਤਾਂ ਬੇਹੋਸ਼ ਹੋ ਗਈਆਂ। ਨੌਕਰਾਣੀ ਨੇ ਅਲਮਾਰੀ ਵਿਚ ਕੱਪੜਿਆ ਵਿਚ ਪਈ ਚਾਬੀ ਨਾਲ 4 ਤੋਲਿਆਂ ਦੀਆਂ ਸੋਨੇ ਦੀਆਂ ਚੂੜੀਆਂ ਅਤੇ  7 ਲੱਖ ਰੁਪਏ ਨਕਦ ਚੋਰੀ ਕਰ ਲਈ। ਨੌਕਰਾਣੀ ਨੇ ਇਸ ਕੰਮ ਵਿਚ ਦੋ ਬਾਹਰੀ ਵਿਅਕਤੀਆਂ ਦੀ ਮਦਦ ਲਈ। ਜਿਸ ਸਬੰਧੀ ਸਾਰੀ ਘਟਨਾ ਸੀ. ਸੀ. ਟੀ. ਵੀ.ਕੈਮਰਿਆਂ ਵਿਚ ਕੈਦ ਹੋਈ। ਔਰਤ ਦੀ ਮਦਦ ਲਈ ਸਾਈਕਲ ਤੇ ਆਏ ਦੋ ਵਿਅਕਤੀਆਂ ਵਿਚੋਂ ਇਕ ਸਾਈਕਲ ਤੇ ਵਾਪਸ ਮੁੜ ਗਿਆ ਜਦਕਿ ਇਕ ਉਕਤ ਨੌਕਰਾਣੀ ਨਾਲ ਘਰ ਦੇ ਮਾਲਕ ਦੀ ਐਕਟਿਵਾ ਸਕੂਟੀ ਲੈ ਕੇ ਫਰਾਰ ਹੋ ਗਏ। 

ਇਸ ਸਬੰਧੀ ਕਰੀਬ ਅੱਧੇ ਘੰਟੇ ਬਾਅਦ ਮਾਲਕਿਨ ਨੂੰ ਥੋੜ੍ਹੀ ਹੋਸ਼ ਆਈ ਤਾਂ ਉਸ ਨੂੰ ਲੱਗਾ ਕਿ ਚੱਕਰ ਆ ਰਹੇ ਹਨ। ਜਿਸ ਨੇ ਦੂਜੀ ਨੌਕਰਾਣੀ ਨੂੰ ਮਦਦ ਨਾਲ ਥੱਲੇ ਲੈ ਕੇ ਜਾਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਸ ਨੂੰ ਵੀ ਚੱਕਰ ਆ ਰਹੇ ਹਨ। ਹਿੰਮਤ ਕਰਕੇ ਥੱਲੇ ਆ ਕੇ ਨੇਪਾਲੀ ਨੌਕਰਾਣੀ ਨੂੰ ਅਵਾਜ਼ਾਂ ਮਾਰੀਆਂ ਪਰ ਕੋਈ ਉਤਰ ਨਹੀਂ ਮਿਲਿਆ।ਇਸ ਤੋਂ ਬਾਅਤ ਵਿਨੋਦ ਜੱਗਾ ਦੀ ਪਤਨੀ ਨੇ ਅੰਦਰ ਕਮਰੇ ਵਿਚ ਵੇਖਿਆ ਤਾਂ ਸਾਮਾਨ ਖਿਲਰਿਆ ਪਿਆ ਸੀ। ਜਿਸ ਤੋਂ ਬਾਅਦ ਉਸ ਨੂੰ ਕਹਾਣੀ ਸਮਝ ਆਈ। ਉੁਸ ਨੇ ਫੋਨ ਕਰਕੇ ਆਪਣੇ ਪਤੀ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਨੇ ਸਿਟੀ ਮਲੋਟ ਪੁਲਸ ਨੂੰ ਸੂਚਨਾ ਦਿੱਤੀ ਪਰ ਕਰੀਬ ਪੌਣੇ ਘੰਟੇ ਦੇ ਸਮੇਂ ਵਿਚ ਉਕਤ ਚੋਰ ਵਾਰਦਾਤ ਕਰਕੇ ਸ਼ਹਿਰ ਵਿਚੋਂ ਨਿਕਲ ਚੁੱਕੇ ਸਨ। ਘਰ ਦੇ ਮਾਲਕਾਂ ਵੱਲੋਂ ਸਰਵੈਟ ਵਾਲਾ ਦਿੱਤਾ ਫੋਨ ਬੰਦ ਹੋ ਗਿਆ। ਇਸ ਮਾਮਲੇ 'ਤੇ ਐੱਸ. ਐੱਚ. ਓ. ਸਿਟੀ ਮਲੋਟ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਹਾਈਵੇਅ 'ਤੇ ਟੂਰਿਸਟ ਬੱਸ ਤੇ ਟਰੱਕ ਦੀ ਭਿਆਨਕ ਟੱਕਰ! ਬੱਸ ਦੇ ਉੱਡੇ ਪਰਖੱਚੇ, ਪਿਆ ਚੀਕ-ਚਿਹਾੜਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • home robbery malout
  • home robbery in malout
  • ਨੇਪਾਲੀ ਨੌਕਰਾਣੀ
  • ਮਾਲਕਣ
  • ਨਸ਼ੀਲੀ ਵਸਤੂ
  • ਨਕਦੀ

ਪੰਜਾਬ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ! ਰਾਜਸਥਾਨ ਵਾਲੀ ਨਹਿਰ 'ਚ ਸੁੱਟੀ ਲਾਸ਼

NEXT STORY

Stories You May Like

  • thieves target house  steal cash and jewellery
    ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਗਹਿਣੇ ਚੋਰੀ
  • theft in ludhiana
    ਸੁੱਤੇ ਪਏ ਟੱਬਰ ਲਾਗਿਓਂ ਚੋਰੀ! ਅਲਮਾਰੀਆਂ ਦੇ ਤਾਲੇ ਤੋੜ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਗਏ ਚੋਰ
  • theft case
    ਫਿਰੋਜ਼ਪੁਰ ’ਚ ਕਸ਼ਮੀਰੀ ਵਪਾਰੀਆਂ ਦੇ ਕਮਰੇ ਦਾ ਤਾਲਾ ਤੋੜ ਕੇ ਹਜ਼ਾਰਾਂ ਦੀ ਨਕਦੀ ਚੋਰੀ
  • cold drink rape ludhiana
    ਪਤੀ ਦੇ ਦੋਸਤ ਨੇ Cold Drink 'ਚ ਨਸ਼ੀਲੀ ਸ਼ੈਅ ਪਿਆ ਕੇ ਕੀਤਾ ਜਬਰ-ਜ਼ਿਨਾਹ
  • thieves made tanda power house the target of theft
    ਚੋਰਾਂ ਨੇ ਟਾਂਡਾ ਦੇ ਬਿਜਲੀ ਘਰ ਨੂੰ ਬਣਾਇਆ ਚੋਰੀ ਦਾ ਨਿਸ਼ਾਨਾ, ਦਫ਼ਤਰੀ ਦਸਤਾਵੇਜ਼ ਤੇ ਮੀਟਰ ਚੋਰੀ ਕੀਤੇ
  • murder of nepali laborer in shimla  sensation spread in the area
    ਸ਼ਿਮਲਾ 'ਚ ਨੇਪਾਲੀ ਮਜ਼ਦੂਰ ਦਾ ਕਤਲ, ਇਲਾਕੇ 'ਚ ਫੈਲੀ ਸਨਸਨੀ
  • delhi police  arrests  husband wife  bank mortgage  flat fraud
    ਬੈਂਕ ਕੋਲ ਗਹਿਣੇ ਪਿਆ ਫਲੈਟ ਕਈਆਂ ਨੂੰ ਵੇਚਿਆ, ਫਿਰ ਪੁਲਸ ਨੇ 'ਠੱਗ ਜੋੜਾ' ਇੰਝ ਕੀਤਾ ਕਾਬੂ
  • jeep worth lakhs stolen from car market with old key
    ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3 ਮੈਂਬਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
  • partap singh bajwa statement
    ਗੁਰਦਾਸਪੁਰ 'ਚ ਲੁੱਟ 'ਤੇ ਬੋਲੇ ਬਾਜਵਾ, CM ਮਾਨ 'ਕੁੰਭਕਰਨ' ਦੀ ਨੀਂਦ ਸੌਂ ਰਹੇ...
  • people created a huge ruckus at the rto office in jalandhar
    ਜਲੰਧਰ ਦੇ RTO ਦਫ਼ਤਰ 'ਚ ਭਾਰੀ ਹੰਗਾਮਾ, ਲੋਕਾਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ
  • punjab faces debt of rs 4 lakh crore
    ਪੰਜਾਬ ਸਿਰ ਚੜ੍ਹਿਆ 4 ਲੱਖ ਕਰੋੜ ਦਾ ਕਰਜ਼ਾ, ਪਰਗਟ ਸਿੰਘ ਨੇ 'ਆਪ' ਸਰਕਾਰ ਦੀਆਂ...
  • youtuber nancy grewal murdered in canada mother makes big revelations
    ਜਲੰਧਰ ਦੀ ਰਹਿਣ ਵਾਲੀ ਸੀ ਯੂ-ਟਿਊਬਰ ਨੈਂਸੀ ਗਰੇਵਾਲ! ਮਾਂ ਨੇ ਕੈਨੇਡਾ 'ਚ ਹੋਏ ਧੀ...
  • baba harjit singh rasulpur big revelations nancy grewal murder
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਬਾਬਾ ਰਸੂਲਪੁਰ ਦਾ ਵੱਡਾ...
  • race accidentally hit by cleaner while trying to park bolero on its side
    ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ,...
  • family protest after boy   s death in jalandhar
    ਜਲੰਧਰ 'ਚ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਲਾਇਆ ਧਰਨਾ, ਇਹ ਚੌਕ ਕੀਤਾ ਜਾਮ
  • gang of thieves busted  7 arrested
    ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
Trending
Ek Nazar
women have higher risk of death from breast cancer

ਇਨ੍ਹਾਂ ਔਰਤਾਂ ਨੂੰ ਕੈਂਸਰ ਨਾਲ ਮੌਤ ਦਾ ਖਤਰਾ ਵਧੇਰੇ! ਖੋਜ 'ਚ ਹੈਰਾਨ ਕਰਨ ਵਾਲੇ...

russia ukraine talks west asia

ਪੱਛਮੀ ਏਸ਼ੀਆ 'ਚ ਜਾਰੀ ਜੰਗ ਵਿਚਾਲੇ ਰੂਸ-ਯੂਕਰੇਨ ਗੱਲਬਾਤ ਦਾ ਨਵਾਂ ਦੌਰ ਪ੍ਰਭਾਵਿਤ

icc cricket world cup

ਟਲ ਗਏ ਕ੍ਰਿਕਟ World Cup ਦੇ ਇਹ ਮੈਚ, ਜੰਗ ਵਿਚਾਲੇ ਲਿਆ ਗਿਆ ਵੱਡਾ ਫੈਸਲਾ

ayatollah s message broadcast in iran

ਆਯਤੁੱਲਾ ਨੇ 'ਇਜ਼ਰਾਈਲੀਆਂ ਅਤੇ ਟਰੰਪ ਦਾ ਖੂਨ ਵਹਾਉਣ' ਦਾ ਦਿੱਤਾ ਸੁਨੇਹਾ

viral video boy train stunt shocking accident

'Likes' ਦਾ ਚੱਕਰ ਪਿਆ ਮਹਿੰਗਾ! ਚੱਲਦੀ ਰੇਲਗੱਡੀ 'ਚ ਰੀਲ ਬਣਾਉਂਦਿਆਂ ਵਾਪਰਿਆ...

apple launches new macbook neo

Apple ਨੇ ਲਾਂਚ ਕੀਤੀ ਨਵੀਂ MacBook Neo ! ਐਨੀ ਸਸਤੀ ਕਿ ਕੀਮਤ ਸੁਣ ਤੁਸੀ ਵੀ...

iran launches new wave of attacks on israeli and us bases

'ਭਾਰਤ ਦਾ ਮਹਿਮਾਨ ਸੀ...', ਜੰਗੀ ਜਹਾਜ਼ ਡੁਬਾਉਣ 'ਤੇ ਭੜਕਿਆ ਈਰਾਨ, ਇਜ਼ਰਾਈਲ 'ਤੇ...

government women transgenders free travel

ਦਿੱਲੀ ਸਰਕਾਰ ਦਾ ਔਰਤਾਂ ਤੇ ਟ੍ਰਾਂਸਜੈਂਡਰਾਂ ਨੂੰ ਵੱਡਾ ਤੋਹਫ਼ਾ, ਹੁਣ ਬੱਸਾਂ 'ਚ...

spain refuses to cooperate with us operations

ਸਪੇਨ ਨੇ ਅਮਰੀਕੀ ਕਾਰਵਾਈਆਂ 'ਚ ਸਹਿਯੋਗ ਕਰਨ ਤੋਂ ਕੀਤਾ ਇਨਕਾਰ

holi celebrations two groups clash

ਹੋਲੀ ਮੌਕੇ ਖ਼ੂਨੀ ਝੜਪ: ਦੋ ਧਿਰਾਂ ਨੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਮਾਰ ਕੀਤਾ...

4 students recruited in indigo airlines

4 ਵਿਦਿਆਰਥੀਆਂ ਦੀ ਇੰਡੀਗੋ ਏਅਰਲਾਈਨਜ਼ ’ਚ ਹੋਈ ਭਰਤੀ

maharashtra transport strike

ਮਹਾਰਾਸ਼ਟਰ 'ਚ ਅੱਜ ਚੱਕਾ ਜਾਮ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

delhi fire 50 huts

ਦਿੱਲੀ 'ਚ ਅੱਗ ਦਾ ਤਾਂਡਵ! ਗਰੀਬਾਂ ਦੇ ਆਸ਼ਿਆਨੇ ਸੜ ਕੋ ਹੋਏ ਸੁਆਹ, ਬੇਘਰ ਲੋਕਾਂ...

india 4 crore children obesity problem

ਹੈਰਾਨੀਜਨਕ! ਭਾਰਤ 'ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ...

poor performance in t20 wc has been a heavy blow

T20 WC 'ਚ ਖਰਾਬ ਪ੍ਰਦਰਸ਼ਨ ਪਿਆ ਭਾਰੀ ! ਟੀਮ 'ਚੋਂ ਹੀ ਕੱਢ'ਤਾ ਧਾਕੜ ਖਿਡਾਰੀ

there will be heavy rain in the next 6 days

ਅਗਲੇ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

famous singer son stranded in dubai amid war

ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ...

the luck of these 3 zodiac signs will shine after holi

ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਹੋਲੀ ਤੋਂ ਬਾਅਦ ਚਮਕੇਗੀ ਕਿਸਮਤ, ਹੋਵੇਗੀ ਨੋਟਾਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਫਰੀਦਕੋਟ-ਮੁਕਤਸਰ ਦੀਆਂ ਖਬਰਾਂ
    • fraud in the name of sending abroad
      ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਦੀ ਠੱਗੀ, ਪਤੀ-ਪਤਨੀ ਸਮੇਤ ਚਾਰ ਵਿਰੁੱਧ ਮਾਮਲਾ...
    • major action by railways at ludhiana railway station
      ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੇਲਵੇ ਦੀ ਵੱਡੀ ਕਾਰਵਾਈ, 829 ਬਿਨਾਂ ਟਿਕਟ ਯਾਤਰੀ...
    • attempt to kidnap
      ਸਿੱਖਿਆ ਮੰਤਰੀ ਦੀ ਪਤਨੀ ਦੇ ਐੱਸ.ਐੱਸ.ਪੀ. ਅਧਿਕਾਰ ਖੇਤਰ 'ਚ ਦਲਿਤ ਵਿਦਿਆਰਥਣ ਨੂੰ...
    • faridkot student  video viral
      ਫ਼ਰੀਦਕੋਟ ਦੇ ਵਿਦਿਆਰਥੀ ਨੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ 'ਤੇ ਚੁੱਕੇ ਸਵਾਲ,...
    • railways decides to run amritsar patna amritsar reserved special express train
      ਰੇਲਵੇ ਵੱਲੋਂ ਅੰਮ੍ਰਿਤਸਰ-ਪਟਨਾ-ਅੰਮ੍ਰਿਤਸਰ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਰੇਲਗੱਡੀ...
    • illegal weapons  accused arrested
      ਨਜਾਇਜ਼ ਅਸਲੇ, ਜਿੰਦਾ ਰੋਂਦ ਅਤੇ ਕਾਰ ਸਮੇਤ ਇਕ ਕਾਬੂ
    • sikh delegation from america meets sgpc president advocate dhami
      ਅਮਰੀਕਾ ਤੋਂ ਆਏ ਸਿੱਖ ਵਫ਼ਦ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨਾਲ...
    • ransomware case  mastermind arrested
      ਫਿਰੌਤੀ ਮੰਗਣ ਦੇ ਮਾਮਲੇ ਦਾ ਮੁੱਖ ਮਾਸਟਰਮਾਈਂਡ ਮੁੰਬਈ ਤੋਂ ਗ੍ਰਿਫ਼ਤਾਰ
    • sri harmandir sahib  canadian mp tip uppal
      ਕੈਨੇਡਾ ਦੇ MP ਟਿਮ ਸਿੰਘ ਉੱਪਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
    • bulldozer politics  action against sukhpal khaira
      ਬੁਲਡੋਜ਼ਰ ਰਾਜਨੀਤੀ ਬੇਨਕਾਬ, ਲੋਕਤੰਤਰ ਕੁਚਲਿਆ ਗਿਆ, ਸੱਤਾ ਦਾ ਦੁਰਪਯੋਗ : ਗਰੇਵਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +