ਗੈਜੇਟ ਡੈਸਕ- ਐਪਲ ਨੇ ਆਪਣੀ ਆਈਫੋਨ 14 ਸੀਰੀਜ਼ ਨੂੰ ਇਸੇ ਸਾਲ ਲਾਂਚ ਕੀਤਾ ਹੈ। ਆਈਫੋਨ 14 ਸੀਰੀਜ਼ ਤਹਿਤ ਆਈਫੋਨ 14, ਆਈਫੋਨ 14 ਪਲੱਸ, ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਮੈਕਸ ਨੂੰ ਲਾਂਚ ਕੀਤਾ ਗਿਆ ਹੈ। ਭਾਰਤ 'ਚ ਆਈਫੋਨ 14 ਸੀਰੀਜ਼ ਦੀ ਕੀਮਤ 79,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦਕਿ ਐਪਲ ਨੇ ਇਸ ਸਾਲ ਅਮਰੀਕਾ 'ਚ ਆਪਣੇ ਮਾਡਲਾਂ ਦੀਆਂ ਕੀਮਤਾਂ ਨੂੰ ਬਰਕਰਾਰ ਰੱਖਿਆ ਹੈ, ਇਸਦੇ ਦੁਨੀਆ ਦੇ ਹੋਰ ਹਿੱਸਿਆਂ 'ਚ ਆਈਫੋਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ– ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ
ਜੇਕਰ ਤੁਸੀਂ ਭਾਰਤ ਵਿਚ ਰਹਿੰਦੇ ਹੋ, ਤਾਂ ਤੁਸੀਂ iPhone 14 Pro ਮਾਡਲਾਂ ਦੀਆਂ ਕੀਮਤਾਂ ਵਿਚ ਬੇਹੱਦ ਵਾਧਾ ਦੇਖਿਆ ਹੋਵੇਗਾ। ਇੱਥੋਂ ਤਕ ਕਿ ਆਈਫੋਨ 14 ਅਤੇ ਆਈਫੋਨ 14 ਪਲੱਸ ਭਾਰਤ ਵਿਚ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਮਹਿੰਗੇ ਹਨ। ਜੇਕਰ ਤੁਸੀਂ ਸੋਚ ਰਹੇ ਹੋ ਕਿ ਆਈਫੋਨ 14 ਮਾਡਲ ਕਿਸ ਦੇਸ਼ 'ਚ ਸਸਤੇ ਹਨ ਤਾਂ ਅਸੀਂ ਇਸ ਰਿਪੋਰ 'ਚ ਤੁਹਾਨੂੰ 5 ਅਜਿਹੇ ਦੇਸ਼ਾਂ ਬਾਰੇ ਦੱਸ ਰਹੇ ਹਾਂ ਜਿੱਥੇ ਨਵੀਂ ਆਈਫੋਨ 14 ਸੀਰੀਜ਼ ਦੀ ਕੀਮਤ ਭਾਰਤ ਨਾਲੋਂ ਕਾਫੀ ਸਸਤੀ ਹੈ।
ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ
ਆਈਫੋਨ 14 ਸੀਰੀਜ਼: ਕੀਮਤਾਂ ਦੀ ਤੁਲਨਾ
ਆਈਫੋਨ 14 ਦੀ ਭਾਰਤ 'ਚ ਸ਼ੁਰੂਆਤੀ ਕੀਮਤ- 79,990 ਰੁਪਏ
ਆਈਫੋਨ 14 ਦੀ ਅਮਰੀਕਾ 'ਚ ਸ਼ੁਰੂਆਤੀ ਕੀਮਤ- 799 ਡਾਲਰ (ਕਰੀਬ 63,601 ਰੁਪਏ)
ਆਈਫੋਨ 14 ਦੀ ਕੈਨੇਡਾ 'ਚ ਸ਼ੁਰੂਆਤੀ ਕੀਮਤ 1099 ਕੈਨੇਡੀਅਨ ਡਾਲਰ (ਕਰੀਬ 63,601 ਰੁਪਏ)
ਆਈਫੋਨ 14 ਦੀ ਜਾਪਾਨ 'ਚ ਸ਼ੁਰੂਆਤੀ ਕੀਮਤ JPY 1,34,800 (ਕਰੀਬ 67,000 ਰੁਪਏ)
ਆਈਫੋਨ 14 ਦੀ ਮਲੇਸ਼ੀਆ 'ਚ ਸ਼ੁਰੂਆਤੀ ਕੀਮਤ RM 4,199 (ਕਰੀਬ 73,922 ਰੁਪਏ)
ਆਈਫੋਨ 14 ਦੀ ਆਸਟ੍ਰੇਲੀਆ 'ਚ ਸ਼ੁਰੂਆਤੀ ਕੀਮਤ A$1399 (ਕਰੀਬ 76,312 ਰੁਪਏ)
ਆਈਫੋਨ 14 ਪਲੱਸ : ਕੀਮਤਾਂ ਦੀ ਤੁਲਨਾ
ਆਈਫੋਨ 14 ਪਲੱਸ ਦੀ ਭਾਰਤ 'ਚ ਸ਼ੁਰੂਆਤੀ ਕੀਮਤ 89,900 ਰੁਪਏ
ਆਈਫੋਨ 14 ਪਲੱਸ ਦੀ ਅਮਰੀਕਾ 'ਚ ਸ਼ੁਰੂਆਤੀ ਕੀਮਤ 899 ਡਾਲਰ (ਕਰੀਬ 71,600 ਰੁਪਏ)
ਆਈਫੋਨ 14 ਪਲੱਸ ਦੀ ਕੈਨੇਡਾ 'ਚ ਕੀਮਤ 1249 ਕੈਨੇਡੀਅਨ ਡਾਲਰ (ਕਰੀਬ 76,222 ਰੁਪਏ)
ਆਈਫੋਨ 14 ਪਲੱਸ ਦੀ ਜਾਪਾਨ 'ਚ ਸ਼ੁਰੂਆਤੀ ਕੀਮਤ JPY 1,34,800 (ਕਰੀਬ 75,000 ਰੁਪਏ)
ਆਈਫੋਨ 14 ਪਲੱਸ ਦੀ ਮਲੇਸ਼ੀਆ 'ਚ ਸ਼ੁਰੂਆਤੀ ਕੀਮਤ RM 4,699 (ਕਰੀਬ 82,942 ਰੁਪਏ)
ਆਈਫੋਨ 14 ਪਲੱਸ ਦੀ ਆਸਟ੍ਰੇਲੀਆ 'ਚ ਕੀਮਤ A$1579 (ਕਰੀਬ 86,131 ਰੁਪਏ)
ਇਹ ਵੀ ਪੜ੍ਹੋ– ਬਿਨਾਂ ਇੰਟਰਨੈੱਟ ਦੇ ਮੋਬਾਇਲ 'ਤੇ ਹੀ ਦੇਖ ਸਕੋਗੇ LIVE TV, ਸਰਕਾਰ ਕਰ ਰਹੀ ਖ਼ਾਸ ਤਿਆਰੀ
ਆਈਫੋਨ 14 ਪ੍ਰੋ : ਕੀਮਤਾਂ ਦੀ ਤੁਲਨਾ
ਆਈਫੋਨ 14 ਪ੍ਰੋ ਦੀ ਭਾਰਤ 'ਚ ਸ਼ੁਰੂਆਤੀ ਕੀਮਤ 1,29,900 ਰੁਪਏ
ਆਈਫੋਨ 14 ਪ੍ਰੋ ਦੀ ਅਮਰੀਕਾ 'ਚ ਸ਼ੁਰੂਆਤੀ ਕੀਮਤ 999 ਡਾਲਰ (ਕਰੀਬ 79,920 ਰੁਪਏ)
ਆਈਫੋਨ 14 ਪ੍ਰੋ ਦੀ ਕੈਨੇਡਾ 'ਚ ਕੀਮਤ 1399 ਕੈਨੇਡੀਅਨ ਡਾਲਰ (ਕਰੀਬ 85,376 ਰੁਪਏ)
ਆਈਫੋਨ 14 ਪ੍ਰੋ ਦੀ ਜਾਪਾਨ 'ਚ ਕੀਮਤ JPY 1,49,800 (ਕਰੀਬ 83,000 ਰੁਪਏ)
ਆਈਫੋਨ 14 ਪ੍ਰੋ ਦੀ ਮਲੇਸ਼ੀਆ 'ਚ ਕੀਮਤ RM 5,299 (ਕਰੀਬ 93,532 ਰੁਪਏ)
ਆਈਫੋਨ 14 ਪ੍ਰੋ ਦੀ ਆਸਟ੍ਰੇਲੀਆ 'ਚ ਸ਼ੁਰੂਆਤੀ ਕੀਮਤ A$1749 (ਕਰੀਬ 95,404 ਰੁਪਏ)
ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ
ਆਈਫੋਨ 14 ਪ੍ਰੋ ਮੈਕਸ ਮੈਕਸ: ਕੀਮਤਾਂ ਦੀ ਤੁਲਨਾ
ਆਈਫੋਨ 14 ਪ੍ਰੋ ਮੈਕਸ ਦੀ ਭਾਰਤ 'ਚ ਸ਼ੁਰੂਆਤੀ ਕੀਮਤ 1,39,900 ਰੁਪਏ
ਆਈਫੋਨ 14 ਪ੍ਰੋ ਮੈਕਸ ਦੀ ਅਮਰੀਕਾ 'ਚ ਸ਼ੁਰੂਆਤੀ ਕੀਮਤ 1099 ਡਾਲਰ (ਕਰੀਬ 87491 ਰੁਪਏ)
ਆਈਫੋਨ 14 ਪ੍ਰੋ ਮੈਕਸ ਦੀ ਕੈਨੇਡਾ 'ਚ ਕੀਮਤ 1549 ਕੈਨੇਡੀਅਨ ਡਾਲਰ (ਕਰੀਬ 94530 ਰੁਪਏ)
ਆਈਫੋਨ 14 ਪ੍ਰੋ ਮੈਕਸ ਦੀ ਜਾਪਾਨ 'ਚ ਕੀਮਤ JPY 1,64,800 (ਕਰੀਬ 92,000 ਰੁਪਏ)
ਆਈਫੋਨ 14 ਪ੍ਰੋ ਮੈਕਸ ਦੀ ਮਲੇਸ਼ੀਆ 'ਚ ਕੀਮਤ RM 5,799 (ਕਰੀਬ 102358 ਰੁਪਏ)
ਆਈਫੋਨ 14 ਪ੍ਰੋ ਮੈਕਸ ਦੀ ਆਸਟ੍ਰੇਲੀਆ 'ਚ ਸ਼ੁਰੂਆਤੀ ਕੀਮਤ A$1899 (ਕਰੀਬ 103586 ਰੁਪਏ)
ਇਹ ਵੀ ਪੜ੍ਹੋ– ਪਿਛਲੇ 6 ਸਾਲਾਂ ’ਚ ਨਕਲੀ ਸ਼ਰਾਬ ਨੇ ਦੇਸ਼ ’ਚ 7,000 ਲੋਕਾਂ ਦੀ ਲਈ ਜਾਨ, ਪੰਜਾਬ ਦੀ ਰਿਪੋਰਟ ਕਰੇਗੀ ਹੈਰਾਨ
ਹੁਣ ਚੁਟਕੀ 'ਚ ਵਾਪਸ ਆ ਜਾਵੇਗਾ ਵਟਸਐਪ 'ਤੇ ਡਿਲੀਟ ਹੋਇਆ ਮੈਸੇਜ, ਜਾਣੋ ਕਿਵੇਂ
NEXT STORY