ਗੈਜੇਟ ਡੈਸਕ- ਜੇਕਰ ਤੁਸੀਂ ਵੀ 50 ਹਜ਼ਾਰ ਰੁਪਏ ਤੋਂ ਘੱਟ ਬਜਟ 'ਚ 75 ਇੰਚ ਸਕਰੀਨ ਵਾਲਾ ਟੀਵੀ ਖਰੀਦਣਾ ਚਾਹੁੰਦੇ ਹੋ ਪਰ ਤੁਹਾਨੂੰ ਇਸ ਕੀਮਤ 'ਚ ਕੋਈ ਵੀ ਟੀਵੀ ਨਹੀਂ ਮਿਲ ਰਿਹਾ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਅਸੀਂ ਤੁਹਾਡੇ ਲਈ 50 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ 75 ਇੰਚ ਸਕਰੀਨ ਵਾਲਾ ਸਮਾਰਟ ਟੀਵੀ ਲੱਭ ਕੇ ਲਿਆਏ ਹਾਂ।
ਦਰਅਸਲ, ਫਲਿਪਕਾਰਟ 'ਚ 64 ਫੀਸਦੀ ਛੋਟ ਤੋਂ ਬਾਅਦ iFFALCON 75 inch TV ਨੂੰ 49,999 ਰੁਪਏ 'ਚ ਵੇਚਿਆ ਜਾ ਰਿਹਾ ਹੈ। ਵਾਧੂ ਡਿਸਕਾਊਂਟ ਲਈ ਤੁਸੀਂ ਐਕਸਿਸ ਬੈਂਕ, ICICI ਬੈਂਕ, HDFC ਬੈਂਕ ਕਾਰਡ ਰਾਹੀਂ ਬਿੱਲ ਦਾ ਭੁਗਤਾਨ ਕਰਕੇ 1500 ਰੁਪਏ ਤਕ ਦੀ ਐਡਿਸ਼ਨਲ ਸੇਵਿੰਗ ਕਰ ਸਕਦੇ ਹੋ।
ਇਹ ਵੀ ਪੜ੍ਹੋ- 'ਤਹਿਲਕਾ' ਮਚਾਉਣ ਆ ਰਿਹੈ 200MP ਕੈਮਰਾ ਵਾਲਾ ਇਹ ਫੋਨ!
iFFALCON TV Features
ਇਸ ਟੀਵੀ 'ਚ 75 ਇੰਚ ਦੀ ਸਕਰੀਨ ਤੋਂ ਇਲਾਵਾ 30 ਵਾਟ ਡਾਲਬੀ ਵਿਜ਼ਨ-ਐਟਮਾਸ, 3 ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਗੂਗਲ ਟੀਵੀ ਆਪਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲੇ ਇਸ ਟੀਵੀ 'ਚ ਯੂਟਿਊਬ, ਨੈੱਟਫਲਿਕਸ, ਜੀਓ ਹੌਟਸਟਾਰ, ਸੋਨੀ ਲਿਵ ਅਤੇ ਜ਼ੀ5 ਵਰਗੇ ਓਟੀਟੀ ਐਪਸ ਦਾ ਸਪੋਰਟ ਮਿਲਦਾ ਹੈ।
50 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਆਮਤੌਰ 'ਤੇ TCL, Toshiba, Realme, Sansui ਅਤੇ Infinix ਵਰਗੇ ਬ੍ਰਾਂਡਸ ਦੇ 65 ਇੰਚ ਵਾਲੇ ਟੀਵੀ ਮਿਲ ਜਾਂਦੇ ਹਨ ਪਰ ਪਹਿਲੀ ਵਾਰ ਸੇਲ 'ਚ 50 ਹਜ਼ਾਰ ਰੁਪਏ ਤੋਂ ਘੱਟ 'ਚ 75 ਇੰਚ ਵਾਲਾ ਟੀਵੀ ਮਿਲ ਰਿਹਾ ਹੈ।
ਇਹ ਵੀ ਪੜ੍ਹੋ- WhatsApp ਚੈਟ ਹੋਵੇਗੀ ਹੋਰ ਵੀ ਸੁਰੱਖਿਅਤ, ਆ ਰਿਹੈ ਨਵਾਂ ਸੇਫਟੀ ਫੀਚਰਜ਼
WhatsApp ਚੈਟ ਹੋਵੇਗੀ ਹੋਰ ਵੀ ਸੁਰੱਖਿਅਤ, ਆ ਰਿਹੈ ਨਵਾਂ ਸੇਫਟੀ ਫੀਚਰਜ਼
NEXT STORY