ਜਲੰਧਰ: ਪ੍ਰਮੁੱਖ ਦੂਰਸੰਚਾਰ ਕੰਪਨੀ ਭਾਰਤੀ ਏਅਰਟੈਲ ਨੇ ਅੱਜ ਦਾਅਵਾ ਕੀਤਾ ਕਿ ਉਹ 4G ਮੋਬਾਇਲ ਬਰਾਂਡਬੈਂਡ 'ਤੇ 135 ਮੈਗਾਬਾਈਟ ਪ੍ਰਤੀ ਸਕਿੰਟ mbps ਤੱਕ ਦੀ ਸਪੀਡ 'ਤੇ ਡਾਟਾ ਸੇਵਾਵਾਂ ਦਿੱਤੀ ਜਾ ਰਹੀਆਂ ਹਨ।
ਕੰਪਨੀ ਦਾ ਕਹਿਣਾ ਹੈ ਕਿ ਕੇਰਲ 'ਚ ਏਅਰਟੈਲ ਦਾ 4G ਨੈੱਟਵਰਕ 'ਤੇ ਮੋਬਾਇਲ ਹੈਂਡਸੈੱਟ 'ਤੇ ਵਪਾਰਕ ਇਸਤੇਮਾਲ ਲਈ 135 mbps ਦਾ ਡਾਟਾ ਸਪੀਡ ਦਿੱਤੀ ਗਈ ਹੈ। ਭਾਰਤੀ ਏਅਰਟੈਲ ਦੇ ਪ੍ਰਬੰਧਕ ਨਿਰਦੇਸ਼ਕ ਗੋਪਾਲ ਵਿਟਲ ਨੇ ਇਕ ਬਿਆਨ 'ਚ ਕਿਹਾ ਹੈ, 'ਇਹ ਭਾਰਤ 'ਚ ਮੋਬਾਇਲ ਬਰਾਂਡਬੈਂਡ ਲਈ ਪਾਸਾ ਪਲਟਣ ਵਾਲੀ ਹੈ।
MWC 2016 'ਚ ਦਿਸੇਗਾ ਇਨ੍ਹਾਂ ਡਿਵਾਈਸਿਸ ਦਾ ਜਲਵਾ
NEXT STORY