ਜਲੰਧਰ- ਤਾਇਵਾਨ ਦੀ ਮਲਟੀਨੈਸ਼ਨਲ ਕੰਪਿਊਟਰ ਨਿਰਮਾਤਾ ਕੰਪਨੀ Asus ਨੇ ਨਵੀਂ Zenbook Flip UX36031 ਨੋਟਬੁੱਕ ਲਾਂਚ ਕੀਤੀ ਹੈ ਜਿਸ ਦੀ ਕੀਮਤ 46,990 ਰੁਪਏ ਹੈ। Asus ਦਾ ਕਹਿਣਾ ਹੈ ਕਿ ਇਹ ਜ਼ੈਨਬੁੱਕ ਫਲਿੱਪ 360-ਡਿਗਰੀ ਫਾਰਮ ਫੈਕਟਰ ਤਹਿਤ ਬਣਾਈ ਗਈ ਹੈ ਜਿਸ ਨੂੰ ਯੂਜ਼ਰ ਟਚਸਕ੍ਰੀਨ ਨੋਟਬੁੱਕ ਜਾਂ ਟੈਬਲੇਟ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਨ।
ਇਸ ਨੋਟਬੁੱਕ ਦੇ ਖਾਸ ਫੀਚਰਸ-
ਡਿਸਪਲੇ - 13.3-ਇੰਚ LED-ਬੈਕਲਿਟ QHD+
ਪ੍ਰੋਸੈਸਰ - 6th-ਜਨਰੇਸ਼ਨ ਇੰਟੈਲ ਕੋਰ m 'ਸਕਾਇਲੇਕ'
ਰੈਮ - 8GB LPDDR3
ਮੈਮਰੀ - 512GB (SSD)
ਗੇਮਿੰਗ ਸਪੇਰਟ - ਇੰਟੈਲ HD ਗ੍ਰਾਫਿਕਸ 515
ਓ.ਐੱਸ. - ਵਿੰਡੋਜ਼ 10 ਹੋਮ ਅਤੇ ਵਿੰਡੋਜ਼ 10 ਪ੍ਰੋ
ਬੈਟਰੀ - 12 ਘੰਟਿਅੰ ਦਾ ਬੈਕਅਪ
ਪੋਰਟ - 2 USB 3.0 ਟਾਇਪ-ਏ ਪੋਰਟਸ ਅਤੇ ਰਿਵਰਸੇਬਲ USB 3.1 ਟਾਇਪ-ਸੀ ਪੋਰਟ
ਫੈਨ-ਲੈੱਸ ਡਿਜ਼ਾਈਨ
ਦੁਨੀਆ ਦੀ ਇਹ ਮਸ਼ਹੂਰ ਫੋਟੋ ਸ਼ੇਅਰਿੰਗ ਸਰਵਿਸ ਬਣਾਏਗੀ ਆਪਣੇ AR ਗਲਾਸ
NEXT STORY