Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 27, 2026

    9:27:27 AM

  • rinku singh father passes away

    ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ

  • afghanistan s major attack on pakistan

    ਅਫ਼ਗਾਨਿਸਤਾਨ ਦਾ ਪਾਕਿਸਤਾਨ ਦੀਆਂ 15 ਚੌਕੀਆਂ ’ਤੇ...

  • robbers open fire at nakodar bus stand

    ਨਕੋਦਰ ਬੱਸ ਸਟੈਂਡ ’ਚ ਗੋਲੀ ਚਲਾ ਕੇ ਲੁਟੇਰੇ...

  • ind vs zim t20 world cup 2026

    ਭਾਰਤ ਨੇ ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਤੁਹਾਨੂੰ ਸਾਇੰਸ ਦਾ ਦੀਵਾਨਾ ਬਣਾ ਸਕਦੀਆਂ ਹਨ 2015 ਦੀਆਂ ਬੈਸਟ ਸਾਇੰਸ ਫਿਕਸ਼ਨ ਮੂਵੀਜ਼

GADGETS News Punjabi(ਗੈਜੇਟ)

ਤੁਹਾਨੂੰ ਸਾਇੰਸ ਦਾ ਦੀਵਾਨਾ ਬਣਾ ਸਕਦੀਆਂ ਹਨ 2015 ਦੀਆਂ ਬੈਸਟ ਸਾਇੰਸ ਫਿਕਸ਼ਨ ਮੂਵੀਜ਼

  • Updated: 14 Dec, 2015 10:22 AM
ਜਲੰਧਰ
best science fiction movies of 2015
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਸਾਇੰਸ ਅਤੇ ਟੈਕਨਾਲੋਜੀ ਨਾਲ ਜੁੜੀਆਂ ਫਿਲਮਾਂ ਹਰ ਕਿਸੇ ਦੀ ਪਹਿਲੀ ਪਸੰਦ ਨਹੀਂ ਹੁੰਦੀਆਂ ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿਚੋਂ ਹੋ ਜੋ ਸਾਇੰਸ ਨੂੰ ਆਪਣੀ ਲਾਈਫ ਵਿਚ ਤਵੱਜੋ ਦਿੰਦੇ ਹਨ ਅਤੇ ਸਾਇੰਸ ਫਿਕਸ਼ਨ ਮੂਵੀਜ਼ ਵੇਖਣਾ ਪਸੰਦ ਕਰਦੇ ਹਨ ਤਾਂ ਇਹ ਤੁਹਾਡੇ ਲਈ ਹੀ ਬਣੀਆਂ ਹਨ । ਅਸੀਂ ਪੂਰੀ ਤਰ੍ਹਾਂ ਤਾਂ ਨਹੀਂ ਕਹਿ ਸਕਦੇ ਕਿ ਇਹ ਫਿਲਮਾਂ ਤੁਹਾਨੂੰ ਪਸੰਦ ਆਉਣਗੀਆਂ ਪਰ ਇਸ ਵਿਚ ਵਿਖਾਈ ਗਈ ਟੈਕਨਾਲੋਜੀ ਅਤੇ ਇਨਸਾਨੀ ਸੋਚ ਤੁਹਾਨੂੰ ਸਾਇੰਸ ਦਾ ਦੀਵਾਨਾ ਜ਼ਰੂਰ ਬਣਾ ਦੇਵੇਗੀ ।

The Martian
ਸਿਰਫ ਸਾਇੰਸ ਵਿਚ ਦਿਲਚਸਪੀ ਲੈਣ ਵਾਲਿਆਂ ਲਈ ਇਹ ਫਿਲਮ ਨਹੀਂ ਹੈ । ਇਸ ਵਿਚ ਵਿਗਿਆਨੀਆਂ ਦਾ ਇਕ ਸਮੂਹ ਮੰਗਲ ਗ੍ਰਹਿ 'ਤੇ ਜਾਂਦਾ ਹੈ ਅਤੇ ਇਕ ਹਾਦਸੇ ਵਿਚ ਸਾਰੇ ਲੋਕ ਮਾਰੇ ਜਾਂਦੇ ਹਨ ਅਤੇ ਇਕ ਵਿਅਕਤੀ ਜ਼ਿੰਦਾ ਰਹਿ ਜਾਂਦਾ ਹੈ । ਮੰਗਲ ਗ੍ਰਹਿ ਉੱਤੇ ਜ਼ਿੰਦਾ ਰਹਿਣ ਅਤੇ ਧਰਤੀ ਉੱਤੇ ਵਾਪਸ ਆਉਣ ਤੱਕ ਦੀ ਕਹਾਣੀ ਦਰਸਾਈ ਗਈ ਹੈ ।

Ex Machine
ਐਕਸ ਮਸ਼ੀਨ ਇਕ ਸਾਇੰਸ ਆਧਾਰਿਤ ਫਿਲਮ ਹੋਣ ਦੇ ਨਾਲ-ਨਾਲ ਤੁਹਾਡੇ ਮਨ ਵਿਚ ਡਰ ਵੀ ਪੈਦਾ ਕਰਦੀ ਹੈ । ਇਸ ਵਿਚ ਇਕ ਇਨਸਾਨ ਦੁਆਰਾ ਰੋਬੋ ਬਣਾਏ ਜਾਣ ਅਤੇ ਉਸੇ ਵੱਲੋਂ ਟੀਮ ਦੇ ਸਾਰੇ ਮੈਂਬਰਾਂ 'ਤੇ ਹਾਵੀ ਹੋ ਜਾਣਾ ਅਤੇ ਇਸ ਤੋਂ ਛੁਟਕਾਰਾ ਪਾਉਣ ਦੀ ਕਹਾਣੀ ਸਾਬਤ ਕਰੇਗੀ ਕਿ ਸਾਇੰਸ ਡਰ ਵੀ ਪੈਦਾ ਕਰ ਸਕਦੀ ਹੈ ।

Avengers: Age of Ultron
ਅਵੈਂਜਰਸ ਸੀਰੀਜ਼ ਦਾ ਇਹ ਦੂਜਾ ਪਾਰਟ ਜੇਕਰ ਤੁਸੀਂ ਨਹੀਂ ਵੇਖਿਆ ਤਾਂ ਤੁਸੀਂ ਹਮੇਸ਼ਾ ਇਹੀ ਸੋਚੋਗੇ ਕਿ ਭਵਿੱਖ ਦੀ ਟੈਕਨਾਲੋਜੀ ਖਤਰਨਾਕ ਹੀ ਹੋਵੇਗੀ ਕਿਉਂਕਿ ਇਸ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਚੰਗੇ ਅਤੇ ਭੈੜੇ ਦੋਵੇਂ ਪਹਿਲੂ ਦਿਖਾਏ ਗਏ ਹਨ ।

Tomorrowland
ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਮੂਵੀ ਦਾ ਟਰੇਲਰ ਵੇਖ ਕੇ ਤੁਸੀਂ ਸਟੋਰੀ ਦੇ ਬਾਰੇ ਵਿਚ ਅੰਦਾਜ਼ਾ ਲਗਾ ਸਕਦੇ ਹੋ ਤਾਂ ਤੁਸੀਂ ਗਲਤ ਹੋ । ਇਸ ਵਿਚ ਇਕ ਛੋਟਾ ਜਿਹਾ ਪੈਂਡੇਂਟ ਟਾਈਪ ਬਟਨ ਤੁਹਾਨੂੰ ਫਿਊਚਰ ਵਿਚ ਲੈ ਜਾਂਦਾ ਹੈ । ਇਸ ਤੋਂ ਅੱਗੇ ਦੀ ਸਟੋਰੀ ਦਸ ਕੇ ਅਸੀਂ ਤੁਹਾਡਾ ਮਜ਼ਾ ਬੇ-ਸੁਆਦਾ ਨਹੀਂ ਕਰਾਂਗੇ ਜੋ ਤੁਹਾਨੂੰ ਫਿਲਮ ਦੇਖਣ ਵਿਚ ਆਵੇਗਾ ।

Star Wars : The Force Awakens

ਸਟਾਰ ਵਾਰਜ਼ ਸੀਰੀਜ਼ ਦਾ ਇਹ ਪਾਰਟ ਵੀ ਧਮਾਕੇਦਾਰ ਹੋਣ ਵਾਲਾ ਹੈ ਅਤੇ ਲੋਕਾਂ ਨੂੰ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਹੈ । ਅਜਿਹਾ ਇਸ ਲਈ ਕਿਉਂਕਿ ਯੂਟਿਊਬ 'ਤੇ ਇਸ ਦੇ ਟਰੇਲਰ ਨੂੰ ਹੀ 7 ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ । ਇਹ ਸਾਇੰਸ ਫਿਕਸ਼ਨ ਦਾ ਇਕ ਵਧੀਆ ਨਮੂਨਾ ਹੈ ਕਿਉਂਕਿ ਇਸ ਵਿਚ ਦਿਖਾਏ ਗਏ ਹਥਿਆਰ ਅਤੇ ਏਅਰਕ੍ਰਾਫਟ ਮਾਡਰਨ ਵੈਪਨ ਤਕਨੀਕ ਲਈ ਪ੍ਰੇਰਨਾ ਦਾ ਕੰਮ ਕਰਦੇ ਹਨ ।
CHAPPiE
ਇਸ ਵਿਚ ਭਵਿੱਖ ਦੀ ਸੁਰੱਖਿਆ ਪ੍ਰਣਾਲੀ ਦੇ ਬਾਰੇ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸੁਰੱਖਿਆ ਕਰਮਚਾਰੀਆਂ ਦੀ ਜਗ੍ਹਾ ਰੋਬੋਟਸ ਲੈ ਲੈਣਗੇ । ਕਹਾਣੀ ਵਿਚ ਟਵਿਟਸ ਉਦੋਂ ਆਉਂਦਾ ਹੈ ਜਦੋਂ ਇਸ ਪ੍ਰੋਗਰਾਮਡ ਰੋਬੋਟਸ ਵਿਚੋਂ ਇਕ ਆਪਣੇ-ਆਪ ਸੋਚਣ ਲੱਗ ਪੈਂਦਾ ਹੈ ।
Terminator : Genisys
ਟਰਮੀਨੇਟਰ ਸੀਰੀਜ਼ ਦਾ ਇਹ 5ਵਾਂ ਪਾਰਟ ਹੈ । ਸਾਨੂੰ ਆਪਣੀ ਦੁਨੀਆ ਨੂੰ ਸ਼ੈਤਾਨੀ ਰੋਬੋਟਸ ਤੋਂ ਬਚਾਣਾ ਹੈ ਅਤੇ ਇਸ ਉੱਤੇ ਇਹ ਫਿਲਮ ਆਧਾਰਿਤ ਹੈ ਜਿਸ ਵਿਚ ਭਵਿੱਖ ਦਾ ਜਾਨ ਕਾਨਰ ਭੂਤਕਾਲ ਵਿਚ ਆਪਣੀ ਮਾਂ ਨੂੰ ਬਚਾਉਣ ਅਤੇ ਜੱਜਮੈਂਟ ਡੇ ਨੂੰ ਰੋਕਣ ਲਈ ਇਕ ਨਵੀਂ ਰਣਨੀਤੀ ਬਣਾਉਂਦਾ ਹੈ ਅਤੇ ਨਾਲ ਹੀ ਦੁਸ਼ਮਣ ਵੀ ਕਾਨਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ।
Victor Frankenstein
ਇਕ ਮਸ਼ਹੂਰ ਨਾਵਲ 'ਤੇ ਆਧਾਰਿਤ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ ਪਰ Victor Frankenstein ਦੀ ਸਟੋਰੀ ਲਾਈਨ ਅਤੇ ਐਨੀਮੇਸ਼ਨ ਬਾਕੀ ਸਾਰੀਆਂ ਫਿਲਮਾਂ ਨੂੰ ਫਿੱਕਾ ਕਰ ਦਿੰਦਾ ਹੈ । ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਇਸ ਫਿਲਮ ਵਿਚ ਇਨਸਾਨ ਆਪਣੀਆਂ ਹੱਦਾਂ ਤੋਂ ਪਰੇ ਜਾ ਕੇ ਵਿਗਿਆਨ ਦੀ ਸਹਾਇਤਾ ਨਾਲ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ ।

  • Science Fiction
  • Movie
  • Technology
  • star wars
  • ਫਿਕਸ਼ਨ

ਨਵੇਂ ਅਪਡੇਟ ਨਾਲ ਮਾਈਕ੍ਰੋਸਾਫਟ ਨੇ ਕਾਪੀ ਕੀਤੇ ਐਪਲ ਦੇ ਫੀਚਰਜ਼

NEXT STORY

Stories You May Like

  • big negligence of the board
    ਬੋਰਡ ਦੀ ਵੱਡੀ ਲਾਪ੍ਰਵਾਹੀ: ਸਾਇੰਸ ਦੇ ਪੇਪਰ ’ਚੋਂ 15 ਨੰਬਰ ਦੇ ਪ੍ਰਸ਼ਨ ਗ਼ਾਇਬ! ਵਿਦਿਆਰਥੀਆਂ 'ਚ ਮਚੀ ਹਫੜਾ-ਦਫੜੀ
  • gold silver  prices could set new records   and then it will come
    Gold-Silver 'ਤੇ ਹੈਰਾਨ ਕਰਨ ਵਾਲੀ ਰਿਪੋਰਟ: ਨਵਾਂ ਰਿਕਾਰਡ ਬਣਾ ਸਕਦੀਆਂ ਹਨ ਕੀਮਤਾਂ...ਅਤੇ ਫਿਰ ਆਵੇਗੀ
  • vastu  the windows of the house can change your luck
    Vastu: ਕਿਸਮਤ ਬਦਲ ਸਕਦੀਆਂ ਹਨ ਘਰ ਦੀਆਂ ਖਿੜਕੀਆਂ, ਜਾਣ ਲਓ ਇਨ੍ਹਾਂ ਦੀ ਸਹੀ ਦਿਸ਼ਾ ਤੇ ਗਿਣਤੀ
  • small mistakes at home can lead to big problems
    ਵਾਸਤੂ ਟਿਪਸ: ਘਰ ਦੀਆਂ ਇਹ ਛੋਟੀਆਂ ਗਲਤੀਆਂ ਬਣ ਸਕਦੀਆਂ ਹਨ ਵੱਡੀਆਂ ਪਰੇਸ਼ਾਨੀਆਂ ਦਾ ਕਾਰਨ, ਅੱਜ ਹੀ ਕਰੋ ਸੁਧਾਰ
  • your favorite biscuits oil and soap are about to become expensive
    ਤੁਹਾਡੇ ਮਨਪਸੰਦ ਬਿਸਕੁਟ, ਤੇਲ ਅਤੇ ਸਾਬਣ ਹੋਣ ਵਾਲੇ ਹਨ ਮਹਿੰਗੇ! ਇੰਨੀਆਂ ਵੱਧ ਸਕਦੀਆਂ ਹਨ ਕੀਮਤਾਂ
  • do you also snore in your sleep
    ਸਾਵਧਾਨ! ਕੀ ਤੁਹਾਨੂੰ ਵੀ ਆਉਂਦੇ ਹਨ ਨੀਂਦ 'ਚ ਖਰਾਟੇ? ਇਹ ਆਮ ਗੱਲ ਨਹੀਂ ਸਗੋਂ ਗੰਭੀਰ ਬੀਮਾਰੀ ਦਾ ਹੈ ਸੰਕੇਤ
  • wc titles are more than runs
    ਦੌੜਾਂ ਤੋਂ ਵੱਧ ਹਨ WC ਖਿਤਾਬ! ਭਾਰਤੀ ਕ੍ਰਿਕਟ ਦੇ ਇਸ ਸਟਾਰ ਦਾ ਇਹ ਸੱਚ ਤੁਹਾਨੂੰ ਕਰ ਦੇਵੇਗਾ ਹੈਰਾਨ
  • production company and distributor red giant movies creates a stir
    ਰੇਡ ਜਾਇੰਟ ਮੂਵੀਜ਼ ਦੇ ਰਹੱਸਮਈ ਪੋਸਟਰ ਨੇ ਛੇੜੀ ਚਰਚਾ; ਅੱਜ ਸ਼ਾਮ 7:12 ਵਜੇ ਮਿਲੇਗਾ ਵੱਡਾ ਸਰਪ੍ਰਾਈਜ਼
  • robbers open fire at nakodar bus stand
    ਨਕੋਦਰ ਬੱਸ ਸਟੈਂਡ ’ਚ ਗੋਲੀ ਚਲਾ ਕੇ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ, ਇਲਾਕੇ ’ਚ...
  • punjab power cut
    ਜਲੰਧਰ ਸਣੇ Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ
  • harsimrat kaur badal said law and order failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ:...
  • a person committed suicide by hanging himself
    ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਅੰਮ੍ਰਿਤਸਰ ’ਚ ਭਰਾ ਨੂੰ ਮਿਲ ਕੇ ਕਹੇ...
  • pargat singh on gurpreet singh
    ਪਰਗਟ ਸਿੰਘ ਨੇ ਮਣੀਪੁਰ 'ਚ ਸ਼ਹੀਦ ਹੋਏ ਗੁਰਪ੍ਰੀਤ ਸਿੰਘ ਦੀ ਸ਼ਹਾਦਤ ਨੂੰ ਕੀਤਾ ਨਮਨ
  • bjp leader manoranjan kalia statement
    ਸਕਿਓਰਿਟੀ ਨੂੰ ਲੈ ਕੇ ਮਨੋਰੰਜਨ ਕਾਲੀਆ ਨੇ CM ਮਾਨ ਨੂੰ ਘੇਰਿਆ, ਕਿਹਾ- 'ਔਰੋਂ ਕੋ...
  • mla pargat singh shares a video
    'ਆਪ' ਆਗੂਆਂ ਤੇ ਪੰਜਾਬ ਪੁਲਸ 'ਤੇ ਮੁੰਡੇ ਦੇ ਗੰਭੀਰ ਦੋਸ਼, MLA ਪਰਗਟ ਸਿੰਘ ਨੇ...
  • boy dead on road accident in jalandhar
    ਕਹਿਰ ਓ ਰੱਬਾ! ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਦੋ ਦੋਸਤਾਂ ਨੂੰ ਦਰੜਿਆ, ਇਕ ਦੀ...
Trending
Ek Nazar
70 year maulana 26 year bride photoshoot

70 ਸਾਲ ਦਾ ਮੌਲਾਨਾ, 26 ਦੀ ਲਾੜੀ! ਨਿਕਾਹ ਮਗਰੋਂ ਗੋਦੀ ’ਚ ਲੇਟ ਕਰਵਾਇਆ ਰੋਮਾਂਟਿਕ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

smuggler husband

ਪਤੀ ਦੀ ਮੌਤ 'ਤੇ ਡਾਹਾਂ ਮਾਰ ਕੇ ਰੋਣ ਵਾਲੀ ਪਤਨੀ ਹੀ ਨਿਕਲੀ ਕਾਤਲ, ਪੁਲਸ 'ਤੇ...

pm modi and netanyahu talks

PM ਮੋਦੀ ਅਤੇ ਨੇਤਨਯਾਹੂ ਵਿਚਾਲੇ ਸਾਰਥਕ ਗੱਲਬਾਤ, ਭਾਰਤ-ਇਜ਼ਰਾਈਲ ਸਬੰਧ ਹੋਣਗੇ...

guru nanak dev ji s historic gurdwara in pakistan

ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਨੂੰ ਲੈ ਕੇ ਵੱਡੀ ਖ਼ਬਰ

heavy rains in brazil

ਬ੍ਰਾਜ਼ੀਲ 'ਚ ਭਾਰੀ ਮੀਂਹ ਦਾ ਕਹਿਰ, ਹੁਣ ਤੱਕ 46 ਮੌਤਾਂ, ਕਈ ਲਾਪਤਾ

lookout notice issued against youtuber over remarks against hindu deities

ਹਿੰਦੂ ਦੇਵੀ-ਦੇਵਤਿਆਂ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, Youtuber...

vijay deverakonda  rashmika mandanna are now officially married

ਆਖ਼ਿਰ ਹੋ ਹੀ ਗਿਆ 'VIROSH' ਦਾ ਵਿਆਹ! ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ...

government babu savdhaan in up if you do not login

ਜੇ Login 'ਚ ਕੀਤੀ ਕੁਤਾਹੀ ਤਾਂ ਨਹੀਂ ਮਿਲੇਗੀ Salary! UP ਸਰਕਾਰ ਦਾ ਮੁਲਾਜ਼ਮਾਂ...

kerala hc stays release of   kerala story 2   for 15 days

ਰਿਲੀਜ਼ ਤੋਂ ਇਕ ਦਿਨ ਪਹਿਲਾਂ  'The Kerala Story 2' ਦੀ ਰਿਲੀਜ਼ 'ਤੇ...

45 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 45 IAS ਅਧਿਕਾਰੀਆਂ ਦੇ ਤਬਾਦਲੇ

weird addiction trends condom

ਕੰਡੋਮ ਦੀ ਮੰਗ ਨੇ ਤੋੜੇ ਰਿਕਾਰਡ, ਸਿਹਤ ਵਿਭਾਗ ਦੀ ਜਾਂਚ ਰਿਪੋਰਟ ਪੜ੍ਹ ਤੁਸੀਂ ਵੀ...

  pakistan must receive response for shameful act    warns taliban

ਸ਼ਰਮਨਾਕ ਕਾਰਵਾਈ ਦਾ ਦਿੱਤਾ ਜਾਵੇਗਾ ਮੂੰਹ-ਤੋੜ ਜਵਾਬ, ਤਾਲਿਬਾਨ ਦੀ ਪਾਕਿਸਤਾਨ ਨੂੰ...

pm modi pays tribute at yad vashem israel s holocaust memorial

PM ਮੋਦੀ ਨੇ ਇਜ਼ਰਾਈਲ ਦੇ ਹੋਲੋਕਾਸਟ ਮੈਮੋਰੀਅਲ 'ਯਾਦ ਵਾਸ਼ੇਮ' 'ਚ ਸ਼ਰਧਾਂਜਲੀ...

manjit singh gk dehdhari guru event cancelled singh sabha

ਮਨਜੀਤ ਸਿੰਘ ਜੀਕੇ ਦੀ ਵੱਡੀ ਕਾਰਵਾਈ ! ਗੁਰਦੁਆਰਾ ਹਾਲ 'ਚ ਦੇਹਧਾਰੀ ਗੁਰੂ ਦਾ...

a woman was robbed in broad daylight in jalandhar

ਜਲੰਧਰ 'ਚ ਦਿਨ-ਦਿਹਾੜੇ ਮਹਿਲਾ ਨਾਲ ਲੁੱਟ! ਵਾਰਦਾਤ ਮੌਕੇ ਤਮਾਸ਼ਬੀਨ ਬਣ ਕੋਲ ਖੜ੍ਹੇ...

father  blue drums  accused son

ਪਿਓ ਦਾ ਕਤਲ ਕਰ ਨੀਲੇ ਡਰੰਮ 'ਚ ਪਾਉਣ ਵਾਲੇ ਪੁੱਤ ਦਾ ਸਨਸਨੀਖੇਜ਼ ਖੁਲਾਸਾ! ਭੈਣ...

kim jong un warning

ਕਿਮ ਜੋਂਗ ਦੀ ਚੇਤਾਵਨੀ, ਦੱਖਣੀ ਕੋਰੀਆ ਨੂੰ ਕਰ ਦੇਵਾਂਗੇ ਤਬਾਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • irtel launches new aggressive plans
      ਹੁਣ ਨਹੀਂ ਖ਼ਤਮ ਹੋਵੇਗਾ ਡਾਟਾ ! Airtel ਨੇ ਲਾਂਚ ਕੀਤੇ ਨਵੇਂ ਧਾਕੜ ਪਲਾਨ
    • good news for youtube users
      YouTube ਯੂਜ਼ਰਸ ਲਈ Good News ! ਹੁਣ ਸਸਤੇ ਪਲਾਨ 'ਚ ਵੀ ਮਿਲਣਗੇ Premium ਵਾਲੇ...
    • this expensive phone will become more expensive from march 1
      1 ਮਾਰਚ ਤੋਂ ਮਹਿੰਗਾ ਹੋ ਜਾਵੇਗਾ ਇਹ ਧਾਕੜ ਫ਼ੋਨ ! 4000 ਤੱਕ ਵਧ ਜਾਣਗੀਆਂ ਕੀਮਤਾਂ
    • ac prices hike summer season
      ਗਰਮੀ 'ਚ ਲੱਗੇਗਾ ਮਹਿੰਗਾਈ ਦਾ ਝਟਕਾ: AC ਦੀਆਂ ਕੀਮਤਾਂ 'ਚ ਹੋਵੇਗਾ ਜ਼ਬਰਦਸਤ ਵਾਧਾ
    • bothered by unknown calls and spam calls then do this
      Unknown Calls ਅਤੇ Spam calls ਤੋਂ ਹੋ ਪਰੇਸ਼ਾਨ ਤਾਂ ਤੁਰੰਤ ਕਰ ਲਓ ਇਹ ਕੰਮ,...
    • google suddenly shut down the most annoying feature
      Android ਯੂਜ਼ਰਸ ਨੂੰ ਵੱਡਾ ਝਟਕਾ! Google ਨੇ ਅਚਾਨਕ ਬੰਦ ਕੀਤਾ ਸਭ ਤੋਂ ਘੈਂਟ...
    • samsung smartphone cheaper by rs 24000
      ਧੜੰਮ ਡਿੱਗੀ ਸੈਮਸੰਗ ਦੇ ਫਲੈਗਸ਼ਿਪ ਫੋਨ ਦੀ ਕੀਮਤ,  24,000 ਰੁਪਏ ਹੋਇਆ ਸਸਤਾ
    • government ban on 5 ott apps
      ਸਰਕਾਰ ਦੀ ਵੱਡੀ ਕਾਰਵਾਈ: 5 OTT ਐਪਸ 'ਤੇ ਲਗਾਈ ਪਾਬੰਦੀ
    • ai plus novapods novawatch aiot pulse 2 smartphone ttecr
      ਇਸ ਕੰਪਨੀ ਨੇ ਕੀਤਾ ਧਮਾਕਾ, TWS ਬਡਸ ਤੇ ਸਮਾਰਟਵਾਚ ਕੀਤੇ ਲਾਂਚ, ਕੀਮਤ 699 ਰੁਪਏ...
    • discount is available on iphone 17 pro
      iPhone 17 Pro 'ਤੇ ਮਿਲ ਰਿਹੈ ਭਾਰੀ Discount!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +