ਜਲੰਧਰ : ਬਲੈਕਬੇਰੀ ਨੇ ਐਂਡ੍ਰਾਇਡ 'ਤੇ ਚੱਲਣ ਵਾਲੇ ਆਪਣੇ ਸਮਾਰਟਫੋਨ ਡੀ. ਟੀ. ਈ. ਕੇ50 ਸਮਾਰਟਫੋਨ ਲਈ ਨਵਾਂ ਬੀਟਾ ਅਪਡੇਟ ਪੇਸ਼ ਕੀਤਾ ਹੈ । ਇਸ ਬੀਟਾ ਅਪਡੇਟ ਦਾ ਸਾਈਜ਼ 337 ਐੱਮ. ਬੀ. ਦਾ ਹੈ ਜਿਸ ਦਾ ਫਰਮਵੇਅਰ ਵਰਜ਼ਨ ਏ. ਏ. ਐੱਚ108 ਹੈ ਅਤੇ ਇਸ 'ਚ ਅਕਤੂਬਰ ਮਹੀਨੇ ਦੇ ਸਕਿਓਰਿਟੀ ਪੈਚ ਨੂੰ ਐੱਡ ਕੀਤਾ ਗਿਆ ਹੈ।
ਜੇਕਰ ਤੁਹਾਡੇ ਕੋਲ ਡੀ. ਟੀ. ਈ. ਕੇ50 ਸਮਾਰਟਫੋਨ ਹੈ ਅਤੇ ਤੁਸੀਂ ਬੀਟਾ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤਾਂ ਤੁਸੀਂ ਵੀ ਆਪਣੇ ਫੋਨ 'ਚ ਇਸ ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹੋ। ਹੈਂਡਸੈੱਟ ਦੀ ਸੈਟਿੰਗਸ 'ਚ ਜਾ ਕੇ ਤੁਸੀਂ ਇਸ ਸਕਿਓਰਿਟੀ ਅਪਡੇਟ ਨੂੰ ਚੈੱਕ ਕਰ ਸਕਦੇ ਹੋ।
75 ਫੀਸਦੀ ਅਮਰੀਕੀ ਨੌਜਵਾਨਾਂ ਦੀ ਪਸੰਦ ਹੈ iPhone : ਸਰਵੇ
NEXT STORY