ਜਲੰਧਰ- ਜੇਕਰ ਤੁਸੀਂ ਲੈਪਟਾਪ ਖਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਇਸ ਤੋਂ ਬਿਹਤਰੀਨ ਮੌਕਾ ਸ਼ਾਇਦ ਤੁਹਾਨੂੰ ਫਿਰ ਨਾਂ ਮਿਲੇ। ਦੀ ਸਭ ਤੋਂ ਲੋਕਪ੍ਰਿਅ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਇਨ ਦਿਨੀਂ ਫਲਿੱਪਕਾਰਟ 'ਤੇ ਬਿੱਗ 10 ਸੇਲ ਚੱਲ ਰਹੀ ਹੈ। ਇਸ ਸੇਲ 'ਚ ਕੁੱਝ ਲੈਪਟਾਪਜ਼ ਕਿਫਾਇਤੀ ਕੀਮਤ 'ਤੇ ਮਿਲ ਰਹੇ ਹਨ ਜੋ ਤਹਾਡੇ ਬਜਟ ਦੀ ਪਰੇਸ਼ਾਨੀ ਘੱਟ ਕਰ ਸਕਦੇ ਹਨ। ਤੁਹਾਨੂੰ ਦੱਸਦੇ ਹਾਂ 11,000 ਰੁਪਏ ਤੋਂ ਘੱਟ ਕੀਮਤ ਵਾਲੇ ਕੁੱਝ ਲੈਪਟਾਪਜ਼ ਬਾਰੇ।
Dell Celeron Dual Core
ਕੀਮਤ- 9,990 ਰੁਪਏ
ਡਿਸਕਾਊਂਟ - 23 ਫੀਸਦੀ
ਰੈਮ - 2ਜੀ. ਬੀ
ਵਿੰਡੋਜ- 64 ਬਿੱਟ ਵਿੰਡੋਜ 10
ਸਕਰੀਨ ਸਾਈਜ-11.6 ਇੰਚ
ਪ੍ਰੋਸੈਸਰ-ਇੰਟੈੱਲ ਸੇਲੇਰਾਨ ਡਿਊਲ ਕੋਰ ਪ੍ਰੋਸੈਸਰ
Micromax Canvas Lapbook Atom
ਕੀਮਤ-10,500 ਰੁਪਏ
ਰੈਮ - 2ਜੀ. ਬੀ
ਵਿੰਡੋਜ਼-ਵਿੰਡੋਜ਼ 10
ਸਕਰੀਨ ਸਾਈਜ਼-11.6 ਇੰਚ
ੇਪ੍ਰੋਸੈਸਰ - ਇੰਟੈੱਲ ਏਟਲ
Micromax Canvas Laptab li
ਕੀਮਤ-10,999 ਰੁਪਏ
ਰੈਮ- 2ਜੀ. ਬੀ
ਵਿੰਡੋਜ- ਵਿੰਡੋਜ 10
ਸਕ੍ਰੀਨ ਸਾਈਜ਼ - 11.6 ਇੰਚ ਟੱਚ ਸਕ੍ਰੀਨ
ਪ੍ਰੋਸੈਸਰ-ਇੰਟੈੱਲ ਐਟਮ
ਤੁਹਾਡੇ ਸਮਾਰਟਫੋਨਜ਼ ਹੋ ਸਕਦੇ ਹਨ Ransomwares ਦੇ ਅਗਲੇ ਟਾਰਗੇਟ: CERT-In
NEXT STORY