Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 15, 2022

    9:50:50 AM

  • independence day celebreation  jalandhar

    75ਵੇਂ ਆਜ਼ਾਦੀ ਦਿਹਾੜੇ ’ਤੇ ਜਲੰਧਰ ’ਚ ਮੰਤਰੀ...

  • cm bhagwant mann

    ਪੰਜਾਬ ਦੇ CM ਭਗਵੰਤ ਮਾਨ ਨੇ 75ਵੇਂ ਆਜ਼ਾਦੀ ਦਿਹਾੜੇ...

  • cm bhagwant mann

    CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਲੁਧਿਆਣਾ 'ਚ...

  • us president joe biden greeted india on the occasion of 76th independence day

    ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਵਾਸੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਰਾਸ਼ਟਰਮੰਡਲ ਖੇਡਾਂ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Jalandhar
  • 20 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ 4 ਕੈਮਰੇ ਵਾਲੇ ਸਮਾਰਟਫੋਨ

GADGETS News Punjabi(ਗੈਜੇਟ)

20 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ 4 ਕੈਮਰੇ ਵਾਲੇ ਸਮਾਰਟਫੋਨ

  • Edited By Karan Kumar,
  • Updated: 11 Sep, 2020 09:59 PM
Jalandhar
buy this 4 camera smartphone for less than rs 20 000
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ—ਜੇਕਰ ਤੁਸੀਂ ਆਪਣੇ ਲਈ ਸ਼ਾਨਦਾਰ ਕੈਮਰੇ ਵਾਲਾ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਅਤੇ ਤੁਹਾਡਾ ਘੱਟ ਬਜਟ ਹੈ ਤਾਂ ਇਹ ਖਬਰ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ। ਇਸ ਖਬਰ ’ਚ ਅਸੀਂ ਤੁਹਾਨੂੰ ਭਾਰਤੀ ਬਾਜ਼ਾਰ ’ਚ ਮੌਜੂਦ ਕੁਝ ਅਜਿਹੇ ਚੁਨਿੰਦਾ ਸਮਾਰਟਫੋਨਜ਼ ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 20,000 ਰੁਪਏ ਤੋਂ ਵੀ ਘੱਟ ਹੈ ਅਤੇ ਤੁਹਾਨੂੰ ਇਨ੍ਹਾਂ ’ਚ ਚਾਰ ਕੈਮਰੇ ਨਾਲ ਦਮਦਾਰ ਬੈਟਰੀ ਮਿਲੇਗੀ। 

Redmi Note 9 Pro
ਕੀਮਤ-15,999 ਰੁਪਏ (4ਜੀ.ਬੀ.+128ਜੀ.ਬੀ.)

PunjabKesari
ਕੰਪਨੀ ਨੇ ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ’ਚ 6.67 ਇੰਚ ਦੀ ਫੁਲ ਐਚ.ਡੀ.+ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਇਸ ਫੋਨ ਦੀ ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ 5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ’ਚ ਸਨੈਪਡਰੈਗਨ 720ਜੀ ਪ੍ਰੋਸੈਸਰ ਨਾਲ 5020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 18ਵਾਟ ਫਾਸਟ ਚਾਰਜਿੰਗ ਨਾਲ ਲੈਸ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ’ਚ ਕਵਾਡ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ ਜਦਕਿ 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਸੈਂਸਰ, 5 ਮੈਗਾਪਿਕਸਲ ਦਾ ਮੈ¬ਕ੍ਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਉਪਲੱਬਧ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

POCO M2 Pro
ਕੀਮਤ-16,999 ਰੁਪਏ (6ਜੀ.ਬੀ.+128ਜੀ.ਬੀ.)

PunjabKesari
ਪੋਕੋ ਐੱਮ2 ਪ੍ਰੋ ਲੇਟੈਸਟ ਸਮਾਰਟਫੋਨ ’ਚੋਂ ਇਕ ਹੈ। ਇਸ ਸਮਾਰਟਫੋਨ ’ਚ 6.67 ਇੰਚ ਦੀ ਡਿਸਪਲੇਅ, ਸਨੈਪਡਰੈਗਨ 720ਜੀ ਪ੍ਰੋਸੈਸਰ ਅਤੇ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟਫੋਨ ’ਚ ਕਵਾਡ ਕੈਮਰਾ ਸੈਟਅਪ ਮਿਲੇਗਾ ਜਿਸ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੰਡਰੀ ਲੈਂਸ, 5 ਮੈਗਾਪਿਕਸਲ ਦਾ ਲੈਂਸ ਅਤੇ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਨਾਲ ਹੀ ਇਸ ਫੋਨ ’ਚ ਫਰੰਟ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

OPPO A9 2020
ਕੀਮਤ-17,990 (8ਜੀ.ਬੀ.+128ਜੀ.ਬੀ.)

PunjabKesari
ਓਪੋ ਏ9 2020 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ’ਚ 6.5 ਇੰਚ ਦੀ ਵਾਟਰਡਰਾਪ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਸਕਰੀਨ ਰੈਜੋਲਿਉਸ਼ਨ 1600x720 ਪਿਕਸਲ ਹੈ ਅਤੇ ਸਕਰੀਨ ਕਾਰਨਿੰਗ ਗੋਰਿੱਲਾ ਗਲਾਸ 3+ ਨਾਲ ਕੋਟੇਡ ਹੈ। 2.0GHz SM6125 Qualcomm Snapdragon 665 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ ਓ.ਐੱਸ. ’ਤੇ ਆਧਾਰਿਤ ਹੈ। ਇਸ ’ਚ ਪਾਵਰ ਬੈਕਅਪ ਲਈ ਟਾਈਪ-ਸੀ ਸਪੋਰਟ ਨਾਲ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਓਪੋ ਏ9 2020 ’ਚ ਟਿ੍ਰਪਲ ਰੀਅਰ ਕੈਮਰਾ ਸੈਅਟਪ ਮੌਜੂਦ ਹੈ। ਫੋਨ ’ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ ਜਦਕਿ 8 ਮੈਗਾਪਿਕਸਲ ਦਾ ਅਲਟਰਾ ਵਾਇਡ ਲੈਂਸ, 2 ਮੈਗਾਪਿਕਸਲ ਦਾ ਲੈਂਸ ਅਤੇ 2 ਮੈਗਾਪਿਕਸਲ ਦਾ ਪੋਟ੍ਰੇਟ ਲੈਂਸ ਮੌਜੂਦ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Vivo Y50
ਕੀਮਤ-17,990 ਰੁਪਏ (8ਜੀ.ਬੀ.+128ਜੀ.ਬੀ.)

PunjabKesari
ਵੀਵੋ ਵਾਈ50 ਸਮਾਰਟਫੋਨ ’ਚ 6.53 ਇੰਚ ਦੀ ਐੱਚ.ਡੀ. ਡਿਸਪਲੇਅ, ਸਨੈਪਡਰੈਗਨ 665 ਪ੍ਰੋਸੈਸਰ ਅਤੇ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟਫੋਨ ’ਚ ਕਵਾਡ ਕੈਮਰਾ ਸੈਟਅਪ ਮਿਲੇਗਾ ਜਿਸ ’ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੰਡਰੀ ਲੈਂਸ, 2 ਮੈਗਾਪਿਕਸਲ ਦਾ ਲੈਂਸ ਅਤੇ 2 ਮੈਗਾਕਿਸਲ ਦਾ ਸੈਂਸਰ ਮੌਜੂਦ ਹੈ। ਨਾਲ ਹੀ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Realme 7 Pro
ਕੀਮਤ-19,999 (6ਜੀ.ਬੀ.+128ਜੀ.ਬੀ.)

PunjabKesari
ਰੀਅਲਮੀ 7 ਪ੍ਰੋ ਸਮਾਰਟਫੋਨ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਰੀਅਲਮੀ 7 ਪ੍ਰੋ ’ਚ 6.4 ਇੰਚ ਦੀ ਸੁਪਰ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ। ਐਂਡ੍ਰਾਇਡ 10 ਓ.ਐੱਸ. ’ਤੇ ਆਧਾਰਿਤ ਇਹ ਸਮਾਰਟਫੋਨ octa-core Qualcomm Snapdragon 720G ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ’ਚ ਯੂਜ਼ਰਸ ਨੂੰ ਚਾਰ ਰੀਅਰ ਕੈਮਰੇ ਅਤੇ ਸਿੰਗਲ ਫਰੰਟ ਕੈਮਰਾ ਮਿਲੇਗਾ। ਫੋਨ 48 ਮੈਗਾਪਿਕਸਲ ਦਾ Sony IMX682 ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਇਸ ’ਚ 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ, 2 ਮੈਗਾਪਿਕਸਲ ਦਾ ਮੋਨੋ¬ਕ੍ਰੋਮ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਮੌਜੂਦ ਹੈ। ਜਦਕਿ ਫਰੰਟ ਕੈਮਰਾ 32 ਮੈਗਾਪਿਕਸਲ ਦਾ ਹੈ। ਉੱਥੇ ਫੋਨ ਨੂੰ ਪਾਵਰ ਦੇਣ ਲਈ ਇਸ ’ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 65ਵਾਟ ਸੁਪਰਡਾਰਟ ਚਾਰਜ ਫਾਸਟ ਚਾਰਜਿੰਗ ਤਕਨੀਕ ਨਾਲ ਆਉਂਦੀ ਹੈ।

  • Camera
  • Smartphone
  • Buy
  • ਕੈਮਰੇ
  • ਸਮਾਰਟਫੋਨ
  • ਖਰੀਦੋ

ਰੀਅਲਮੀ 7 ਦੀ ਪਹਿਲੀ ਸੇਲ ’ਚ ਵਿਕੇ 1.8 ਲੱਖ ਤੋਂ ਵੀ ਵਧੇਰੇ ਫੋਨ, ਕੰਪਨੀ ਨੇ ਦਿੱਤੀ ਜਾਣਕਾਰੀ

NEXT STORY

Stories You May Like

  • independence day celebreation  jalandhar
    75ਵੇਂ ਆਜ਼ਾਦੀ ਦਿਹਾੜੇ ’ਤੇ ਜਲੰਧਰ ’ਚ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਲਹਿਰਾਇਆ 'ਤਿਰੰਗਾ'
  • cm bhagwant mann
    CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਲੁਧਿਆਣਾ 'ਚ ਲਹਿਰਾਇਆ ਤਿਰੰਗਾ, ਪੰਜਾਬੀਆਂ ਨਾਲ ਕੀਤੇ ਇਹ ਵਾਅਦੇ
  • independence day pm modi speech for red fort
    ਲਾਲ ਕਿਲ੍ਹੇ ਤੋਂ PM ਮੋਦੀ ਦਾ ਛਲਕਿਆ ਦਰਦ, ਦੇਸ਼ ਵਾਸੀਆਂ ਨੂੰ ਦਿਵਾਏ ਇਹ 5 ‘ਵਚਨ’
  • cm bhagwant mann
    ਪੰਜਾਬ ਦੇ CM ਭਗਵੰਤ ਮਾਨ ਨੇ 75ਵੇਂ ਆਜ਼ਾਦੀ ਦਿਹਾੜੇ 'ਤੇ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ ਭਾਰਤੀਆਂ ਨੂੰ ਦਿੱਤੀ ਵਧਾਈ
  • us president joe biden greeted india on the occasion of 76th independence day
    ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ
  • sukhbir and harsimrat kaur badal tweet
    75ਵੇਂ ਆਜ਼ਾਦੀ ਦਿਹਾੜੇ 'ਤੇ ਸੁਖਬੀਰ-ਹਰਸਿਮਰਤ ਬਾਦਲ ਨੇ ਦਿੱਤੀ ਵਧਾਈ, ਸ਼ਹੀਦਾਂ ਦੀਆਂ ਕੁਰਬਾਨੀ ਨੂੰ ਕੀਤਾ ਯਾਦ
  • pm modi speech from red fort
    ਲਾਲ ਕਿਲ੍ਹੇ ਤੋਂ PM ਮੋਦੀ ਬੋਲੇ- ਅੱਜ ਦੇਸ਼ ਦੇ ਹਰ ਬਲੀਦਾਨੀ ਨੂੰ ਨਮਨ ਕਰਨ ਦਾ ਦਿਨ
  • special message to india on independence day from space
    ਆਜ਼ਾਦੀ ਦੇ 75 ਸਾਲ: ਭਾਰਤ ਲਈ ਪੁਲਾੜ ਤੋਂ ਆਇਆ ਖ਼ਾਸ ਸੰਦੇਸ਼ (ਵੀਡੀਓ)
  • independence day celebreation  jalandhar
    75ਵੇਂ ਆਜ਼ਾਦੀ ਦਿਹਾੜੇ ’ਤੇ ਜਲੰਧਰ ’ਚ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਲਹਿਰਾਇਆ...
  • chandigarh jalandhar violation of traffic rules trouble challan reach home
    ਚੰਡੀਗੜ੍ਹ ਦੇ ਰਸਤੇ ’ਤੇ ਜਲੰਧਰ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਧਾਏਗੀ ਮੁਸੀਬਤ,...
  • guru gobind singh stadium sealed in view of independence day
    ਜਲੰਧਰ: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੀਲ,...
  • shiromani akali dal party protest
    ਅਕਾਲੀਆਂ ਨੇ ਕੀਤਾ ਡੀ. ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ, ਪ੍ਰਸ਼ਾਸਨ ਨੂੰ...
  • uco bank robbery case inputs found gopi is in jalandhar raids cantt
    ਯੂਕੋ ਬੈਂਕ ਲੁੱਟ ਕਾਂਡ : ਮੁੱਖ ਮੁਲਜ਼ਮ ਗੋਪੀ ਦੇ ਜਲੰਧਰ ’ਚ ਹੋਣ ਦੇ ਮਿਲੇ...
  • punjab roadways employees strike
    ਜਲੰਧਰ: ਹੜਤਾਲ ’ਤੇ ਗਏ 6600 ਠੇਕਾ ਕਰਮਚਾਰੀ: 3000 ਬੱਸਾਂ ਦਾ ਚੱਕਾ ਜਾਮ, ਯਾਤਰੀ...
  • sit formed in the case of embezzlement of government grants of 60 lakhs
    ਕਮਿਊਨਿਟੀ ਹਾਲ ਬਣਾਉਣ ਦੀ ਆੜ ’ਚ 60 ਲੱਖ ਦੀਆਂ ਸਰਕਾਰੀ ਗ੍ਰਾਂਟਾਂ ਦਾ ਗਬਨ ਕਰਨ ਦੇ...
  • lumpy skin disease viral in jalandhar
    ਪੰਜਾਬ 'ਚ ਵਧਿਆ 'ਲੰਪੀ' ਸਕਿਨ ਦਾ ਕਹਿਰ, ਜਲੰਧਰ ਜ਼ਿਲ੍ਹੇ 'ਚ ਹੁਣ ਤੱਕ 5967 ਕੇਸ...
Trending
Ek Nazar
krk tweet on salman and shahrukh khan

ਆਮਿਰ ਖ਼ਾਨ ਦਾ ਕਰੀਅਰ ਖ਼ਤਮ ਕਰਨ ਮਗਰੋਂ ਕੇ. ਆਰ. ਕੇ. ਨੇ ਸ਼ਾਹਰੁਖ ਤੇ ਸਲਮਾਨ ਨੂੰ...

sidhu moose wala father statement

ਮੂਸੇ ਵਾਲਾ ਦੇ ਪਿਤਾ ਦਾ ਖ਼ੁਲਾਸਾ, ‘ਮੇਰੇ ਪੁੱਤਰ ਦੇ ਕਤਲ ਪਿੱਛੇ ਕੁਝ ਗਾਇਕਾਂ ਤੇ...

supreme sikh society became first organization in world give command to women

ਸੁਪਰੀਮ ਸਿੱਖ ਸੁਸਾਇਟੀ ਬੀਬੀਆਂ ਨੂੰ ਕਮਾਨ ਦੇਣ ਵਾਲੀ ਬਣੀ ਦੁਨੀਆ ਦੀ ਪਹਿਲੀ ਸਿੱਖ...

daler mehndi admitted to hospital

ਪਟਿਆਲਾ ਜੇਲ੍ਹ ’ਚ ਬੰਦ ਗਾਇਕ ਦਲੇਰ ਮਹਿੰਦੀ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ...

brave 2 year old kills snake by biting it back after it bit her lip

ਬੱਚੀ ਦੀ ਬਹਾਦਰੀ, ਖੁਦ ਨੂੰ ਡੰਗਣ ਵਾਲੇ ਸੱਪ ਦੇ ਦੰਦਾਂ ਨਾਲ ਵੱਢ ਕੀਤੇ ਦੋ ਟੋਟੇ

dobaara in film festivals

ਏਕਤਾ-ਅਨੁਰਾਗ ਨੇ ਕੀਤੀ ਫ਼ਿਲਮ ‘ਦੋਬਾਰਾ’ ਨਾਲ ਫ਼ਿਲਮ ਸਮਾਗਮਾਂ ਦੀ ਓਪਨਿੰਗ

karan johar statement on sara kartik relation controversy

ਕਰਨ ਜੌਹਰ ’ਤੇ ਲੱਗਾ ਸਾਰਾ-ਕਾਰਤਿਕ ਦੇ ਰਿਸ਼ਤੇ ਦਾ ਖ਼ੁਲਾਸਾ ਕਰਨ ਦਾ ਦੋਸ਼, ਅੱਗੋਂ...

why did akshay take canadian citizenship

ਅਕਸ਼ੇ ਨੇ ਕਿਉਂ ਲਈ ਕੈਨੇਡਾ ਦੀ ਸਿਟੀਜ਼ਨਸ਼ਿਪ? ਇਸ ਲਈ ਛੱਡਣਾ ਚਾਹੁੰਦੇ ਸੀ ਦੇਸ਼

salman rushdie s condition improves ventilator removed talking too

ਸਲਮਾਨ ਰਸ਼ਦੀ ਦੀ ਹਾਲਤ 'ਚ ਸੁਧਾਰ, ਹਟਾਇਆ ਗਿਆ ਵੈਂਟੀਲੇਟਰ, ਗੱਲਬਾਤ ਵੀ ਕਰ ਰਿਹੈ

nawa nawa pyaar releasing on 17 august

‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦਾ ਦੂਜਾ ਗੀਤ ‘ਨਵਾਂ ਨਵਾਂ ਪਿਆਰ’ 17 ਅਗਸਤ...

shahrukh khan pathaan boycott on twitter

‘ਲਾਲ ਸਿੰਘ ਚੱਢਾ’ ਤੇ ‘ਰਕਸ਼ਾ ਬੰਧਨ’ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਦੀ ‘ਪਠਾਨ’ ਦਾ...

jyoti nooran and her husband reunited

ਜੋਤੀ ਨੂਰਾਂ ਤੇ ਉਸ ਦਾ ਪਤੀ ਮੁੜ ਹੋਏ ਇਕੱਠੇ, ਤਲਾਕ ਦੀ ਮੰਗ ਸਣੇ ਲਗਾਏ ਸੀ ਗੰਭੀਰ...

instagram track user personal data activity

ਤੁਹਾਡੀ ਹਰ ਐਕਟੀਵਿਟੀ ’ਤੇ ਨਜ਼ਰ ਰੱਖ ਰਿਹੈ Instagram, ਚੋਰੀ ਫੜੀ ਗਈ ਤਾਂ ਦਿੱਤਾ...

laal singh chaddha and raksha bandhan poor day one and two

ਆਮਿਰ-ਅਕਸ਼ੇ ਦੀਆਂ ਫ਼ਿਲਮਾਂ ਦੇਖਣ ਨਹੀਂ ਆ ਰਹੇ ਦਰਸ਼ਕ, ਸਿਨੇਮਾਘਰ ਮਾਲਕਾਂ ਨੇ...

salman khan court case against neighbour

ਗੁਆਂਢੀ ਖ਼ਿਲਾਫ਼ ਕੋਰਟ ਪਹੁੰਚੇ ਸਲਮਾਨ ਖ਼ਾਨ, ਜਾਣੋ ਪੂਰਾ ਮਾਮਲਾ

decreased foreign exchange reserves  increased gold reserves

ਇੱਕ ਹਫ਼ਤੇ ਦੇ ਵਾਧੇ ਤੋਂ ਬਾਅਦ, ਫਿਰ ਘਟਿਆ ਵਿਦੇਸ਼ੀ ਮੁਦਰਾ ਭੰਡਾਰ, ਸੋਨੇ ਦੇ...

raju srivastav medical condition

ਨਹੀਂ ਹੋ ਰਿਹਾ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਸਿਹਤ ’ਚ ਸੁਧਾਰ, ਪਰਿਵਾਰ ਨੇ...

7 days leave sent to constable for complaining

ਖਰਾਬ ਖਾਣੇ ਦੀ ਸ਼ਿਕਾਇਤ ਕਰਨ ਵਾਲੇ ਸਿਪਾਹੀ ਨੂੰ ਭੇਜਿਆ 7 ਦਿਨਾਂ ਦੀ ਛੁੱਟੀ ’ਤੇ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਕੀ ਬਚਪਨ ਦੀਆਂ ਗ਼ਲਤੀਆਂ ਕਾਰਨ ਆਉਂਦੀ ਹੈ ਕਮਜ਼ੋਰੀ? ਜਾਣੋ ਪੂਰਾ ਸੱਚ
    • sri darbar sahib  hukamnama amritsar
      ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (14 ਅਗਸਤ, 2022)
    • shiromani akali dal parkash singh badal sukhbir singh badal
      ਬਾਦਲਾਂ ਦੀ ਤਿੰਨ ਦਹਾਕਿਆਂ ਤੋਂ ਅੱਜ ਵੀ ਬੋਲਦੀ ਤੂਤੀ! ਨਹੀਂ ਲੈ ਸਕਿਆ ਕੋਈ ਇਨ੍ਹਾਂ...
    • bbc news
      ਅਕਾਲੀ ਦਲ ਤੋਂ ਜਨਤਾ ਦਲ ਯੂ ਤੱਕ...ਭਾਜਪਾ ਨੇ ਗਠਜੋੜ ਕਰਕੇ ਕਿਵੇਂ ਕਈ ਖੇਤਰੀ ਦਲ...
    • mp preneet kaur moti mahal national tricolor
      MP ਪ੍ਰਨੀਤ ਕੌਰ ਨੇ ਆਜ਼ਾਦੀ ਦਿਹਾੜੇ ਮੌਕੇ ਮੋਤੀ ਮਹਿਲ ’ਤੇ ਲਹਿਰਾਇਆ ਕੌਮੀ ਤਿਰੰਗਾ
    • gurdwara ghallughara sahib  disrespect  man  arrested
      ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਬੇਅਦਬੀ ਦੇ ਸ਼ੱਕ ’ਚ ਇਕ ਵਿਅਕਤੀ ਗ੍ਰਿਫ਼ਤਾਰ
    • floods kill more than 50 in sudan officials
      ਸੂਡਾਨ 'ਚ ਹੜ੍ਹ ਨੇ ਮਚਾਈ ਤਬਾਹੀ, 50 ਤੋਂ ਵੱਧ ਲੋਕਾਂ ਦੀ ਮੌਤ
    • big bull of share market rakesh jhunjhunwala passed away
      ਸ਼ੇਅਰ ਮਾਰਕੀਟ ਦੇ ਬਿਗਬੁਲ ਰਾਕੇਸ਼ ਝੁਨਝੁਨਵਾਲਾ ਦਾ ਦਿਹਾਂਤ
    • shahrukh khan pathaan boycott on twitter
      ‘ਲਾਲ ਸਿੰਘ ਚੱਢਾ’ ਤੇ ‘ਰਕਸ਼ਾ ਬੰਧਨ’ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਦੀ ‘ਪਠਾਨ’ ਦਾ...
    • america  gurdwara sikh society dayton held ceremony in memory of sikhs
      ਅਮਰੀਕਾ : ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵੱਲੋਂ ਮਾਰੇ ਗਏ ਸਿੱਖਾਂ ਦੀ ਯਾਦ 'ਚ...
    • terrorist nadeem was making a suicide bomb after reading book
      ਵੱਡਾ ਖ਼ੁਲਾਸਾ: 70 ਪੰਨਿਆਂ ਦੀ ਕਿਤਾਬ ਪੜ੍ਹ ਕੇ ਆਤਮਘਾਤੀ ਬੰਬ ਬਣਾ ਰਿਹਾ ਸੀ...
    • ਗੈਜੇਟ ਦੀਆਂ ਖਬਰਾਂ
    • jio independence offer 2022
      ਜੀਓ ਨੇ ਪੇਸ਼ ਕੀਤਾ ਇੰਡੀਪੈਂਡੇਂਸ ਆਫਰ, ਮਿਲਣਗੇ ਬੇਮਿਸਾਲ ਫਾਇਦੇ
    • samsung launched watch 5 series and buds pro 2 earbuds
      ਸੈਮਸੰਗ ਨੇ ਲਾਂਚ ਕੀਤੇ Watch 5 series ਤੇ Buds Pro 2, ਜਾਣੋ ਕੀਮਤ ਤੇ ਖੂਬੀਆਂ
    • samsung launched galaxy z fold 4 and galaxy flip 4 launch
      ਸੈਮਸੰਗ ਨੇ ਲਾਂਚ ਕੀਤੇ ਨਵੇਂ ਫੋਲਡੇਬਲ ਫੋਨ Galaxy Z Fold 4 ਤੇ Galaxy Flip 4
    • redmi k50 extreme edition launch set for august 11
      108MP ਪ੍ਰਾਈਮਰੀ ਲੈੱਨਜ਼ ਦੇ ਨਾਲ ਆਏਗਾ ਰੈੱਡਮੀ ਦਾ ਇਹ ਫੋਨ, 11 ਅਗਸਤ ਨੂੰ...
    • samsung galaxy unpacked 2022
      ਸੈਮਸੰਗ ਦਾ ਮੈਗਾ ਈਵੈਂਟ ਅੱਜ, ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ
    • tata motors launches the cheapest variant of tigor
      ਟਾਟਾ ਮੋਟਰਸ ਨੇ ਲਾਂਚ ਕੀਤਾ ਟਿਗੋਰ ਦਾ ਸਭ ਤੋਂ ਸਸਤਾ ਮਾਡਲ, ਜਾਣੋ ਕੀਮਤ
    • moto tab g62 set to launch in india
      Moto Tab G62 ਜਲਦ ਹੋਵੇਗਾ ਭਾਰਤ ’ਚ ਲਾਂਚ, ਘੱਟ ਕੀਮਤ ’ਚ ਮਿਲੇਗੀ 2K ਡਿਸਪਲੇਅ
    • airtel to launch 5g services this month
      ਏਅਰਟੈੱਲ ਦਾ ਦਾਅਵਾ, ਇਕ ਮਹੀਨੇ ’ਚ ਦੇਸ਼ ’ਚ ਸ਼ੁਰੂ ਹੋ ਜਾਵੇਗਾ 5ਜੀ
    • moto g32 launched in india
      ਘੱਟ ਕੀਮਤ ’ਚ ਹਾਈਟੈੱਕ ਸਕਿਓਰਿਟੀ ਫੀਚਰ ਨਾਲ ਆਇਆ Moto G32
    • twitter down suddenly users faced big trouble
      ਅਚਾਨਕ ਡਾਊਨ ਹੋਇਆ ਟਵਿਟਰ, ਯੂਜ਼ਰਸ ਨੂੰ ਹੋਈ ਵੱਡੀ ਪਰੇਸ਼ਾਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਰਾਸ਼ਟਰਮੰਡਲ ਖੇਡਾਂ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +