ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਅੱਜ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ 5,999 ਰੁਪਏ ਦੀ ਹੈ ਅਤੇ ਇਹ ਜਲਦ ਹੀ ਆਨਲਾਈਨ ਸ਼ਾਪਿੰਗ ਸਾਈਟ ਸ਼ਾਪਕਲੂਜ 'ਤੇ ਵਿਕਰੀ ਦੇ ਲਈ ਉਪੱਲਬਧ ਹੋਵੇਗਾ।
ਕੂਲਪੈਡ Mega 4 ਸਮਾਰਟਫੋਨ ਦੇ ਫੀਚਰਸ -
ਡਿਸਪੇਲਅ - 5 ਇੰਚ ਦੀ ਐੱਚ. ਡੀ. ਡਿਸਪੇਲਅ (720x1280 ਪਿਕਸਲ)
ਪ੍ਰੋਸੈਸਰ - ਕਵਾਡ-ਕੋਰ CPU ਪ੍ਰੋਸੈਸਰ
ਰੈਮ - 2GB
ਇੰਟਰਕਨਲ ਸਟੋਰੇਜ - 16GB
ਮਾਈਕ੍ਰੋ ਐੱਸ. ਡੀ. ਕਾਰਡ -32GB
ਰਿਅਰ ਕੈਮਰਾ - 8MP
ਫਰੰਟ ਕੈਮਰਾ - 5MP
ਆਪਰੇਟਿੰਗ ਸਿਸਟਮ - ਐਂਡ੍ਰਾਇਡ 7.0 ਨੂਗਟ
ਕਨੈਕਟੀਵਿਟੀ -ਵਾਈ-ਫਾਈ, ਬਲੂਟੁੱਥ, GPS, ਹੈੱਡਫੋਨ ਜੈਕ।
ਐਕਸਟਰਾ ਬਾਸ ਨਾਲ Detel D1 ਈਅਰਫੋਨ ਹੋਏ ਲਾਂਚ
NEXT STORY