ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਆਪਣੀ ਨਵੀਂ ਕੂਲ ਸੀਰੀਜ਼ ਦਾ ਦੂਜਾ ਸਮਾਰਟਫੋਨ ਕੂਲ ਚੇਂਜਰ 1c ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ Le5co ਨਾਲ ਮਿਲ ਕੇ ਬਣਾਇਆ ਹੈ। 899 ਯੂਆਨ 'ਚ ਉਪਲੱਬਧ ਇਸ ਸਮਾਰਟਫੋਨ ਨੂੰ ਤੁਸੀਂ LeMall ਨਾਲ ਵੀ ਲੈ ਸਕਦੇ ਹਨ। ਇਸ ਲਈ ਤੁਹਾਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।
ਇਸ ਸਮਾਰਟਫੋਨ ਦੇ ਫੀਚਰਸ—
ਡਿਸਪਲੇ - 5.5 ਇੰਚ HDIPS (1080x1920) ਪਿਕਸਲ) ਡਿਸਪਲੇ
ਪ੍ਰੋਸੈਸਰ - ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 652 ਪ੍ਰੋਸੈਸਰ
ਓ. ਐੱਸ.- ਐਂਡਰਾਇਡ 6.0 ਮਾਰਸ਼ਮੈਲੋ
ਰੈਮ - 3GB
ਇੰਟਰਨਲ ਸਟੋਰੇਜ - 32GB
ਕੈਮਰਾ - 13MP ਰਿਅਰ, 8MP
ਬੈਟਰੀ - 406mAh
ਨੈੱਟਵਰਕ - 47
ਗੂਗਲ ਨੇ ਖਾਸ ਡੂਡਲ ਦੇ ਜ਼ਰੀਏ ਮਨਾਇਆ ਜਗਦੀਸ਼ ਚੰਦਰ ਬੋਸ ਦਾ 158 ਜਨਮਦਿਨ
NEXT STORY