Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    10:01:59 AM

  • new rules for asylum seekers

    ਅਮਰੀਕਾ 'ਚ 'ਸ਼ਰਣ' ਮੰਗਣ ਵਾਲਿਆਂ ਲਈ ਨਵਾਂ ਨਿਯਮ...

  • amarnath yatra  bus  39 pilgrims  falls house

    ਮਕਾਨ 'ਤੇ ਜਾ ਡਿੱਗੀ ਅਮਰਨਾਥ ਸ਼ਰਧਾਲੂਆਂ ਨਾਲ ਭਰੀ...

  • donald trump big statement

    ''ਸਾਡੇ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ..!'',...

  • danger  black sea  indian citizens  advisory issued

    Black Sea 'ਚ ਵਧਿਆ ਹਮਲੇ ਦਾ ਖ਼ਤਰਾ! ਭਾਰਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਭਾਰਤ 'ਚ ਆ ਰਹੀ ਬੁਲੇਟ ਟ੍ਰੇਨ ਤੋਂ ਵੀ ਤੇਜ਼ ਕਾਰ, ਮਿਲਣਗੇ ਫਾਈਟਰ ਜੈਟ ਵਰਗੇ ਫੀਚਰਸ

GADGETS News Punjabi(ਗੈਜੇਟ)

ਭਾਰਤ 'ਚ ਆ ਰਹੀ ਬੁਲੇਟ ਟ੍ਰੇਨ ਤੋਂ ਵੀ ਤੇਜ਼ ਕਾਰ, ਮਿਲਣਗੇ ਫਾਈਟਰ ਜੈਟ ਵਰਗੇ ਫੀਚਰਸ

  • Edited By Inder Prajapati,
  • Updated: 04 Apr, 2025 09:33 PM
Gadgets
faster than bullet train car coming to india
  • Share
    • Facebook
    • Tumblr
    • Linkedin
    • Twitter
  • Comment

ਆਟੋ ਡੈਸਕ - ਆਪਣੀ ਤੇਜ਼ ਅਤੇ ਸੁਪਰ ਲਗਜ਼ਰੀ ਸਪੋਰਟਸ ਕਾਰਾਂ ਲਈ ਦੁਨੀਆ ਭਰ 'ਚ ਮਸ਼ਹੂਰ ਲੈਂਬੋਰਗਿਨੀ (Lamborghini) ਹੁਣ ਭਾਰਤ 'ਚ ਵੀ ਧਮਾਕੇਦਾਰ ਕਾਰ ਲਾਂਚ ਕਰਨ ਜਾ ਰਹੀ ਹੈ। ਲੈਂਬੋਰਗਿਨੀ ਭਾਰਤ 'ਚ ਲੈਲੈਂਬੋਰਗਿਨੀ ਟੇਮੇਰਾਰੀਓ ਨੂੰ ਲਾਂਚ ਕਰਨ ਲਈ ਤਿਆਰ ਹੈ। Lamborghini Revuelto ਤੋਂ ਬਾਅਦ ਭਾਰਤ 'ਚ ਇਹ ਦੂਜੀ ਹਾਈਬ੍ਰਿਡ ਸੁਪਰ ਕਾਰ ਹੋਵੇਗੀ। ਲੈਂਬੋਰਗਿਨੀ ਇਸਨੂੰ 30 ਅਪ੍ਰੈਲ ਨੂੰ ਲਾਂਚ ਕਰੇਗੀ। ਨਵੀਂ ਲੈਂਬੋਰਗਿਨੀ ਟੇਮੇਰਾਰੀਓ ਲਾਈਨਅੱਪ ਹੁਰਾਕੇਨ (Lamborghini Huracan) ਦੀ ਥਾਂ ਲਵੇਗੀ।

Lamborghini Temerario ਨੂੰ ਪਿਛਲੇ ਸਾਲ ਅਗਸਤ 'ਚ ਗਲੋਬਲੀ ਲਾਂਚ ਕੀਤਾ ਗਿਆ ਸੀ। PHEV ਸੁਪਰਕਾਰ ਸਿਰਫ ਅੱਠ ਮਹੀਨਿਆਂ ਵਿੱਚ ਭਾਰਤ ਵਿੱਚ ਆ ਜਾਵੇਗੀ। Temerario ਵਿੱਚ 4.0-ਲੀਟਰ ਟਵਿਨ-ਟਰਬੋ V8 ਇੰਜਣ ਲੱਗਾ ਹੈ, ਜੋ Revuelto ਵਾਂਗ, ਤਿੰਨ ਇਲੈਕਟ੍ਰਿਕ ਮੋਟਰਾਂ ਨਾਲ ਜੁੜਿਆ ਹੈ। V8 ਇੰਜਣ 9,000 rpm ਦੇ ਵਿਚਕਾਰ 789 bhp ਦੀ ਵੱਧ ਤੋਂ ਵੱਧ ਪਾਵਰ ਅਤੇ 4,000 ਅਤੇ 7,000 rpm ਦੇ ਵਿਚਕਾਰ 730 Nm ਪੀਕ ਟਾਰਕ ਪੈਦਾ ਕਰਦਾ ਹੈ। ਇਹ ਕਾਰ ਭਾਰਤੀ ਬਾਜ਼ਾਰ 'ਚ Ferrari 296 GTB ਨਾਲ ਮੁਕਾਬਲਾ ਕਰੇਗੀ। ਇਸ ਦੀ ਅੰਦਾਜ਼ਨ ਕੀਮਤ 6 ਕਰੋੜ ਰੁਪਏ ਐਕਸ-ਸ਼ੋਰੂਮ ਦੱਸੀ ਜਾ ਰਹੀ ਹੈ।

lamborghini temerario ਸਪੀਡ
ਕਾਰ ਦੇ ਅਗਲੇ ਹਿੱਸੇ 'ਚ 2 ਇਲੈਕਟ੍ਰਿਕ ਮੋਟਰਾਂ ਲਗਾਈਆਂ ਗਈਆਂ ਹਨ, ਜੋ ਅਗਲੇ ਪਹੀਆਂ ਨੂੰ ਚਲਾਉਣ ਦਾ ਕੰਮ ਕਰਦੀਆਂ ਹਨ। ਤੀਜੀ ਇਲੈਕਟ੍ਰਿਕ ਮੋਟਰ 8-ਸਪੀਡ ਡਿਊਲ-ਕਲਚ ਟ੍ਰਾਂਸਮਿਸ਼ਨ ਨਾਲ ਜੁੜੀ ਹੈ ਅਤੇ ਪਿਛਲੇ ਪਹੀਆਂ ਨੂੰ ਪਾਵਰ ਦਿੰਦੀ ਹੈ। Temerario ਸਿਰਫ 2.7 ਸੈਕਿੰਡ ਵਿੱਚ 0 ਤੋਂ 100 kmph ਦੀ ਰਫਤਾਰ ਫੜ ਸਕਦਾ ਹੈ। ਇਸ ਦੀ ਟਾਪ ਸਪੀਡ 343 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਸਪੀਡ ਜਾਪਾਨ 'ਚ ਚੱਲ ਰਹੀ ਬੁਲੇਟ ਟਰੇਨ ਦੀ 320 kmpl ਦੀ ਔਸਤ ਸਪੀਡ ਤੋਂ ਜ਼ਿਆਦਾ ਹੈ। ਕਾਰ ਦੀਆਂ ਤਿੰਨੋਂ ਇਲੈਕਟ੍ਰਿਕ ਮੋਟਰਾਂ 3.8 kWh ਦੀ ਬੈਟਰੀ 'ਤੇ ਚੱਲਦੀਆਂ ਹਨ, ਜੋ 30 ਮਿੰਟਾਂ 'ਚ ਪੂਰੀ ਤਰ੍ਹਾਂ ਚਾਰਜ ਹੋ ਸਕਦੀਆਂ ਹਨ। ਇੰਨਾ ਹੀ ਨਹੀਂ, ਰੀਜਨਰੇਟਿਵ ਬ੍ਰੇਕਿੰਗ ਦੀ ਬਦੌਲਤ ਬੈਟਰੀ ਆਪਣੇ ਆਪ ਚਾਰਜ ਹੋ ਜਾਂਦੀ ਹੈ।

Lamborghini Temerario ਦੇ ਫੀਚਰਸ
ਕਾਰ ਦੇ ਅੰਦਰ, ਰੇਵੁਏਲਟੋ ਵਰਗਾ ਇੱਕ ਲੜਾਕੂ ਜੈੱਟ ਥੀਮ ਵਾਲਾ ਲੇਆਉਟ ਹੈ। Lamborghini ਨੇ 12.3-ਇੰਚ ਡਿਜ਼ੀਟਲ ਇੰਸਟਰੂਮੈਂਟ ਕੰਟਰੋਲ ਅਤੇ 8.4-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਨਾਲ ਇੰਟੀਰੀਅਰ ਨੂੰ ਪੈਕ ਕੀਤਾ ਹੈ। ਡੈਸ਼ਬੋਰਡ 'ਤੇ 9.1 ਇੰਚ ਦੀ ਸਕਰੀਨ ਹੈ। ਸੀਟਾਂ ਇਲੈਕਟ੍ਰਿਕਲੀ ਐਡਜਸਟੇਬਲ ਹਨ। Temerario ਵਿੱਚ 13 ਡਰਾਈਵਿੰਗ ਮੋਡ ਹਨ। ਇਸ ਤੋਂ ਇਲਾਵਾ ਇਸ ਨੂੰ ਹਾਈਬ੍ਰਿਡ ਮੋਡ 'ਚ ਵੀ ਚਲਾਇਆ ਜਾ ਸਕਦਾ ਹੈ। ਕਾਰ ਦੇ ਅਗਲੇ ਪਾਸੇ 10-ਪਿਸਟਨ ਕੈਲੀਪਰਾਂ ਦੇ ਨਾਲ 410 mm ਡਿਸਕ ਅਤੇ ਪਿਛਲੇ ਪਾਸੇ 4-ਪਿਸਟਨ ਕੈਲੀਪਰਾਂ ਦੇ ਨਾਲ 390 mm ਡਿਸਕ ਬ੍ਰੇਕ ਹਨ।

  • Faster car
  • bullet train
  • Lamborghini
  • Lamborghini Temerario
  • Lamborghini Revuelto

1500 ਰੁਪਏ ਤੋਂ ਵੀ ਘੱਟ ਕੀਮਤ 'ਚ ਲਾਂਚ ਹੋਇਆ 3 Sim Card ਵਾਲਾ ਫੋਨ

NEXT STORY

Stories You May Like

  • iqoo z11 lite to be launched in india next week
    iQOO Z11 Lite ਭਾਰਤ 'ਚ ਅਗਲੇ ਹਫ਼ਤੇ ਹੋਵੇਗਾ ਲਾਂਚ: 20 ਹਜ਼ਾਰ ਤੋਂ ਘੱਟ ਕੀਮਤ 'ਚ ਮਿਲਣਗੇ ਧਾਕੜ ਫੀਚਰਸ
  • man hit by speeding car  dies
    ਤੇਜ਼ ਰਫਤਾਰ ਕਾਰ ਨੇ ਵਿਅਕਤੀ ਨੂੰ ਮਾਰੀ ਟੱਕਰ, ਮੌਤ
  • external affairs ministry statement on bullet train project
    '2027 'ਚ ਚੱਲੇਗੀ ਪਹਿਲੀ 'ਮੇਡ ਇਨ ਇੰਡੀਆ' ਹਾਈ-ਸਪੀਡ ਟ੍ਰੇਨ', ਬੁਲੇਟ ਟ੍ਰੇਨ ਪ੍ਰੋਜੈਕਟ 'ਤੇ ਵਿਦੇਸ਼ ਮੰਤਰਾਲੇ...
  • bullet train project clashes between farmers and police telangana
    ਬੁਲੇਟ ਟ੍ਰੇਨ ਪ੍ਰਾਜੈਕਟ : ਤੇਲੰਗਾਨਾ ’ਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਕਿਸਾਨਾਂ ਤੇ ਪੁਲਸ ’ਚ ਝੜਪ
  • speeding car hits 2 motorcycles  one dies
    ਤੇਜ਼ ਰਫਤਾਰ ਕਾਰ ਨੇ 2 ਮੋਟਰ ਸਾਈਕਲਾਂ ਨੂੰ ਮਾਰੀ ਟੱਕਰ, ਵਿਅਕਤੀ ਦੀ ਮੌਤ, ਦੂਜਾ ਜ਼ਖ਼ਮੀ
  • speeding in sultanpur lodhi
    ਸੁਲਤਾਨਪੁਰ ਲੋਧੀ 'ਚ ਤੇਜ਼ ਰਫ਼ਤਾਰ ਦਾ ਕਹਿਰ: ਮਾਂ ਸਮੇਤ 3 ਬੱਚਿਆਂ ਨੂੰ ਕਾਰ ਨੇ ਦਰੜਿਆ, ਮਾਸੂਮ ਬੱਚੀ ਦੀ ਮੌਤ
  • accident case
    ਤੇਜ਼ ਰਫ਼ਤਾਰ ਸਕੌਡਾ ਕਾਰ ਨਾਲ ਵਾਪਰੇ ਹਾਦਸੇ ’ਚ ਪ੍ਰਵਾਸੀ ਦੀ ਮੌਤ
  • vande bharat sleeper train started between amritsar and hazur sahib  aujla
    ਅੰਮ੍ਰਿਤਸਰ ਤੇ ਹਜ਼ੂਰ ਸਾਹਿਬ ਵਿਚਕਾਰ ਵੰਦੇ ਭਾਰਤ ਸਲੀਪਰ ਟ੍ਰੇਨ ਸ਼ੁਰੂ ਕੀਤੀ ਜਾਵੇ:  ਔਜਲਾ
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
  • blackout in jalandhar lights out for 23 hours
    ਜਲੰਧਰ 'ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ...
  • impact of punjab bandh call visible in jalandhar sp issues statement
    ਜਲੰਧਰ 'ਚ ਵੀ ਦਿਸਿਆ ਪੰਜਾਬ ਬੰਦ ਦਾ ਅਸਰ! ਦੁਕਾਨਾਂ, ਬਾਜ਼ਾਰ ਬੰਦ ਤੇ ਸੜਕਾਂ 'ਤੇ...
  • f c meeting of municipal corporation to be held at mayor  s house today
    ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ....
Trending
Ek Nazar
big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

akanksha chamola  s revelation

'ਮੈਂ ਪ੍ਰੈਗਨੈਂਟ ਹਾਂ...' ! ਅਕਾਂਕਸ਼ਾ ਚਮੋਲਾ ਦੇ ਖੁਲਾਸੇ ਨਾਲ ਹਿੱਲਿਆ...

typhoon   noul

ਤੂਫਾਨ 'ਨੌਲ' ਨੇ ਚੀਨ ਅਤੇ ਹਾਂਗਕਾਂਗ 'ਚ ਮਚਾਈ ਤਬਾਹੀ, ਬਚਾਏ ਗਏ 700,000 ਤੋਂ...

veteran actress diagnosed with cancer

ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ...

husband  wife  farm  guava  police  arrested

ਪਤੀ ਦਾ ਖ਼ੌਫ਼ਨਾਕ ਕਾਰਾ ! ਅਮਰੂਦ ਤੋੜਨ ਦੇ ਬਹਾਨੇ ਪਤਨੀ ਨੂੰ ਲੈ ਗਿਆ ਖੇਤ, ਫ਼ਿਰ...

the famous actress is also a unmarried at the age of 39

39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ...

what is going to happen on july 22 2028

850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • this escooter became the first choice of buyers
      ਖਰੀਦਦਾਰਾਂ ਦੀ ਪਹਿਲੀ ਪਸੰਦ ਬਣਿਆ ਇਹ ਈ-ਸਕੂਟਰ! ਮਹੀਨੇ 'ਚ ਹੀ ਵਿਕੇ 24,742...
    • if you forgot your gmail account password then no worries
      Gmail ਅਕਾਉਂਟ ਦਾ ਪਾਸਵਰਡ ਭੁੱਲ ਗਏ ਤਾਂ NO ਟੈਨਸ਼ਨ ! ਅੱਖਾਂ ਝਪਕਦੇ ਹੀ ਖੁੱਲ...
    • now internet will work even in bad network
      ਹੁਣ ਖਰਾਬ ਨੈਟਵਰਕ 'ਚ ਵੀ ਚੱਲੇਗਾ Internet ! ICR ਨੇ ਨਵੀਂ ਸਰਵਿਸ ਕੀਤੀ ਸ਼ੁਰੂ
    • bsnl recharge plans unlimited calling and data bsnl affordable plans
      ਹੁਣ 6 ਮਹੀਨੇ ਲਈ ਮਿਲੇਗੀ Unlimited calling ਤੇ  700 GB ਡਾਟਾ ! ਇਸ ਕੰਪਨੀ ਨੇ...
    • maruti  s suv launched with new engine and new style
      ਗੱਡੀਆਂ ਦੇ ਸ਼ੌਕੀਨਾਂ ਲਈ ਵੱਡੀ ਖਬਰ: ਨਵੇਂ ਇੰਜਣ ਤੇ ਨਵੇਂ ਅੰਦਾਜ਼ 'ਚ ਲਾਂਚ ਹੋਈ...
    • government  ott platform  block  notice  report
      ਅਸ਼ਲੀਲ ਸਮੱਗਰੀ 'ਤੇ ਨਕੇਲ, ਸਰਕਾਰ ਨੇ 50 OTT ਪਲੇਟਫਾਰਮ ਕੀਤੇ ਬੰਦ
    • after e20  now preparing to make fuel from waste  know
      ਹੁਣ 'DILSAAF' ਨਾਲ ਉੱਡੇਗਾ ਜਹਾਜ਼! E20 ਮਗਰੋਂ ਕੂੜੇ ਤੋਂ ਈਂਧਣ ਬਣਾਉਣ ਦੀ...
    • iqoo  s amazing phone with 6500mah battery launched
      ਭਾਰਤ 'ਚ 6500mAh ਦੀ ਬੈਟਰੀ ਨਾਲ iQOO ਦਾ ਸ਼ਾਨਦਾਰਫੋਨ ਹੋਇਆ ਲਾਂਚ ! ਜਾਣੋ...
    • new amazing phone launched with 6000mah battery and amazing features
      6000mAh ਬੈਟਰੀ ਅਤੇ ਸ਼ਾਨਦਾਰ ਫੀਚਰਜ਼ ਨਾਲ ਨਵਾਂ ਸ਼ਾਨਦਾਰ ਫ਼ੋਨ ਲਾਂਚ ! ਕੀਮਤ...
    • slowdown in automobile sector  vehicle registrations decline
      ਆਟੋਮੋਬਾਈਲ ਸੈਕਟਰ 'ਚ ਪਸਰੀ ਸੁਸਤੀ, ਵਾਹਨ ਰਜਿਸਟ੍ਰੇਸ਼ਨ ਘਟੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +