ਜਲੰਧਰ—ਪਲੇ ਸਟੋਰ 'ਤੇ ਕਈ ਤਰ੍ਹਾਂ ਦੀਆਂ ਗੇਮਜ਼ ਕੈਟਾਗਿਰੀਜ਼ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਅੱਜ ਤੋਂ 7 ਸਾਲ ਪਹਿਲਾਂ 22 ਅਕਤੂਬਰ 2008 ਨੂੰ ਸ਼ੁਰੂ ਕੀਤੀ ਗਈ ਸੀ। ਹਾਲ ਹੀ 'ਚ ਬਾਈਕ ਦੇ ਸ਼ੌਕੀਨਾਂ ਲਈ ਇਸ 'ਤੇ ਨਵੀਂ ਗੇਮ ਉਪਲੱਬਧ ਹੋਈ ਹੈ ਜੋ ਰਿਆਲਟੀ ਦਾ ਅਨੁਭਵ ਦਿੰਦੀ ਹੈ।
ਇਸ ਰੇਸਿੰਗ ਕੈਟਾਗਰੀ ਦੀ ਗੇਮ ਨੂੰ Soner kara ਨੇ ਡਿਵੈਲਪ ਕੀਤਾ ਹੈ, ਇਸ ਗੇਮ 'ਚ ਤੁਸੀਂ ਫੁਲ ਕੈਰਿਅਰ ਮੋਡ 'ਚ ਨਵੇਂ ਲੈਵਲਸ ਨੂੰ ਪਾਰ ਕਰਨਾ ਹੋਵੇਗਾ ਜੋ ਕਦੀ ਨਾ ਖਤਮ ਹੋਣ ਵਾਲੀ ਰਾਜ ਮਾਰਗਾਂ ਦੀਆਂ ਸੜਕਾਂ 'ਤੇ ਚੱਲੇਗਾ।
ਖਾਸ ਗੱਲ ਇਹ ਹੈ ਕਿ ਇਸ 'ਚ 20 ਬਾਈਕਸ ਦੀ ਆਪਸ਼ਨ ਦਿੱਤੀ ਗਈ ਹੈ ਜਿਨ੍ਹਾਂ 'ਚੋ ਤੁਹਾਨੂੰ ਇਕ ਨੂੰ ਚਲਾਉਣ ਲਈ ਚੋਣ ਕਰਨੀ ਹੋਵੇਗੀ। 40+ ਮਿਸ਼ਨਸ ਦੇ ਨਾਲ ਇਹ 17 ਭਾਸ਼ਾਵਾਂ 'ਚ ਬਣਾਇਆ ਗਿਆ ਹੈ। ਬਸ ਤੁਹਾਨੂੰ ਇਸ 'ਚ ਬਾਈਕ ਨੂੰ ਤੇਜ਼ ਚਲਾਉਣਾ ਹੋਵੇਗਾ ਅਤੇ ਜਦੋਂ ਤੁਸੀਂ 100 kmh ਨਾਲ ਤੇਜ਼ ਹੋ ਜਾਵੋਗੇ ਤਾਂ ਟ੍ਰੈਫ਼ਿਕ ਕਾਰਸ ਦੇ ਕਰੀਬ ਤੋਂ ਨਿਕਲਣ ਤੇ ਤੁਹਾਨੂੰ ਬੋਨਸ ਕੈਸ਼ ਅਤੇ ਸਕੋਰਸ ਮਿਲਣਗੇ। ਤੁਸੀਂ ਇਸ ਗੇਮ ਨੂੰ ਪਲੇ ਸਟੋਰ ਨਾਲ ਡਾਊਨਲੋਡ ਕਰ ਕੇ ਖੇਡ ਸਕਦੇ ਹੋ।
ਮਲਟੀ ਫੰਕਸ਼ਨਲ ਹੋਵੇਗਾ Apple Watch 2 ਦਾ ਨਵਾਂ Magnetic Wristband
NEXT STORY