ਜਲੰਧਰ- ਸੈਮਸੰਗ ਨੇ ਆਪਣੇ Galaxy A8 (2018) ਸਮਾਰਟਫੋਨ ਲਈ ਇਕ ਨਵੀਂ ਅਪਡੇਟ ਰੋਲ ਆਊਟ ਕਰ ਦਿੱਤੀ ਹੈ। ਇਹ ਅਪਡੇਟ ਵਰਜ਼ਨ A530FXXU2ARB9 ਦੇ ਰੂਪ 'ਚ ਆ ਰਹੀ ਹੈ। ਉਥੇ ਹੀ ਇਹ ਇਕ ਸਕਿਓਰਿਟੀ ਅਪਡੇਟ ਹੈ, ਜੋ ਮਾਰਚ ਦੇ ਐਂਡ੍ਰਾਇਡ ਫਿਕਸ ਨੂੰ ਲਿਆਉਂਦਾ ਹੈ।
Sammobile ਦੀ ਰਿਪੋਰਟ ਮੁਤਾਬਕ ਇਹ ਅਪਡੇਟ ਓਵਰ-ਦ-ਏਅਰ ਦੇ ਰਾਹੀਂ ਪੇਸ਼ ਕੀਤਾ ਗਿਆ ਹੈ। ਜਿਸ ਦੇ ਕਾਰਨ ਇਸ ਅਪਡੇਟ ਨੂੰ ਸਾਰੇ ਖੇਤਰਾਂ 'ਚ ਉਪਲੱਬਧ ਹੋਣ 'ਚ ਸਮਾਂ ਲੱਗ ਸਕਦਾ ਹੈ। ਇਸ 'ਚ ਤੁਸੀਂ ਮੈਨੂਅਲ ਰੂਪ ਤੋਂ ਵੀ ਸਕਿਓਰਿਟੀ ਅਪਡੇਟ ਨੂੰ ਚੈੱਕ ਕਰ ਸਕਦੇ ਹੋ।
30 ਮਾਰਚ ਤੱਕ ਗਲੈਕਸੀ ਨੋਟ 8 ਨੂੰ ਮਿਲ ਮਿਲ ਸਕਦੀ ਹੈ Android Oreo ਅਪਡੇਟ
NEXT STORY