ਗੈਜੇਟ ਡੈਸਕ—ਲਾਕਡਾਊਨ ਦੌਰਾਨ ਦਿੱਗਜ ਸਰਚ ਇੰਜਣ ਕੰਪਨੀ ਗੂਗਲ ਇਕ ਵਾਰ ਫਿਰ ਆਪਣੇ ਡੂਡਲ 'ਚ PacMan ਗੇਮ ਨੂੰ ਲੈ ਕੇ ਆਈ ਹੈ। PacMan ਗੇਮ ਨੂੰ ਖੇਡਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਦੇ ਡੂਡਲ 'ਤੇ ਕਲਿੱਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਪੇਜ ਓਪਨ ਹੋਵੇਗਾ। ਇਥੇ ਤੁਹਾਨੂੰ ਪਲੇਅ ਬਟਨ ਮਿਲੇਗਾ।
ਪੈਕ-ਮੈਨ ਗੇਮ ਦਾ ਇਤਿਹਾਸ
ਤੁਹਾਨੂੰ ਦੱਸ ਦੇਈਏ ਕਿ PacMan ਗੇਮ ਨੂੰ ਸਭ ਤੋਂ ਪਹਿਲਾਂ ਸਾਲ 1980 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਵੀ ਇਸ ਗੇਮ ਨੂੰ ਬੱਚਿਆਂ ਤੋਂ ਲੈ ਤੇ ਵੱਡਿਆਂ ਤਕ ਬਹੁਤ ਪਸੰਦ ਕੀਤੀ ਜਾਂਦੀ ਹੈ।
ਲਾਕਡਾਊਨ ਦੇ ਚੱਲਦੇ ਹੈਵੇਲਸ ਨੇ ਜਾਰੀ ਕੀਤਾ ਕਸਟਮਰ ਕੇਅਰ ਵਟਸਐਪ ਨੰਬਰ
NEXT STORY