Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 07, 2026

    2:37:46 PM

  • air passengers  air india increased fuel surcharge  new rates

    ਹਵਾਈ ਯਾਤਰੀਆਂ ਝਟਕਾ: Air India ਨੇ ਵਧਾਇਆ ਫਿਊਲ...

  • arshanur kaur chartered accountant in portugal

    ਅਰਸ਼ਨੂਰ ਕੌਰ ਨੇ ਪੁਰਤਗਾਲ 'ਚ ਚਾਰਟਰਡ ਅਕਾਊਂਟੈਂਟ...

  • a big warning bell for punjabis

    ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ...

  • punjab police  person

    ਪੰਜਾਬ 'ਚ ਬੇਰਹਿਮੀ ਦੀ ਹੱਦ, ਵਿਅਕਤੀ ਦਾ ਕਤਲ ਕਰਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਗੂਗਲ ਦੀਆਂ ਇਨ੍ਹਾਂ ਸਰਵਿਸਾਂ ਤੋਂ ਅਜੇ ਤੱਕ ਹਨ ਲੋਕ ਅਣਜਾਣ

GADGETS News Punjabi(ਗੈਜੇਟ)

ਗੂਗਲ ਦੀਆਂ ਇਨ੍ਹਾਂ ਸਰਵਿਸਾਂ ਤੋਂ ਅਜੇ ਤੱਕ ਹਨ ਲੋਕ ਅਣਜਾਣ

  • Updated: 31 Aug, 2016 10:54 AM
ਜਲੰਧਰ
google s these service are unknown yet for others
  • Share
    • Facebook
    • Tumblr
    • Linkedin
    • Twitter
  • Comment

ਜਲੰਧਰ : ਗੂਗਲ ਇਕ ਅਜਿਹੀ ਕੰਪਨੀ ਹੈ ਜੋ ਇਨੋਵੇਸ਼ਨ ਤੇ ਕ੍ਰਿਏਟੀਵਿਟੀ ਲਈ ਜਾਣੀ ਜਾਂਦੀ ਹੈ ਪਰ ਗੂਗਲ ਦੀਆਂ ਅਜਿਹੀਆਂ ਕਈ ਰਚਨਾਵਾਂ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਅੱਜ ਅਸੀਂ ਉਨ੍ਹਾਂ ਦੀ ਹੀ ਗੱਲ ਕਰਨ ਜਾ ਰਹੇ ਹਾਂ, ਇਸ 'ਚ ਗੂਗਲ ਵਲੋਂ ਤਿਆਰ ਕੀਤੇ ਗਏ ਪਲੇਟਫੋਰਮਜ਼ ਬਾਰੇ ਦੱਸਾਂਗੇ ਜਿਸ 'ਚ ਗੂਗਲ ਨੇ ਲੋਕਾਂ ਨੂੰ ਲਰਨਿੰਗ ਦੇ ਨਾਲ-ਨਾਲ ਕਈ ਕੁਝ ਨਵਾਂ ਐਕਸਪਲੋਰ ਕਰਨ ਦੀ ਕਾਬਲੀਅਤ ਪ੍ਰਦਾਨ ਕੀਤੀ ਹੈ।
Google Sky
ਗੂਗਲ ਸਕਾਈ ਨੂੰ ਗੂਗਲ ਮੈਪਸ ਦਾ ਐਕਸਟੈਂਡਿਡ ਵਰਜ਼ਨ ਕਿਹਾ ਜਾ ਸਕਦਾ ਹੈ ਜੋ ਤੁਹਾਨੂੰ ਬਾਹਰੀ ਪੁਲਾੜ ਨੂੰ ਐਕਸਪਲੋਰ ਕਰਨ 'ਚ ਮਦਦ ਕਰਦਾ ਹੈ। ਜਿਨ੍ਹਾਂ ਨੇ ਕਦੇ ਪੁਲਾੜ ਯਾਤਰੀ ਬਣਨ ਬਾਰੇ ਸੋਚਿਆ ਹੋਵੇਗਾ ਜਾਂ ਜੋ ਲੋਕ ਬਾਹਰੀ ਪੁਲਾੜ ਨੂੰ ਜਾਣਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਹੀ ਗੂਗਲ ਸਕਾਈ ਦਾ ਨਿਰਮਾਣ 27 ਅਗਸਤ 2007 ਨੂੰ ਕੀਤਾ ਗਿਆ ਸੀ। ਇਸ ਸਭ 'ਚ ਗੂਗਲ ਨੂੰ ਨਾਸਾ ਸੈਟਾਲਾਈਟਸ, ਸਲੋਨ ਡਿਜੀਟਲ ਸਕਾਈ ਸਰਵੇ ਤੇ ਹੱਬਲ ਟੈਲੀਸਕੋਪ ਤੋਂ ਪ੍ਰਾਪਤ ਤਸਵੀਰਾਂ ਦੀ ਮਦਦ ਮਿਲਦੀ ਹੈ।
Google Arts & Culture
ਗੂਗਲ ਦਾ ਆਰਟਸ ਐਂਡ ਕਲਚਰ, ਜੋ ਕਿ ਗੂਗਲ ਕਲਚਰਲ ਇੰਸਟੀਚਿਊਟ ਦੇ ਨਾਂ ਤੋਂ ਵੀ ਜਾਣੀ ਜਾਂਦੀ ਹੈ, ਇਕ ਅਜਿਹੀ ਐਪ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੀਆਂ ਸੰਸਕ੍ਰਿਤੀਆਂ, ਆਰਟ ਵਰਕ ਦੇ ਰੂ-ਬਰੂ ਕਰਵਾਉਂਦੀ ਹੈ। ਗੂਗਲ ਨੇ ਇਸ ਲਈ ਕਈ ਮਿਊਜ਼ੀਅਮਜ਼, ਲਾਇਬ੍ਰੇਰੀਜ਼ ਨਾਲ ਗਠਜੋੜ ਕਰ ਕੇ ਇਸ ਨੂੰ ਸੰਭਵ ਬਣਾਇਆ ਹੈ।
Google Smarty Pins
ਗੂਗਲ ਮੈਪਸ ਇਕ ਬਹੁਤ ਕੰਮ ਦੀ ਐਪ ਹੈ ਤੇ ਸਮਾਰਟੀ ਪਿਨਸ ਇਕ ਫਨ ਗੇਮ ਦੀ ਤਰ੍ਹਾਂ ਹੈ ਜੋ ਗੂਗਲ ਮੈਪਸ ਦੀ ਬੈਕਗ੍ਰਾਊਂਡ ਨੂੰ ਯੂਜ਼ ਕਰ ਕੇ ਤੁਹਾਡੀ ਜੀਓਗ੍ਰਾਫਿਕ ਨਾਲੇਜ ਵਧਾਉਣ 'ਚ ਮਦਦ ਕਰਦਾ ਹੈ। ਇਸ ਨੂੰ ਸ਼ੁਰੂ ਕਰਨ ਸਮੇਂ ਤੁਸੀਂ ਸਭ ਤੋਂ ਪਹਿਲਾਂ ਆਪਣੀ ਮਨਪਸੰਦ ਕੈਟਾਗਰੀ ਚੁਣੋਗੇ। ਇਸ ਤੋਂ ਬਾਅਦ ਤੁਹਾਡੇ ਤੋਂ ਵੱਖ-ਵੱਖ ਪ੍ਰਸ਼ਨ ਪੁੱਛੇ ਜਾਣਗੇ, ਜਿਨ੍ਹਾਂ ਦਾ ਜਵਾਬ ਦੇਣ ਨਾਲ ਤੁਸੀਂ ਮੈਪਸ 'ਚ ਅੱਗੇ ਵਧੋਗੇ।
Google Jigsaw
ਗੂਗਲ ਵਲੋਂ ਮੁਹੱਈਆ ਕਰਵਾਇਆ ਗਿਆ ਇਕ ਅਜਿਹਾ ਟੂਲ ਜੋ ਆਨਲਾਈਨ ਸਕਿਓਰਿਟੀ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕਰਦਾ ਹੈ। ਇਸ 'ਚ ਗੂਗਲ ਵਲੋਂ ਬਣਾਈ ਗਈ ਟੀਮ 'ਚ ਉਨ੍ਹਾਂ ਦੇ ਇੰਜੀਨੀਅਰ, ਰਿਸਰਚਰਸ, ਪ੍ਰਾਜੈਕਟ ਮੈਨੇਜਰ ਤੇ ਇਸ਼ੂ ਮਾਹਰ ਇਸ 'ਚ ਲੋਕਾਂ ਦੀ ਮਦਦ ਕਰਦੇ ਹਨ, ਜਿਨ੍ਹਾਂ ਨੇ ਆਨਲਾਈਨ ਹੋਏ ਸਾਈਬਰ ਅਟੈਕਸ ਨੂੰ ਐਕਸਪੀਰੀਅੰਸ ਕੀਤਾ ਹੈ ਤੇ ਅਜਿਹੇ ਪ੍ਰਾਜੈਕਟ ਤਿਆਰ ਕੀਤੇ ਜਾਂਦੇ ਹਨ ਜਿਸ ਨਾਲ ਇਸ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
Google Jigsaw ਵਲੋਂ ਚਲਾਏ ਜਾ ਰਹੇ ਪ੍ਰਾਜੈਕਟ

Project Shield ਇਹ ਉਨ੍ਹਾਂ ਕੰਪਨੀਆਂ ਦੀ ਮਦਦ ਕਰਦੀ ਹੈ ਜੋ ਫਾਈਨਾਂਸ਼ੀਅਲੀ ਆਪਣੀਆਂ ਵੈੱਬਸਾਈਟਸ ਨੂੰ ਸਕਿਓਰਿਟੀ ਬ੍ਰਿਚ ਤੋਂ ਸਕਿਓਰ ਨਹੀਂ ਰੱਖ ਸਕਦੀਆਂ।

Investigative Dashboard ਇਸ 'ਚ ਤੁਹਾਨੂੰ ਵੱਖ-ਵੱਖ ਆਨਲਾਈਨ ਬਿਜ਼ਨੈੱਸ ਦੇ 300 ਤੋਂ ਵੱਧ ਡਾਟਾਬੇਸ ਮਿਲਦੇ ਹਨ, ਜੋ ਕਿ ਆਨਲਾਈਨ ਖੋਜ ਵਿਚ ਤੁਹਾਡੇ ਬਹੁਤ ਕੰਮ ਆਉਂਦਾ ਹੈ।
Digital Attack Map ਇਸ ਪਲੇਟਫਾਰਮ ਦੀ ਮਦਦ ਨਾਲ ਜਿਗਸਾ ਬਿਜ਼ਨੈੱਸ 'ਤੇ ਹੋਏ ਵਿਜ਼ੁਅਲੀ ਸਾਈਬਰ ਅਟੈਕਸ ਨੂੰ ਡਿਸਪਲੇਅ ਤੇ ਟ੍ਰੈਕ ਕਰ ਸਕਦਾ ਹੈ। ਇਸ 'ਚ ਦੁਨੀਆ ਭਰ 'ਚ ਹੋ ਰਹੇ ਸਾਈਬਰ ਅਟੈਕਸ ਦੇ ਕਿਥੋਂ ਸ਼ੁਰੂ ਹੋਣ ਤੇ ਕਿਥੇ ਅਟੈਕ ਹੋਣ ਦੀ ਸਾਰੀ ਜਾਣਕਾਰੀ ਮੁਹੱਈਆ ਹੁੰਦੀ ਹੈ।

Password Alert ਇਸ ਕ੍ਰੋਮ ਐਕਸਟੈਂਸ਼ਨ ਉਨ੍ਹਾਂ ਰਿਪੋਰਟਰਾਂ, ਹਿਊਮਨ ਰਾਈਟ ਵਰਕਰਾਂ ਦੀਆਂ ਰਿਪੋਰਟਸ ਆਦਿ ਨੂੰ ਪ੍ਰੋਟੈਕਟ ਕਰਨ 'ਚ ਮਦਦ ਕਰਦੀ ਹੈ, ਜਿਨ੍ਹਾਂ ਦੇ ਪਾਸਵਰਡਜ਼ ਨੂੰ ਸਭ ਤੋਂ ਵੱਧ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
Montage ਇਸ ਟੂਲ ਦੀ ਮਦਦ ਨਾਲ ਕਿਸੇ ਵੀ ਵਰਲਡ ਈਵੈਂਟ ਮੌਕੇ ਯੂਟਿਊਬ 'ਤੇ ਅਪਲੋਡ ਹੋਈਆਂ ਕਈ ਵੀਡੀਓਜ਼ ਨੂੰ ਐਨਾਲਸਿਸ, ਆਈਡੈਂਟੀਫਾਈ ਤੇ ਰਿਕੋਗਨਾਈਜ਼ ਕੀਤਾ ਜਾ ਸਕਦਾ ਹੈ।
Google News Lab
ਜੋ ਲੋਕ ਪੱਤਰਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਨ ਤੇ ਡਿਜੀਟਲ ਯੁਗ 'ਚ ਆਪਣੇ ਹੁਨਰ ਨੂੰ ਹੋਰ ਨਿਖਾਰਨਾ ਚਾਹੁੰਦੇ ਹਨ, ਉਨ੍ਹਾਂ ਲਈ ਗੂਗਲ ਨੇ ਨਿਊਜ਼ ਲੈਬ ਪ੍ਰੋਵਾਈਡ ਕਰਵਾਈ ਹੈ। ਇਸ ਆਨਲਾਈਨ ਸਰਵਿਸ 'ਚ ਤੁਹਾਨੂੰ ਹਰ ਤਰ੍ਹਾਂ ਦਾ ਟਿਊਟੋਰੀਅਲ ਦਿੱਤਾ ਗਿਆ ਹੈ, ਜਿਸ ਨੂੰ ਦੇਖ-ਦੇਖ ਕੇ ਤੁਸੀਂ ਸਿੱਖ ਸਕਦੇ ਹੋ ਤੇ ਵੱਖ-ਵੱਖ ਟੂਲਜ਼ ਦੀ ਮਦਦ ਨਾਲ ਸਟੋਰੀ ਪਬਲਿਸ਼ਿੰਗ 'ਚ ਮਾਹਰ ਬਣ ਸਕਦੇ ਹੋ। ਗੂਗਲ ਨਿਊਜ਼ ਵਲੋਂ ਮੁਹੱਈਆ ਕਰਵਾਏ ਜਾਣ ਵਾਲੇ ਟੂਲ :
Research ਗੂਗਲ ਦੇ ਇਸ ਟੂਲ ਨਾਲ ਪੱਤਰਕਾਰ ਗੂਗਲ ਦਾ ਪਬਲਿਕ ਡਾਟਾ ਐਕਸਪਲੋਰ ਕਰ ਸਕਦਾ ਹੈ। ਹੋਰ ਤਾਂ ਹੋਰ ਗੂਗਲ ਟ੍ਰੈਂਡਸ, ਪਬਲਿਕ ਸਰਵੇਜ਼, ਗੂਗਲ ਅਲਰਟਸ ਆਦਿ ਨਾਲ ਸੋਸ਼ਲ ਮੀਡੀਆ ਰਿਪੋਰਟ 'ਤੇ ਕੰਮ ਕਰ ਸਕਦਾ ਹੈ।

Report ਗੂਗਲ ਨਿਊਜ਼ ਲੈਬ ਦੇ ਇਸ ਟੂਲ ਦੀ ਮਦਦ ਨਾਲ ਪੱਤਰਕਾਰ ਆਪਣੀ ਖਬਰ ਦੀ ਪ੍ਰੈਜ਼ੈਂਟੇਸ਼ਨ 'ਚ ਸੁਧਾਰ ਕਰ ਸਕਦਾ ਹੈ।

Distribution ਨਿਊਜ਼ ਲੈਬ ਦੀ ਮਦਦ ਨਾਲ ਤੁਸੀਂ ਗੂਗਲ ਨਿਊਜ਼ ਤੇ ਯੂਟਿਊਬ 'ਤੇ ਆਪਣੀ ਬਣਾਈ ਰਿਪੋਰਟ ਪਬਲਿਸ਼ ਕਰ ਸਕਦੇ ਹੋ।

Optimize ਇਨ੍ਹਾਂ ਟਿਊਟੋਰੀਅਲਜ਼ ਤੇ ਟੂਲਜ਼ ਦੀ ਮਦਦ ਨਾਲ ਤੁਸੀਂ ਆਪਣੀ ਆਨਲਾਈਨ ਆਡੀਅੰਸ ਰੀਚ ਨੂੰ ਵਧਾ ਸਕਦੇ ਹੋ। ਇਸ ਲਈ ਤੁਹਾਨੂੰ ਗੂਗਲ ਇਕ ਵਧੀਆ ਸਟੈਟਰਜੀ ਪ੍ਰਦਾਨ ਕਰਦੀ ਹੈ।

  • Google
  • services
  • unknown
  • ਅਣਜਾਣ
  • ਗੂਗਲ
  • ਸਰਵਿਸਾਂ

7 ਸਤੰਬਰ ਨੂੰ ਲਾਂਚ ਹੋ ਸਕਦੈ ਆਈਫੋਨ 7 ਅਤੇ 7 ਪਲੱਸ

NEXT STORY

Stories You May Like

  • withdrawing money from atm has become expensive from april 1
    1 ਅਪ੍ਰੈਲ ਤੋਂ ATM ਵਿੱਚੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਇਨ੍ਹਾਂ 3 ਵੱਡੇ ਬੈਂਕਾਂ ਨੇ ਬਦਲੇ ਨਿਯਮ
  • people with these zodiac signs should be especially careful
    ਸੋਮਵਾਰ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕ ਰੱਖਣ ਖ਼ਾਸ ਧਿਆਨ ! ਸਿਹਤ ਪੱਖੋਂ ਹੋ ਸਕਦੈ ਨੁਕਸਾਨ
  • people fell off these tvs two wheelers after they broke down
    TVS ਦੀਆਂ ਇਨ੍ਹਾਂ ਟੂ-ਵ੍ਹੀਲਰਸ ਨੂੰ ਟੁੱਟ ਕੇ ਪੈ ਗਏ ਲੋਕ ! ਵਿਕਰੀ ਦੇ ਤੋੜੇ ਸਾਰੇ ਰਿਕਾਰਡ, ਇਹ ਮਾਡਲ ਬਣਿਆ...
  • strange restaurant people get strong slaps
    ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ ਆਨੰਦ, ਹੈਰਾਨ ਕਰੇਗਾ ਮਾਮਲਾ
  • gold and silver prices plunge  prices fell by 12  in march  rates are now
    ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ
  • iran will attack us tech firms
    US ਦੀਆਂ ਟੈੱਕ ਕੰਪਨੀਆਂ 'ਤੇ ਹਮਲੇ ਕਰੇਗਾ ਈਰਾਨ! ਐਪਲ-ਗੂਗਲ ਸਮੇਤ 18 ਫਰਮਾਂ ਹਿੱਟ ਲਿਸਟ 'ਤੇ
  • zodiac signs
    11 ਮਈ ਤੱਕ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਪੈਸੇ ਦੀ ਬਾਰਿਸ਼
  • a painful journey through 7 prisons in pakistan for 35 years
    35 ਸਾਲ ਪਾਕਿ ਦੀਆਂ 7 ਜੇਲ੍ਹਾਂ ਦਾ ਦਰਦਨਾਕ ਸਫ਼ਰ: ਕਸ਼ਮੀਰ ਸਿੰਘ ਦੀ ਕੈਦ ਤੋਂ ਆਜ਼ਾਦੀ ਤੱਕ ਦੀ ਕਹਾਣੀ
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • next 48 hours crucial in punjab thunderstorm alert
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ...
  • jalandhar amritsar national highway to remain closed on april 8
    8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
  • punjab robbery at pnb bank
    ਪੰਜਾਬ: PNB ਬੈਂਕ 'ਚ ਪੈ ਗਿਆ ਡਾਕਾ
Trending
Ek Nazar
assyrian community celebrates traditional year

ਅਸੀਰੀਅਨ ਭਾਈਚਾਰੇ ਨੇ ਆਪਣੇ ਰਵਾਇਤੀ ਸਾਲ ਦੀ ਆਮਦ 'ਤੇ ਮਨਾਇਆ ਜਸ਼ਨ

huge crocodile seen in beas river on gurdaspur mukerian road

ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਬਿਆਸ ਦਰਿਆ ’ਚ ਦਿਖਾਈ ਦਿੱਤਾ ਵਿਸ਼ਾਲ ਮਗਰਮੱਛ;...

famous rapper shot

ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

after father and mother  now brother also dies  famous actress in shock

ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ...

strange restaurant people get strong slaps

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ...

teenage daughter kim jong un

ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ...

france sold gold

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ...

revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

woman gives birth to 4 identical girls in russia

1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ...

famous actress subhashini

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਪਤੀ ਨਾਲ ਵਿਵਾਦ ਦੀਆਂ ਖਬਰਾਂ ਵਿਚਾਲੇ ਮਸ਼ਹੂਰ...

volcano erupts in indonesia

ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ; ਅਸਮਾਨ 'ਚ 1,100 ਮੀਟਰ ਤੱਕ ਉੱਠਿਆ ਸੁਆਹ ਦਾ...

know how much loan you can get on silver  rule

ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

famous punjabi singer admitted to hospital

ਮਸ਼ਹੂਰ ਪੰਜਾਬੀ ਗਾਇਕ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ...

china extends visa free arrangement

ਰੂਸੀ ਨਾਗਰਿਕਾਂ ਨੂੰ ਚੀਨ ਦਾ ਤੋਹਫ਼ਾ ; ਵੀਜ਼ਾ-ਮੁਕਤ ਐਂਟਰੀ ਦੀ ਮਿਆਦ ਵਧਾਈ

husband s attitude changed after going to canada after getting a love marriage

ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ,...

westjet implements temporary surcharge

ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

famous punjabi actress makes big allegations against singer aujla

ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • india breaks record by selling 2 96 71 064 vehicles
      2,96,71,064 ਵਾਹਨ ਵੇਚ ਭਾਰਤ ਨੇ ਤੋੜ 'ਤਾ ਰਿਕਾਰਡ ! FADA ਅੰਕੜੇ ਕੀਤੇ ਜਾਰੀ,...
    • whatsapp is rolling out a noise cancellation feature
      WhatsApp ਨੇ ਕਰ ਦਿੱਤਾ ਧਮਾਕਾ ! ਹੁਣ ਕਾਲ ਦੌਰਾਨ ਪਿੱਛੇ ਪੈ ਰਿਹਾ ਰੌਲਾ ਹੋਵੇਗਾ...
    • iphone price drops by rs 28000
      iPhone ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ 28,000 ਰੁਪਏ ਤਕ ਦੀ ਛੋਟ
    • toll plaza cash payment ban rule change
      ਟੋਲ ਪਲਾਜ਼ਾ 'ਤੇ ਹੁਣ ਨਹੀਂ ਚੱਲੇਗਾ 'ਕੈਸ਼', 10 ਅਪ੍ਰੈਲ ਤੋਂ ਬਦਲ ਜਾਣਗੇ ਕਈ ਨਿਯਮ
    • 25000 discount available on samsung phones
      Samsung ਦੇ ਇਸ ਧਾਕੜ ਫੋਨ 'ਤੇ ਮਿਲ ਰਿਹਾ 25000 ਦਾ Discount! ਫੀਚਰਜ਼ ਜਾਣ...
    • a cheap 72 day recharge plan has arrived
      ਆ ਗਿਆ 72 ਦਿਨਾਂ ਵਾਲਾ ਸਸਤਾ ਰੀਚਾਰਜ ਪਲਾਨ ! ਰੋਜ਼ ਮਿਲੇਗਾ 2 GB ਡਾਟਾ ਤੇ...
    • fear of war has led people to embrace evs
      ਪੈਟਰੋਲ-ਡੀਜ਼ਲ ਦੀ ਟੈਨਸ਼ਨ ਖ਼ਤਮ! ਜੰਗ ਦੇ ਡਰੋਂ ਲੋਕਾਂ ਨੇ ਫੜੀ EV ਦੀ ਰਫ਼ਤਾਰ,...
    • mahindra xuv 7xo sales q1 2026 price features auam
      ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...
    • samsung smartphone
      ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ!
    • iphone 18 pro max
      iPhone 18 Pro Max 'ਚ ਮਿਲੇਗਾ DSLR ਵਰਗਾ ਕੈਮਰਾ! ਲੀਕ ਹੋਏ ਸ਼ਾਨਦਾਰ ਫੀਚਰਜ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +