Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 23, 2026

    10:05:41 AM

  • iran captures indian ship

    ਇਰਾਨ ਨੇ ਫੜ ਲਿਆ ਭਾਰਤੀ ਜਹਾਜ਼ ! ਹੋਰਮੁਜ਼ 'ਚ...

  • there will be a blackout across punjab

    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ...

  • badrinath temple devotees doors opened

    ਬਦਰੀਨਾਥ ਮੰਦਰ ਦੇ ਖੁੱਲ੍ਹੇ ਕਿਵਾੜ, ਵੱਡੀ ਗਿਣਤੀ 'ਚ...

  • terrorists   rampage in nigeria

    ਨਾਈਜੀਰੀਆ 'ਚ ਅੱਤਵਾਦੀਆਂ ਦਾ ਖ਼ੂਨੀ ਤਾਂਡਵ: 11...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਨਵੀਂ ਦਿੱਲੀ
  • ਹੈੱਡ-ਫੋਨ ਨਾਲ ਹੁੰਦਾ ਹੈ ਸਿਹਤ 'ਤੇ ਅਸਰ, ਨਵੇਂ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜਰੂਰ ਜਾਣੋ (ਦੇਖੋ ਤਸਵੀਰਾਂ)

GADGETS News Punjabi(ਗੈਜੇਟ)

ਹੈੱਡ-ਫੋਨ ਨਾਲ ਹੁੰਦਾ ਹੈ ਸਿਹਤ 'ਤੇ ਅਸਰ, ਨਵੇਂ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜਰੂਰ ਜਾਣੋ (ਦੇਖੋ ਤਸਵੀਰਾਂ)

  • Updated: 03 Aug, 2015 05:58 PM
ਨਵੀਂ ਦਿੱਲੀ
how to choose new headphones
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਹੈੱਡ-ਫੋਨ ਦੀ ਸਾਊਂਡ ਕੁਆਲਟੀ 'ਚ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਸੁਵਿਧਾਜਨਕ ਬਣਾਉਣ ਦੀ ਦਿਸ਼ਾ 'ਚ ਜ਼ਿਆਦਾ ਕੰਮ ਨਹੀਂ ਹੋ ਰਿਹਾ। ਅਜਿਹੇ ਸਮੇਂ 'ਚ ਜ਼ਰੂਰਤ, ਸੁਵਿਧਾ ਅਤੇ ਸਿਹਤ ਦੇ ਹਿਸਾਬ ਨਾਲ ਹੈੱਡ-ਫੋਨ ਦੀ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ। ਅਸੀਂ ਤੁਹਾਨੂੰ ਅਜਿਹੇ ਟਿਪਸ ਦੇ ਰਹੇ ਹਾਂ, ਜੋ ਬਿਹਤਰ ਹੈਡਫੋਨ ਦੀ ਚੌਣ ਲਈ ਤੁਹਾਡੀ ਮਦਦ ਕਰਨਗੇ।

ਈਅਰਬਰਡ
ਇਹ ਇਕ ਸਧਾਰਨ ਹੈੱਡ-ਫੋਨ ਹੈ। ਇਹ ਕੰਨ ਅੰਦਰ ਪੂਰੀ ਤਰ੍ਹਾਂ ਫਿੱਟ ਨਹੀਂ ਬੈਠਦੇ ਅਤੇ ਕੰਨ ਦੇ ਆਕਾਰ ਦੇ ਆਧਾਰ 'ਤੇ ਕਦੇ-ਕਦੇ ਇਸ ਦੀ ਵਰਤੋ ਔਖੀ ਹੋ ਜਾਂਦੀ ਹੈ।
ਖੂਬੀਆਂ- ਪੋਰਟੇਬਲ, ਛੋਟਾ ਸਾਈਜ਼ ਅਤੇ ਘੱਟ ਕੀਮਤ
ਖਾਮੀਆਂ- ਔਸਤ ਸਾਊੁਂਡ ਕੁਆਲਟੀ, ਬਾਹਰੀ ਆਵਾਜ਼ਾਂ ਤੋਂ ਪਰੇਸ਼ਾਨੀ
ਕਿਉਂ ਖਰੀਦੀਏ- ਜ਼ਿਆਦਾ ਟ੍ਰੈਵਲ ਕਰਦੇ ਹੋ ਅਤੇ ਹਮੇਸ਼ਾ ਹੈੱਡ-ਫੋਨ ਆਪਣੇ ਨਾਲ ਰੱਖਣਾ ਚਾਹੁੰਦੇ ਹੋ ਤਾਂ ਇਸ ਨੂੰ ਚੁਣ ਸਕਦੇ ਹੋ।

ਕੈਨਲਫੋਨਜ਼ ਅਤੇ ਕੈਨਲਬਡਜ਼
ਕੈਨਲਫੋਨਜ਼ ਤੁਹਾਡ ਕੰਨ ਦੇ ਅੰਦਰ ਤੱਕ ਕਾਫੀ ਫਿੱਟ ਬੈਠਦੇ ਹਨ। ਇਸ ਦਾ ਰਬੜ ਨਾਲ ਬਣਿਆ ਹੋਣਾ ਹੀ ਕੈਨਲਬਡਸ ਈਅਰਫੋਨਜ਼ ਹੈ
ਖੂਬੀਆਂ- ਪੋਰਟੇਬਲ, ਛੋਟਾ ਸਾਈਜ਼, ਵਧੀਆ ਸਾਊਂਡ ਅਤੇ ਬਾਹਰੀ ਆਵਾਜ਼ਾਂ ਨਹੀਂ ਆਉਂਦੀਆਂ
ਖਾਮੀਆਂ- ਕੈਨਲਫੋਨਜ਼ ਕੰਨਾਂ 'ਚ ਚੁੱਭ ਸਕਦੇ ਹਨ।
ਕਿਉਂ ਖਰੀਦੀਏ- ਬਾਹਰੀ ਆਵਾਜਾਂ ਤੋਂ ਪਰੇਸ਼ਾਨ ਹੁੰਦੇ ਹੋ ਅਤੇ ਸਿਰਫ ਮਿਊਜ਼ਿਕ ਵੱਲ ਧਿਆਨ ਦੇਣਾ ਚਾਹੁੰਦੇ ਹੋ ਤਾਂ ਇਹ ਖਰੀਦ ਸਕਦੇ ਹੋ।

ਲਾਈਟ ਵੇਟ ਅਤੇ ਫੁੱਲ ਸਾਈਜ਼
ਇਹ ਹੈਡਫੋਨਜ਼ ਸਾਈਜ਼ 'ਚ ਵੱਡੇ ਹੁੰਦੇ ਹਨ ਅਤੇ ਸਾਉੂਂਡ ਕੁਆਲਟੀ ਛੋਟੇ ਹੈਡਫੋਨਜ਼ ਨਾਲੋ ਵਧੀਆ ਹੁੰਦੀ ਹੈ

ਖੂਬੀਆਂ- ਆਰਾਮਦਾਇਕ, ਵਧੀਆ ਬਾਸ, ਫੁੱਲਸਾਈਜ਼ 'ਚ ਬੈਸਟ ਸਾਊਂਡ
ਖਾਮੀਆਂ- ਵੱਡਾ ਸਾਈਜ਼, ਸਹੀ ਡਿਜ਼ਾਇਨ ਨਾ ਹੋਣ 'ਤੇ ਬਾਹਰੀ ਆਵਾਜ਼ਾਂ ਦਾ ਆਉਣਾ
ਕਿਉਂ ਖਰੀਦੀਏ- ਸਾਈਜ਼ 'ਚ ਸਮੱਸਿਆ ਨਾ ਹੋਵੇ ਅਤੇ ਸਾਊਂਡ ਕੁਆਲਟੀ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਤਾਂ ਇਸ ਨੂੰ ਖਰੀਦ ਸਕਦੇ ਹੋ।

ਨਾਈਜ਼ ਕੈਂਸਲਿੰਗ ਹੈਡਫੋਨਜ਼
ਖੂਬੀਆਂ- ਆਰਾਮਦਾਇਕ, ਬਾਹਰੀ ਆਵਾਜ਼ ਨੂੰ ਘੱਟ ਕਰਨ 'ਚ ਫਾਇਦੇਮੰਦ
ਖਾਮੀਆਂ- ਵੱਡਾ ਸਾਈਜ਼, ਆਡਿਓ ਸਾਫ ਪਰ ਕੁਆਲਟੀ ਕਮਜ਼ੋਰ
ਕਿਉਂ ਖਰੀਦੀਏ- ਜੇਕਰ ਵਧੀਆ ਬੈਟਰੀ ਬੈਕਅੱਪ ਵਾਲੇ ਡਿਵਾਈਸ 'ਚ ਹੈਡਫੋਨ ਦੀ ਵਰਤੋ ਕਰਦੇ ਹੋ ਅਤੇ ਕੁਆਲਟੀ ਤੋਂ ਜ਼ਿਆਦਾ ਸਾਫ ਆਡਿਓ ਪਸੰਦ ਹੈ ਤਾਂ ਇਸ ਨੂੰ ਖਰੀਦ ਸਕਦੇ ਹੋ।

ਬਲਿਊਟੁੱਥ ਸਟੀਰੀਓ
ਇਹ ਵਾਇਰਲੈੱਸ ਹੈਡਫੋਨਜ਼ ਮੋਬਾਇਲ, ਕੰਪਿਊਟਰ ਅਤੇ ਹੋਰ ਬਲਿਊਟੁੱਥ ਅਧਾਰਿਤ ਡਿਵਾਈਸ ਨਾਲ ਕਨਟੈਕਟ ਹੋ ਸਕਦੇ ਹੋ। ਮਿਊਜ਼ਿਕ ਨਾਲ ਵਾਇਸ ਫੀਚਰ ਵੀ ਉਪਲੱਬਧ
ਖੂਬੀਆਂ- ਵਾਇਰਲੈਸ, ਆਰਾਮਦਾਇਕ
ਖਾਮੀਆਂ- ਔਸਤ ਸਾਊਂਡ ਕੁਆਲਟੀ, ਵਾਇਰਲੈਸ ਕੂਨੈਕਸ਼ਨ ਦਾ ਟੁੱਟਣਾ
ਕਿਉਂ ਖਰੀਦੀਏ- ਜੇਕਰ ਤੁਸੀਂ ਦੌੜਦੇ ਸਮੇਂ ਮਿਊਜ਼ਿਕ ਸੁਣਨ ਦਾ ਸ਼ੋਂਕ ਰੱਖਦੇ ਹੋ ਤਾਂ ਇਨ੍ਹਾਂ ਨੂੰ ਖਰੀਦ ਸਕਦੇ ਹੋ।

ਹੈਡਫੋਨਜ਼ ਦਾ ਸਿਹਤ 'ਤੇ ਅਸਰ:
ਜ਼ਿਆਦਾ ਆਵਾਜ਼ ਹੋਣ 'ਤੇ ਸੁਣਨ ਦੀ ਸਮਰਥਾ 'ਤੇ ਅਸਰ ਹੋ ਸਕਦਾ ਹੈ
ਕੀ ਕਰੀਏ- 15 ਮਿੰਟ ਤੋਂ ਜ਼ਿਆਦਾ ਲਗਾਤਾਰ ਹੈਡਫੋਨਜ਼ ਦੀ ਵਰਤੋ ਨਾ ਕਰੋ

ਈਅਰਫੋਨ ਸ਼ੇਅਰ ਕਰਨ 'ਤੇ ਕੰਨ ਬੰਦ ਹੋਣ ਦਾ ਖਤਰਾ ਰਹਿੰਦਾ ਹੈ
ਕੀ ਕਰੀਏ- ਇਯਰਫੋਨ ਸ਼ੇਅਰ ਨਾ ਕਰੋ। ਹਮੇਸ਼ਾ ਸਾਫ ਹੈਡਫੋਨ ਦੀ ਵਰਤੋ ਕਰੋ

ਹੈਡਫੋਨ ਦੀ ਲਗਾਤਾਰ ਵਰਤੋ ਨਾਲ ਇਯਰ ਪੈਸੇਜ ਬਲਾਕ ਹੋ ਸਕਦਾ ਹੈ, ਜਿਸ ਨਾਲ ਮਵਾਦ ਅਤੇ ਦਰਦ ਦੀ ਆਸ਼ੰਕਾ ਰਹਿੰਦੀ ਹੈ।
ਕੀ ਕਰੀਏ- ਕੈਨਲਫੋਨਜ਼ ਅਤੇ ਕੈਨਲਬਡਜ਼ ਦੀ ਵਰਤੋ ਘੱਟ ਤੋਂ ਘੱਟ ਕਰੋ।

  • ਹੈਡ ਫੋਨਜ਼
  • ਬਲਿਊਟੁੱਥ
  • ਵਾਇਰਲੈਸ
  • head phones
  • blue tooth
  • wireless

Racing Cars 'ਚ ਦੇਖਣ ਨੂੰ ਮਿਲੀ ਨਵੀਂ ਤਕਨੀਕ (ਵੀਡੀਓ)

NEXT STORY

Stories You May Like

  • ipl 2026 lucknow to face gujarat today
    IPL 2026: ਲਖਨਊ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਹ ਖਾਸ ਗੱਲਾਂ
  • world s central banks are buying gold european country is at forefront
    ਸੋਨਾ ਖਰੀਦਣ 'ਚ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਦਿਖਾਈ ਤੇਜ਼ੀ, ਯੂਰਪ ਦਾ ਇਹ ਦੇਸ਼ ਰਿਹਾ ਸਭ ਤੋਂ ਅੱਗੇ
  • are you planning to buy gold know the truth of scheme
    ਸੋਨਾ ਖਰੀਦਣ ਦੀ ਹੈ ਤਿਆਰੀ? ਪਹਿਲਾਂ ਜਾਣ ਲਓ ਇਹ 'ਕੜਵਾ ਸੱਚ', ਨਹੀਂ ਤਾਂ ਹੋ ਸਕਦੈ ਨੁਕਸਾਨ
  • hyundai has increased the prices  the new rates will be applicable
    ਕਾਰ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ: Hyundai ਨੇ ਵਧਾਈਆਂ ਕੀਮਤਾਂ, ਜਾਣੋ ਕਦੋਂ ਲਾਗੂ ਹੋਣਗੇ ਨਵੇਂ ਰੇਟ
  • dc vs gt
    DC vs GT: ਜਾਣੋ ਹੈੱਡ ਟੂ ਹੈੱਡ ਰਿਕਾਰਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ
  • new deputy commissioner of jalandhar varjit walia assumes charge
    ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਰਜਿਤ ਵਾਲੀਆ ਨੇ ਸਾਂਭਿਆ ਆਪਣਾ ਚਾਰਜ, ਕਹੀਆਂ ਵੱਡੀਆਂ ਗੱਲਾਂ
  • raisins eaten incorrectly can be harmful to health
    ਸਿਹਤ ਵਿਗਾੜ ਸਕਦੀ ਹੈ ਗਲਤ ਤਰੀਕੇ ਨਾਲ ਖਾਧੀ ਸੌਗੀ ! ਜਾਣੋ ਕੀ ਹੈ ਖਾਣ ਦਾ ਸਹੀ ਤਰੀਕਾ ਤੇ ਫਾਇਦੇ
  • benefits of tej patta
    ਸਿਹਤ ਦਾ ਖਜ਼ਾਨਾ ਹੈ ਇਹ 'ਮਾਮੂਲੀ' ਦਿਸਣ ਵਾਲਾ ਪੱਤਾ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • there will be a blackout across punjab
    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ ਕੀ...
  • garbage dumps will be set up in jalandhar
    ਜਲੰਧਰ 'ਚ ਕੂੜੇ ਦੇ ਲੱਗਣਗੇ ਅੰਬਾਰ! ਨਿਗਮ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ, ਅੱਜ...
  • weather will change in punjab heavy storm alert
    ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ...
  • long power cut begins in punjab electricity demand increased by 9 thousand mw
    ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਸਪਲਾਈ ਨੂੰ ਲੈ ਕੇ ਆ ਗਈ ਵੱਡੀ...
  • police raid at spa center in jalandhar
    ਪੰਜਾਬ ਦੇ ਇਸ ਸਪਾ ਸੈਂਟਰ 'ਚ ਪੁਲਸ ਦੀ ਰੇਡ! ਫੜੇ ਗਏ ਮੁੰਡੇ-ਕੁੜੀਆਂ, ਇਤਰਾਜ਼ਯੋਗ...
  • important news for people registering in punjab
    Punjab: ਰਜਿਸਟਰੀ ਕਰਵਾਉਣ ਵਾਲੇ ਦੇਣ ਧਿਆਨ! ਝੱਲਣੀ ਪਵੇਗੀ ਇਹ ਵੱਡੀ ਮੁਸੀਬਤ
  • police and excise department raid raju chauhan  s residence in jalandhar
    ਜਲੰਧਰ 'ਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, ਰਾਜੂ ਚੌਹਾਨ ਦੇ ਘਰ ਰੇਡ ਕਰਕੇ 50...
  • minor girl gives birth to a boy in jalandhar
    ਜਲੰਧਰ 'ਚ ਹੈਰਾਨੀਜਨਕ ਮਾਮਲਾ! 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ,...
Trending
Ek Nazar
class mobile phone use teacher ban

ਸਕੂਲ 'ਚ ਅਧਿਆਪਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਲੱਗੀ ਰੋਕ, ਮਧੂਬਨੀ DM ਵਲੋਂ...

road accident

ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ ਪਿਕਅੱਪ ਵੈਨ ਪਲਟੀ, 6 ਦੀ ਮੌਤ, ਕਈ ਗੰਭੀਰ ਜ਼ਖਮੀ

no six in ipl 2026

IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ...

heroin business was going on under the guise of selling pizza  one arrested

ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

drone strike in lebanon

ਲੇਬਨਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ

mohammad nawaz drug test controversy pcb

ਡਰੱਗਜ਼ ਲੈਂਦਾ ਇਹ ਪਾਕਿਸਤਾਨੀ ਕ੍ਰਿਕਟਰ! ਇੰਗਲੈਂਡ ਨਾਲ ਟੁੱਟਿਆ ਕਰਾਰ, PCB...

50 foreigners arrested in sri lanka

ਸ਼੍ਰੀਲੰਕਾ 'ਚ ਗ੍ਰਿਫ਼ਤਾਰ ਕੀਤੇ 50 ਵਿਦੇਸ਼ੀਆਂ 'ਚ ਇੱਕ ਭਾਰਤੀ ਨਾਗਰਿਕ

famous actress passes away

ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

lover western style proposal boyfriend incident

ਹਾਏ, ਮੈਂ ਇੰਝ ਕਰਾਂਗੀ ਪ੍ਰਪੋਜ਼... ਹੱਥ ਪੈਰ ਬੰਨ੍ਹ ਪ੍ਰੇਮੀਕਾ ਨੇ ਮੁੰਡੇ ਨੂੰ...

fourfold compensation for farmers

2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ

hindu girls in pakistan

ਪਾਕਿਸਤਾਨ 'ਚ ਹਿੰਦੂ ਕੁੜੀਆਂ 'ਤੇ ਅੱਤਿਆਚਾਰ! ਇਕ ਹੋਰ ਮਾਮਲਾ ਆਇਆ ਸਾਹਮਣੇ

sub inspector daljit singh goraya

ਸਮਾਜ ਭਲਾਈ ਕਾਰਜਾਂ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ

man mobile drowning river

ਜਾਨ ਜਾਏ ਪਰ ਫ਼ੋਨ ਨਾ ਜਾਏ..! ਨਦੀ 'ਚ ਡੁੱਬਦੇ ਨੌਜਵਾਨ ਨੇ ਨਹੀਂ ਛੱਡਿਆ ਆਪਣਾ...

electricity bill  groom  dm office  bride  smart meter

'ਮੈਂ ਹਨ੍ਹੇਰੇ 'ਚ ਲਾੜੀ ਨੂੰ ਘਰ ਕਿਵੇਂ ਲਿਆਵਾਂਗਾ?' ਬਿਜਲੀ ਗੁਲ ਹੋਈ ਤਾਂ...

famous brazilian beauty queen dies of heart attack

ਗਲੈਮਰ ਜਗਤ 'ਚ ਸੋਗ ਦੀ ਲਹਿਰ! 31 ਸਾਲਾ ਮਸ਼ਹੂਰ ਬ੍ਰਾਜ਼ੀਲੀਅਨ ਬਿਊਟੀ ਕੁਈਨ ਦੀ...

strait of hormuz  germany

ਜਰਮਨੀ ਦੀ ਹੋਰਮੁਜ਼ ਜਲਡਮਰੂ 'ਚ ਤਿੰਨ ਜਹਾਜ਼ ਤਾਇਨਾਤ ਕਰਨ ਦੀ ਯੋਜਨਾ

f i r   actor vipul roy  s home burgled of over rs 7 lakh  probe underway

TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ...

now i  m even afraid to leave the house    the comedian  s pain is revealed

ਹੁਣ ਤਾਂ ਘਰੋਂ ਨਿਕਲਣ ਤੋਂ ਵੀ ਡਰ ਲੱਗਦੈ..! 16 ਮਹੀਨੇ ਪਹਿਲਾਂਂ ਮਸਾਂ ਬਚੀ ਸੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • big news for smartphone users
      ਸਮਾਰਟਫੋਨ ਯੂਜ਼ਰਸ ਲਈ ਵੱਡੀ ਖ਼ੁਸ਼ਖਬਰੀ! ਹੁਣ 7 ਸਾਲ ਤੱਕ ਮਿਲੇਗਾ ਰਿਪੇਅਰ ਦਾ...
    • bsnl launches cheap and affordable plan
      70 ਦਿਨਾਂ ਤੱਕ ਰੋਜ਼ 3GB ਡਾਟਾ ਤੇ ਅਨਲਿਮਟਿਡ ਕਾਲਿੰਗ ! BSNL ਨੇ ਲਾਂਚ ਕੀਤਾ...
    • mahindra be 6 ev batman edition
      ਛੋਟਾ ਹਾਥੀ ਲੈ ਲਓ ਪਰ ਭੁੱਲ ਕੇ ਵੀ ਨਾ ਖਰੀਦੋ ਮਹਿੰਦਰਾ ਦੀ ਇਹ ਗੱਡੀ...! ਹੈਰਾਨ...
    • a discount of rs 3000 is available on a phone with a 9020mah battery
      Vivo ਦਾ ਵੱਡਾ ਧਮਾਕਾ! 9020mAh ਦੀ ਬੈਟਰੀ ਵਾਲੇ ਫੋਨ 'ਤੇ ਮਿਲ ਰਿਹੈ 3000 ਦਾ...
    • chatgpt suddenly went down
      ਅਚਾਨਕ ਡਾਊਨ ਹੋਇਆ ChatGPT ! ਹਜ਼ਾਰਾਂ ਯੂਜ਼ਰਸ ਨੂੰ ਆਈ ਪਰੇਸ਼ਾਨੀ, 8,700 ਤੋਂ...
    • now even running whatsapp will cost money
      ਹੁਣ Whatsapp ਚਲਾਉਣ ਦੇ ਵੀ ਲੱਗਣਗੇ ਪੈਸੇ ! ਕੰਪਨੀ ਨੇ ਸ਼ੁਰੂ ਕੀਤੀ ਟੈਸਟਿੰਗ
    • digital services are emptying pockets   cost creep  can cause huge losses
      ਡਿਜੀਟਲ ਸੇਵਾਵਾਂ ਕਰ ਰਹੀਆਂ ਹਨ ਜੇਬ ਖਾਲੀ! ‘Cost Creep’ ਦਾ ਜਾਲ ਕਰਵਾ ਸਕਦੈ...
    • bsnl launches special plan
      90 ਦਿਨਾਂ ਤੱਕ ਰੀਚਾਰਜ ਦੀ No Tension ! BSNL ਨੇ ਲਾਂਚ ਕੀਤਾ ਖ਼ਾਸ ਪਲਾਨ, ਜਾਣੋ...
    • apple gets new ceo
      Apple ਨੂੰ ਮਿਲ ਗਿਆ ਨਵਾਂ CEO, 15 ਸਾਲ ਬਾਅਦ ਟਿਮ ਕੁੱਕ ਸਤੰਬਰ 'ਚ ਦੇਣਗੇ...
    • educated people  digital arrest
      ਹੈਰਾਨੀਜਨਕ! ਪੜ੍ਹੇ-ਲਿਖੇ ਲੋਕ ਵੀ ‘ਡਿਜੀਟਲ ਅਰੈਸਟ’ ਦਾ ਬਣ ਰਹੇ ਸ਼ਿਕਾਰ: ਚੀਫ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +