ਜਲੰਧਰ - ਜੇਕਰ ਤੁਸੀਂ ਕਾਰ ਖਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਅਤੇ ਚਾਹੁੰਦੇ ਹੋ ਕਿ ਘੱਟ ਪੈਸਿਆਂ 'ਚ ਲੰਬੀ ਸੇਡਾਨ ਕਾਰ ਮਿਲ ਜਾਵੇ ਤਾਂ ਅੱਜ ਅਸੀਂ ਤੁਹਾਡੇ ਲਈ ਕੁੱਝ ਅਜਿਹੀ ਕਾਰਾਂ ਦੀ ਲਿਸਟ ਲੈ ਕੇ ਆਏ ਹਾਂ ਜੋ ਤੁਹਾਡੀ ਸੇਡਾਨ ਕਾਰ ਖਰੀਦਣ ਦੀ ਇੱਛਾ ਨੂੰ ਘੱਟ ਪੈਸਿਆਂ 'ਚ ਪੂਰੀ ਕਰ ਸਕਦੀ ਹੈ।
ਮਾਰੂਤੀ ਸਵਿਫਟ ਡਿਜ਼ਾਇਰ -
ਮਾਇਲੇਜ : 20.85 ਕਿਲੋਮੀਟਰ ਪ੍ਰਤੀ ਲਿਟਰ
ਪਾਵਰ: 1197 ਸੀ.ਸੀ
ਸਮਰਥਾ: 5 ਸੀਟਰ
ਕੀਮਤ: ਸ਼ੁਰੂਆਤੀ 5.31 ਲੱਖ ਤੋਂ 8.62 ਲੱਖ ਰੁਪਏ ਤੱਕ
ਟਾਟਾ ਜੇਸਟ -
ਮਾਇਲੇਜ: 17.57 ਕਿ.ਮੀ/ਲਿਟਰ
ਪਾਵਰ: 1193 ਸੀ.ਸੀ
ਸਮਰਥਾ: 5 ਸੀਟਰ
ਕੀਮਤ: ਸ਼ੁਰੂਆਤੀ 5.18 ਲੱਖ ਤੋਂ 8.62 ਲੱਖ ਰੁਪਏ ਤੱਕ
ਫੋਰਡ ਐਸਪਾਇਰ-
ਮਾਇਲਜ: 19.1ਕਿ. ਮੀ/ਲਿਟਰ
ਪਾਵਰ: 1196 ਸੀ.ਸੀ
ਸਮਰਥਾ: 5 ਸੀਟਰ
ਕੀਮਤ: ਸ਼ੁਰੂਆਤੀ 5.4 ਲੱਖ ਤੋਂ 8.2 ਲੱਖ ਰੁਪਏ ਤੱਕ
ਹੌਂਡਾ ਅਮੇਜ਼ -
ਮਾਇਲੇਜ: 17.8 ਕਿ. ਮੀ/ਲਿਟਰ
ਪਾਵਰ: 1198 ਸੀ. ਸੀ
ਸਮਰਥਾ : 5 ਸੀਟਰ
ਕੀਮਤ: ਸ਼ੁਰੂਆਤੀ 5.53 ਲੱਖ ਤੋਂ 8.44 ਲੱਖ ਰੁਪਏ ਤੱਕ
ਰੇਨਾ ਸਕਾਲਾ -
ਮਾਇਲਜ: 16.95 ਕਿ. ਮੀ/ਲਿਟਰ
ਪਾਵਰ: 1498 ਸੀਸੀ
ਸਮਰਥਾ : 5 ਸੀਟਰ
ਕੀਮਤ: ਸ਼ੁਰੂਆਤੀ 7.94 ਲੱਖ ਤੋਂ 9.39 ਲੱਖ ਰੁਪਏ ਤੱਕ
ਫਿਅਟ ਲੀਨਿਆ ਕਲਾਸਿਕ -
ਮਾਇਲੇਜ: 14.9 ਕਿ. ਮੀ/ਲਿਟਰ
ਪਾਵਰ: 1368 ਸੀ. ਸੀ
ਸਮਰਥਾ: 5 ਸੀਟਰ
ਕੀਮਤ: ਸ਼ੁਰੂਆਤੀ 6.47 ਲੱਖ ਤੋਂ 8.26 ਲੱਖ ਰੁਪਏ ਤੱਕ
ਹੁੰਡਈ ਐਕਸੇਂਟ-
ਮਾਇਲੇਜ: 19.1ਕਿ. ਮੀ/ਲਿਟਰ
ਪਾਵਰ: 1197 ਸੀਸੀ
ਸਮਰਥਾ: 5 ਸੀਟਰ
ਕੀਮਤ: ਸ਼ੁਰੂਆਤੀ 5.43 ਲੱਖ ਤੋਂ 8.07 ਲੱਖ ਰੁਪਏ ਤੱਕ
ਇਨ੍ਹਾਂ ਐਪਸ ਰਾਹੀਂ ਸਮਾਰਟਫੋਨ ਰੱਖੇਗਾ ਤੁਹਾਡੀ ਸਿਹਤ ਦਾ ਖਿਆਲ
NEXT STORY