Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 05, 2025

    11:40:28 AM

  • this famous actress will become a single mother at the age of 40

    40 ਸਾਲ ਦੀ ਉਮਰ 'ਚ ਕੁਆਰੀ ਮਾਂ ਬਣੇਗੀ ਇਹ ਨਾਮੀ...

  • instagram live police family

    'ਮੈਂ ਫਾਹਾ ਲੈਣ ਵਾਲਾ ਹਾਂ...', Instagram 'ਤੇ...

  • father son incident

    ਭਿਆਨਕ ਹਾਦਸੇ ਨੇ ਪਲਾਂ 'ਚ ਤਬਾਹ ਕੀਤਾ ਪਰਿਵਾਰ !...

  • sensational revelation in phagwara  s   beef factory case

    ਫਗਵਾੜਾ ਦੇ 'ਗਊਮਾਸ ਫੈਕਟਰੀ ਮਾਮਲੇ' 'ਚ 8...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਇਸ ਫੋਨ ਦਾ ਕਰਦੇ ਹੋ ਇਸਤੇਮਾਲ ਤਾਂ ਬੰਦ ਹੋ ਜਾਵੇਗਾ WhatsApp! ਜਾਣੋ ਕਾਰਨ

GADGETS News Punjabi(ਗੈਜੇਟ)

ਇਸ ਫੋਨ ਦਾ ਕਰਦੇ ਹੋ ਇਸਤੇਮਾਲ ਤਾਂ ਬੰਦ ਹੋ ਜਾਵੇਗਾ WhatsApp! ਜਾਣੋ ਕਾਰਨ

  • Edited By Sunaina,
  • Updated: 04 Jul, 2025 06:19 PM
Gadgets
whatsapp will be shut down
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ - ਅੱਜ ਦੁਨੀਆ 'ਚ WhatsApp ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੈ। ਜੇਕਰ ਤੁਸੀਂ ਵੀ WhatsApp ਦੀ ਵਰਤੋਂ ਕਰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਕਾਫਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਦੱਸਣਯੋਗ ਹੈ ਕਿ ਅੱਪਡੇਟ ਕੀਤੇ ਸਾਫਟਵੇਅਰ ਜ਼ਰੂਰਤਾਂ ਦੇ ਕਾਰਨ WhatsApp ਨੇ ਬਹੁਤ ਸਾਰੇ ਪੁਰਾਣੇ ਸਮਾਰਟਫੋਨਾਂ 'ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਾਲਾਂਕਿ ਮੈਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਨੇ ਆਪਣੇ ਘੱਟੋ-ਘੱਟ ਓਪਰੇਟਿੰਗ ਸਿਸਟਮ ਸਟੈਂਡਰਡ ਨੂੰ ਵਧਾ ਦਿੱਤਾ ਹੈ, ਜੋ ਉਨ੍ਹਾਂ ਡਿਵਾਈਸਾਂ ਲਈ ਸਮਰਥਨ ਬੰਦ ਕਰ ਦੇਵੇਗਾ ਜੋ ਨਵੇਂ ਸਟੈਂਡਰਡ ਨੂੰ ਪੂਰਾ ਨਹੀਂ ਕਰ ਸਕਦੇ। ਆਓ ਜਾਣਦੇ ਹਾਂ ਕਿ ਕਿਹੜੇ ਡਿਵਾਈਸ ਹੁਣ WhatsApp ਦਾ ਸਮਰਥਨ ਨਹੀਂ ਕਰ ਸਕਣਗੇ।

ਜੇਕਰ ਯੂਜ਼ਰਸ WhatsApp ਦੀ ਵਰਤੋਂ ਕਰਨਾ ਚਾਹੁੰਦੇ ਹਨ, ਤਾਂ iPhone ਲਈ ਉਨ੍ਹਾਂ ਨੂੰ iOS 15.1 ਜਾਂ ਇਸ ਤੋਂ ਬਾਅਦ ਵਾਲੇ ਵਰਜਨ 'ਤੇ ਅੱਪਡੇਟ ਕਰਨਾ ਪਵੇਗਾ, ਜਦੋਂ ਕਿ Android ਲਈ ਉਨ੍ਹਾਂ ਨੂੰ Android 5.1 ਜਾਂ ਇਸ ਤੋਂ ਬਾਅਦ ਵਾਲੇ ਵਰਜਨ 'ਤੇ ਅੱਪਡੇਟ ਕਰਨਾ ਪਵੇਗਾ। ਪੁਰਾਣੇ ਸਿਸਟਮਾਂ 'ਤੇ ਚੱਲ ਰਹੇ ਡਿਵਾਈਸਾਂ ਹੁਣ WhatsApp ਦੇ ਮੈਸੇਜਿੰਗ ਅਤੇ ਕਾਲਿੰਗ ਫੀਚਰਜ਼ ਦੀ ਵਰਤੋਂ ਨਹੀਂ ਕਰ ਸਕਣਗੇ। 

ਜਿਹੜੇ ਆਈਫੋਨ WhatsApp ਦਾ ਸਮਰਥਨ ਕਰਨਾ ਬੰਦ ਕਰ ਦੇਣਗੇ ਉਨ੍ਹਾਂ ਵਿਚ iPhone 5s, iPhone 6 ਅਤੇ iPhone 6 Plus ਸ਼ਾਮਲ ਹਨ। ਹਾਲਾਂਕਿ, iPhone 6s, 6s Plus ਅਤੇ SE (ਪਹਿਲੀ ਪੀੜ੍ਹੀ) ਅਜੇ ਵੀ ਅਨੁਕੂਲ ਹਨ ਕਿਉਂਕਿ ਉਨ੍ਹਾਂ ਨੂੰ ਅਜੇ ਵੀ ਅਪਡੇਟ ਕੀਤਾ ਜਾ ਸਕਦਾ ਹੈ। Android ਯੂਜ਼ਰਸ ਲਈ, Samsung Galaxy S4, Galaxy Note 3, Sony Xperia Z1, LG G2, Huawei Ascend P6, Moto G (ਪਹਿਲੀ ਪੀੜ੍ਹੀ) ਅਤੇ HTC One X ਵਰਗੇ ਡਿਵਾਈਸ WhatsApp ਦਾ ਸਮਰਥਨ ਨਹੀਂ ਕਰਨਗੇ। Android 5.0 ਜਾਂ ਇਸ ਤੋਂ ਪਹਿਲਾਂ ਵਾਲੇ ਵਰਜਨ 'ਤੇ ਚੱਲ ਰਿਹਾ ਕੋਈ ਵੀ ਫੋਨ ਪ੍ਰਭਾਵਿਤ ਹੋਵੇਗਾ।
 
ਇਸ ਤਰੀਕੇ ਨਾਲ ਚੈੱਕ ਕਰੋ ਆਪ੍ਰੇਟਿੰਗ ਸਿਸਟਮ 
ਆਈਫੋਨ ਲਈ, ਯੂਜ਼ਰਸ ਨੂੰ ਪਹਿਲਾਂ ਸੈਟਿੰਗਾਂ, ਫਿਰ ਜਨਰਲ ਅਤੇ ਫਿਰ ਜਾਣਕਾਰੀ ਵਿਚ ਜਾਣਾ ਪਵੇਗਾ ਅਤੇ ਫਿਰ iOS ਵਰਜਨ ਦੀ ਜਾਂਚ ਕਰਨੀ ਪਵੇਗੀ। ਐਂਡਰਾਇਡ ਫੋਨਾਂ ਲਈ, ਯੂਜ਼ਰਸ ਨੂੰ ਪਹਿਲਾਂ ਸੈਟਿੰਗਾਂ, ਫਿਰ ਫੋਨ ਬਾਰੇ ਅਤੇ ਐਂਡਰਾਇਡ ਵਰਜਨ ਦੀ ਜਾਂਚ ਕਰਨੀ ਪਵੇਗੀ। WhatsApp ਵਰਗੀਆਂ ਐਪਾਂ ਨਾਲ ਅਨੁਕੂਲਤਾ ਦੀ ਜਾਂਚ ਕਰਨ ਲਈ ਆਪਣੀ ਡਿਵਾਈਸ ਦੇ OS ਵਰਜਨ ਦੀ ਜਾਂਚ ਕਰਨਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅਜਿਹੇ ਪਲੇਟਫਾਰਮ ਆਪਣੀਆਂ ਘੱਟੋ-ਘੱਟ ਸਿਸਟਮ ਜ਼ਰੂਰਤਾਂ ਨੂੰ ਲਗਾਤਾਰ ਅਪਡੇਟ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ WhatsApp ਦੀ ਵਰਤੋਂ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਡਿਵਾਈਸ ਨੂੰ ਅਪਗ੍ਰੇਡ ਕਰੋ ਜਾਂ ਇਕ ਨਵਾਂ ਡਿਵਾਈਸ ਖਰੀਦੋ।
 
ਇਨ੍ਹਾਂ ਡਿਵਾਇਸਾਂ 'ਚ ਨਹੀਂ ਚੱਲੇਗਾ WhatsApp 
WhatsApp ਆਪਣੀ ਨਿਯਮਤ ਸਿਸਟਮ ਸਮੀਖਿਆ ਦੇ ਹਿੱਸੇ ਵਜੋਂ ਕੁਝ ਪੁਰਾਣੇ ਫੋਨਾਂ ਲਈ ਸਮਰਥਨ ਖਤਮ ਕਰ ਰਿਹਾ ਹੈ। ਮੈਟਾ ਦੇ ਅਨੁਸਾਰ, ਹਰ ਸਾਲ ਉਹ ਜਾਂਚ ਕਰਦੇ ਹਨ ਕਿ ਕਿਹੜੇ ਡਿਵਾਈਸ ਅਤੇ ਓਪਰੇਟਿੰਗ ਸਿਸਟਮ ਪੁਰਾਣੇ ਹਨ, ਘੱਟ ਸਰਗਰਮ ਯੂਜ਼ਰਸ ਹਨ, ਜ਼ਰੂਰੀ ਸੁਰੱਖਿਆ ਅਪਡੇਟਾਂ ਦੀ ਘਾਟ ਹੈ, ਜਾਂ ਹੁਣ ਮਹੱਤਵਪੂਰਨ ਐਪ ਫੀਚਰਜ਼ ਦਾ ਸਮਰਥਨ ਨਹੀਂ ਕਰਦੇ ਹਨ। ਇਨ੍ਹਾਂ ਡਿਵਾਈਸਾਂ ਲਈ ਸਮਰਥਨ ਖਤਮ ਕਰਕੇ, WhatsApp ਮੌਜੂਦਾ ਪਲੇਟਫਾਰਮਾਂ 'ਤੇ ਯੂਜ਼ਰਸ ਲਈ ਪ੍ਰਦਰਸ਼ਨ, ਸੁਰੱਖਿਆ ਅਤੇ ਨਵੇਂ ਫੀਚਰਜ਼ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਸਕਦਾ ਹੈ। 

  • WhatsApp
  • WhatsApp closed
  • reasons
  • Android

WhatsApp ਰਾਹੀਂ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਣਗੇ ਕਈ ਫ਼ਾਇਦੇ

NEXT STORY

Stories You May Like

  • whatsapp
    ਡਿਲੀਟ ਕਰ ਦਿਓ Whatsapp ! ਜਾਰੀ ਹੋ ਗਏ ਹੁਕਮ
  • whatsapp earn money digital income ideas
    WhatsApp ਰਾਹੀਂ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਣਗੇ ਕਈ ਫ਼ਾਇਦੇ
  • keeping whatsapp running can empty your bank account
    WhatsApp ਚਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ ਖਾਲੀ ਹੋ ਸਕਦਾ ਹੈ ਤੁਹਾਡਾ Bank account
  • these 5 features of whatsapp are amazing
    ਕਮਾਲ ਹਨ WhatsApp ਦੇ ਇਹ 5 ਫੀਚਰਸ, ਮਿੰਟਾਂ 'ਚ ਹੋ ਜਾਣਗੇ ਤੁਹਾਡੇ ਸਾਰੇ ਕੰਮ
  • disadvantages of eating sugar
    ਜ਼ਿਆਦਾ ਮਾਤਰਾ 'ਚ ਕਰਦੇ ਹੋ ਖੰਡ ਦਾ ਸੇਵਨ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
  • why do eyes close while sneezing
    ਛਿੱਕਦੇ ਸਮੇਂ ਕਿਉਂ ਬੰਦ ਹੋ ਜਾਂਦੀਆਂ ਹਨ ਅੱਖਾਂ? ਜਾਣੋ ਕੀ ਹੈ ਇਸਦੇ ਪਿੱਛੇ ਦਾ ਕਾਰਨ
  • whatsapp users   fun
    WhatsApp Users ਦੀਆਂ ਲੱਗੀਆਂ ਮੌਜਾਂ! ਆ ਰਿਹਾ ਇਹ ਕਮਾਲ ਦਾ Features
  • whatsapp brought these special features
    ਹੁਣ ਲਗਾਤਾਰ ਆ ਰਹੇ messages ਤੋਂ ਮਿਲੇਗਾ ਛੁਟਕਾਰਾ, WhatsApp ਲਿਆਇਆ ਇਹ ਖਾਸ Features
  • 101 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਦੇ ਤਹਿਤ 101 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab weather update
    ਪੰਜਾਬ 'ਚ 6 ਤੇ 7 ਜੁਲਾਈ ਲਈ ਵੱਡੀ ਭਵਿੱਖਬਾਣੀ! ਅੱਧੇ ਤੋਂ ਵੱਧ ਜ਼ਿਲ੍ਹੇ ਹੋਣਗੇ...
  • liquor being openly served outside the shops
    ਠੇਕਿਆਂ ਦੇ ਬਾਹਰ ਸ਼ਰੇਆਮ ਪਰੋਸੀ ਜਾ ਰਹੀ ਸ਼ਰਾਬ, ਉਡਾਈਆਂ ਜਾ ਰਹੀਆਂ ਕਾਨੂੰਨਾਂ ਦੀਆਂ...
  • big uproar in punjab politics crisis in congress leadership serious
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...
  • jalandhar s shahkot ranked first in country received a reward of rs 1 5 crore
    ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ
  • heavy rain alert issued for 14 districts in punjab
    ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ...
  • today  s top 10 news
    ਪੰਜਾਬ 'ਚ ਵੱਡੀ ਵਾਰਦਾਤ ਤੇ ਰੂਸ ਨੇ ਯੂਕਰੇਨ 'ਤੇ ਦਾਗੇ 550 ਡਰੋਨ, ਅੱਜ ਦੀਆਂ...
  • clash between two parties at religious place in jalandhar
    ਜਲੰਧਰ 'ਚ ਧਾਰਮਿਕ ਸਥਾਨ 'ਤੇ ਦੋ ਧਿਰਾਂ ਵਿਚਾਲੇ ਝੜਪ, ਮਹਿਲਾ ਦੇ ਪਾੜ 'ਤੇ...
Trending
Ek Nazar
big uproar in punjab politics crisis in congress leadership serious

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...

jalandhar s shahkot ranked first in country received a reward of rs 1 5 crore

ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ

heavy rain alert issued for 14 districts in punjab

ਪੰਜਾਬ 'ਚ ਅਗਲੇ 6 ਦਿਨ ਅਹਿਮ! ਭਾਰੀ ਮੀਂਹ ਨਾਲ ਆਵੇਗਾ ਤੂਫ਼ਾਨ, 14 ਜ਼ਿਲ੍ਹਿਆਂ ਲਈ...

czech mountaineer klara kolochova died   nanga parbat

ਚੈੱਕ ਪਰਬਤਾਰੋਹੀ ਕਲਾਰਾ ਕੋਲੋਚੋਵਾ ਦੀ ਨੰਗਾ ਪਰਬਤ 'ਤੇ ਚੜ੍ਹਾਈ ਕਰਦੇ ਸਮੇਂ ਮੌਤ

iran resumes international flights

ਈਰਾਨ ਨੇ ਮੁੜ ਸ਼ੁਰੂ ਕੀਤੀਆਂ ਅੰਤਰਰਾਸ਼ਟਰੀ ਉਡਾਣਾਂ

pet lion injures three people

'ਪਾਲਤੂ' ਸ਼ੇਰ ਨੇ ਜ਼ਖਮੀ ਕਰ 'ਤੇ ਬੱਚਿਆਂ ਸਣੇ ਤਿੰਨ ਲੋਕ, ਮਾਲਕ ਗ੍ਰਿਫ਼ਤਾਰ

ac coach hirakud express tt coach without reservation travel

AC ਕੋਚ 'ਚ ਉਦਾਸ ਬੈਠੀ ਸੀ ਖੂਬਸੂਰਤ ਔਰਤ, ਤਦੇ ਟੀਟੀ ਦੀ ਪਈ ਨਜ਼ਰ ਤੇ ਪੈ ਗਿਆ...

indian flags hoisted in balochistan  slogans raised

ਬਲੋਚਿਸਤਾਨ 'ਚ ਲਹਿਰਾਏ ਗਏ ਭਾਰਤੀ ਝੰਡੇ, ਭਾਰਤ ਦੇ ਹੱਕ 'ਚ ਨਾਅਰੇਬਾਜ਼ੀ

bus overturns in germany

ਯਾਤਰੀਆਂ ਨਾਲ ਭਰੀ ਬੱਸ ਪਲਟੀ, 20 ਤੋਂ ਵਧੇਰੇ ਜ਼ਖਮੀ

pak security forces killed 30 terrorists

ਪਾਕਿਸਤਾਨੀ ਸੁਰੱਖਿਆ ਬਲਾਂ ਨੇ 30 ਅੱਤਵਾਦੀ ਕੀਤੇ ਢੇਰ

accused of high commission attacks still absconding in uk

UK ਦਾ ਖਾਲਿਸਤਾਨ ਪ੍ਰੇਮ; ਹਾਈ ਕਮਿਸ਼ਨ ਹਮਲਿਆਂ ਦੇ ਦੋਸ਼ੀ 2 ਸਾਲ ਬਾਅਦ ਵੀ ਫਰਾਰ

explosion at petrol station in rome

ਜ਼ੋਰਦਾਰ ਧਮਾਕੇ ਨਾਲ ਕੰਬਿਆ ਰੋਮ ਦਾ ਪੈਟਰੋਲ ਸਟੇਸ਼ਨ, 9 ਪੁਲਸ ਕਰਮਚਾਰੀਆਂ ਸਮੇਤ 40...

modi reached trinidad  tobago  got grand welcome

ਤ੍ਰਿਨੀਦਾਦ-ਟੋਬੈਗੋ ਪਹੁੰਚੇ PM ਮੋਦੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਦਿੱਤਾ...

wildfire in america

ਅਮਰੀਕਾ 'ਚ ਜੰਗਲ ਦੀ ਅੱਗ, ਇੱਕ ਰਾਤ 'ਚ 50,000 ਏਕੜ ਤੋਂ ਵੱਧ ਰਕਬਾ ਚਪੇਟ 'ਚ...

indian origin kaushal chaudhary sentenced in us

ਅਮਰੀਕਾ 'ਚ ਪਾਰਸਲ ਘੁਟਾਲੇ ਲਈ ਭਾਰਤੀ ਮੂਲ ਦੇ ਕੌਸ਼ਲ ਚੌਧਰੀ ਨੂੰ ਸਜ਼ਾ

leopard terror in this district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਚੀਤੇ ਦੀ ਆਮਦ, ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ

relations before marriage result in prison

ਵਿਆਹ ਤੋਂ ਪਹਿਲਾਂ ਬਣਾਏ ਜਿਨਸੀ ਸੰਬੰਧ ਤਾਂ ਹੋਵੇਗੀ ਜੇਲ੍ਹ!

indian origin man attacks fellow passenger on flight

ਫਲਾਈਟ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ 'ਤੇ ਕੀਤਾ ਹਮਲਾ, ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • golden time of these zodiac signs starting in sawan
      ਸ਼ੁਰੂ ਹੋ ਰਿਹਾ ਗੋਲਡਨ ਸਮਾਂ, ਸਾਵਣ 'ਚ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ...
    • facebook account hacked recover
      ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ
    • major orders issued to owners of vacant plots in punjab
      ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
    • jalandhar s air has become clear the mountains of himachal are visible
      ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
    • ration card depot holder central government
      ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
    • this thing is the food of virtues
      ਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
    • powercom  connection  electricity department
      ਹੈਰਾਨੀਜਨਕ ! ਇਤਰਾਜ਼ ਦੇ ਬਾਵਜੂਦ, 4000 ਕਿਲੋਵਾਟ ਵਾਲੇ ਕੁਨੈਕਸ਼ਨ ’ਚ ਮਾਲਕ ਦਾ...
    • punjab will no longer have to visit offices for property registration
      ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
    • powercom electricity connection employee
      ਪਾਵਰਕਾਮ ਨੇ ਵੱਡੇ ਪੱਧਰ "ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨ ਵਾਲਿਆਂ ਦੀ...
    • google pay paytm will be closed
      Google pay, Paytm ਹੋ ਜਾਣਗੇ ਬੰਦ! ਜਾਰੀ ਹੋਇਆ ALERT, ਕਰ ਲਓ ਕੈਸ਼ ਦਾ ਬੰਦੋਬਸਤ
    • direct flight from adampur airport to delhi will start soon
      ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ...
    • ਗੈਜੇਟ ਦੀਆਂ ਖਬਰਾਂ
    • dot s big action
      ਹੁਣ Fake SIM ਵੇਚਣ ਵਾਲਿਆਂ ਦੀ ਖ਼ੈਰ ਨਹੀਂ! Telecom ਵਿਭਾਗ ਨੇ ਚੁੱਕਿਆ ਵੱਡਾ...
    • you can also earn money from telegram
      Telegram ਤੋਂ ਵੀ ਕਮਾ ਸਕੋਗੇ ਪੈਸੇ! ਬਸ ਕਰਨਾ ਪਵੇਗਾ ਇਹ ਕੰਮ
    • electric car will run for 3 000 km on single charge
      ਸਿੰਗਲ ਚਾਰਜ 'ਤੇ 3,000 ਕਿਲੋਮੀਟਰ ਤੱਕ ਚੱਲੇਗੀ ਇਲੈਕਟ੍ਰਿਕ ਕਾਰ, ਕੰਪਨੀ ਦਾ...
    • samsung phone prices dropped
      Samsung ਦੇ ਇਸ ਧਾਕੜ Phone ਦੀਆਂ ਡਿੱਗੀਆਂ ਕੀਮਤਾਂ! ਕੀਮਤ ਜਾਣ ਹੋ ਜਾਓਗੇ ਹੈਰਾਨ
    • electric scooter will run for 75000 km
      ਬਿਨਾਂ ਟੈਨਸ਼ਨ 75,000 ਕਿਲੋਮੀਟਰ ਚੱਲੇਗਾ ਇਹ ਸਕੂਟਰ! ਪਹਿਲਾ ਵਾਰ ਅਜਿਹਾ ਆਫ਼ਰ
    • facebook account hacked recover
      ਕੀ ਤੁਹਾਡਾ ਵੀ Facebook Account ਹੋ ਗਿਆ ਹੈਕ! ਤਾਂ ਇੰਝ ਕਰੋ ਰਿਕਵਰ
    • iphone users beware
      iPhone Users ਸਾਵਧਾਨ! ਤੁਰੰਤ ਕਰ ਲਓ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
    • don t ai blindly trust chatgpt
      ਸਾਵਧਾਨ! ChatGPT 'ਤੇ ਅੱਖਾਂ ਬੰਦ ਕਰਕੇ ਨਾ ਕਰੋ ਵਿਸ਼ਵਾਸ਼! ਨਹੀਂ ਤਾਂ...
    • these 5 features of whatsapp are amazing
      ਕਮਾਲ ਹਨ WhatsApp ਦੇ ਇਹ 5 ਫੀਚਰਸ, ਮਿੰਟਾਂ 'ਚ ਹੋ ਜਾਣਗੇ ਤੁਹਾਡੇ ਸਾਰੇ ਕੰਮ
    • keep these things in mind while cleaning the tv screen
      TV screen ਸਾਫ ਕਰਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ! ਨਹੀਂ ਤਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +