Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 08, 2026

    8:58:46 PM

  • students block sirhind national highway

    ਵਿਦਿਆਰਥੀਆਂ ਨੇ ਕੀਤਾ ਸਰਹਿੰਦ ਨੈਸ਼ਨਲ ਹਾਈਵੇ ਜਾਮ,...

  • out of control truck wreaks havoc in tanda udmur

    ਟਾਂਡਾ ਉੜਮੁੜ 'ਚ ਬੇਕਾਬੂ ਟਰੱਕ ਦਾ ਕਹਿਰ! 4 ਲੋਕਾਂ...

  • thalapathy vijay to take oath as cm tomorrow

    ਵਿਜੇ ਥਾਲਾਪਤੀ ਭਲਕੇ ਚੁੱਕਣਗੇ CM ਅਹੁਦੇ ਦੀ ਸਹੁੰ,...

  • long power cut to occur in punjab on saturday

    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • ਜੇਕਰ ਤੁਹਾਡਾ ਐਂਡਰਾਇਡ ਸਮਾਰਟਫੋਨ ਵੀ ਹੈ slow, ਤਾਂ ਇਸ ਤਰ੍ਹਾਂ ਬਣਾਓ ਇਸ ਨੂੰ Super Fast

GADGETS News Punjabi(ਗੈਜੇਟ)

ਜੇਕਰ ਤੁਹਾਡਾ ਐਂਡਰਾਇਡ ਸਮਾਰਟਫੋਨ ਵੀ ਹੈ slow, ਤਾਂ ਇਸ ਤਰ੍ਹਾਂ ਬਣਾਓ ਇਸ ਨੂੰ Super Fast

  • Updated: 11 Mar, 2017 04:29 PM
ਜਲੰਧਰ
if your android smartphone slow so make the super fast
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਐਂਡਰਾਇਡ ਦੁਨੀਆਭਰ ਦੇ ਸਮਾਰਟਫੋਨ 'ਚ ਸਭ ਤੋਂ ਜ਼ਿਆਦਾ ਉਪਯੋਗ ਕੀਤਾ ਜਾਣ ਵਾਲਾ ਓਪਰੇਟਿੰਗ ਸਿਸਟਮ ਹੈ। ਐਂਡਰਾਇਡ ਤੋਂ ਲੈ ਕੇ ਬਜਟ ਹੋਰ ਸਸਤੇ ਫੋਨ 'ਚ ਵੀ ਤੁਹਾਨੂੰ ਐਂਡਰਾਇਡ ਮਿਲ ਜਾਂਦਾ ਹੈ। ਇੰਨਾ ਹੀ ਨਹੀਂ ਜੇਕਰ ਤੁਹਾਡੇ ਕੋਲ ਐਂਡਰਾਇਡ ਸਮਾਰਟਫੋਨ ਹੈ ਤਾਂ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰ ਸਕਦੇ ਹੋ। ਐਂਡਰਾਇਡ ਫੋਨਜ਼ 'ਚ ਕਈ ਸਾਰੀਆਂ ਪਰੇਸ਼ਾਨੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਪਰੇਸ਼ਾਨੀਆਂ ਨੂੰ ਕਿਸ ਤਰ੍ਹਾਂ ਕਰੀਏ ਠੀਕ।
Custom UIs -
ਇੰਟਰਨਲ ਸਟੋਰੇਜ ਫੁੱਲ ਹੋਣ 'ਤੇ ਅਕਸਰ ਫੋਨ ਸਲੋ ਹੋ ਜਾਂਦਾ ਹੈ। ਅਜਿਹੇ 'ਚ ਜਿਨ ਐਪਸ ਦਾ ਪ੍ਰਯੋਗ ਨਹੀਂ ਕਰਦੇ ਉਨ੍ਹਾਂ ਨੂੰ ਡਲੀਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਫੋਨ 'ਚ ਸਟੋਰ ਡਾਟਾ (ਫੋਟੋਜ਼, ਵੀਡੀਓਜ਼, ਮਿਊਜ਼ਿਕ) ਨੂੰ ਮਾਈਕ੍ਰੋ ਐੱਸ. ਡੀ. ਕਾਰਡ 'ਚ ਮੂਵ ਕਰ ਦੇਣਾ ਚਾਹੀਦਾ। ਐਪਸ ਦਾ ਕੈਸ਼ ਡਾਟਾ ਵੀ ਡਲਿਟ ਕਰਕੇ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹੋ। ਇਸ ਲਈ ਤੁਹਾਨੂੰ ਫੋਨ ਦੀ ਸੈਟਿੰਗਸ > ਸਟੋਰੇਜ 'ਚ ਜਾ ਕੇ ਕੈਸ਼ ਡਾਟਾ ਨੂੰ ਡਲੀਟ ਕਰਨਾ ਹੋਵੇਗਾ। ਇਸ ਨਾਲ ਐਪਸ ਦਾ ਕੈਸ਼ ਡਾਟਾ ਸਾਫ ਹੋ ਜੰਦਾ ਹੈ। ਇਸ ਕੰਮ ਨੂੰ ਕਰਨ ਲਈ ਸੀ-ਕਲੀਨਰ ਵਰਗੇ ਐਪਸ ਵੀ ਪਲੇ ਸਟੋਰ 'ਤੇ ਉਪਲੱਬਧ ਹੈ।
ਬੈਟਰੀ ਦਾ ਜਲਦੀ ਖਤਮ ਹੋਣਾ -
ਯੂਜ਼ਰਸ ਆਪਣੇ ਡਿਵਾਈਸ 'ਚ ਘੱਟ ਬੈਟਰੀ ਲਾਈਕ ਦੀ ਸਮੱਸਿਆ ਦਾ ਅਕਸਰ ਜਿਕਰ ਕਰਦੇ ਹਨ। ਲੋਕੇਸ਼ਨ ਅਤੇ ਬ੍ਰਾਈਟਨੈੱਸ ਸੈਟਿੰਗਸ 'ਚ ਬਦਲਾਅ ਕਰ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹਨ। ਫੋਨ ਦੀ ਸੈਟਿੰਗਸ 'ਚ ਜਾ ਕੇ ਲੋਕੇਸ਼ਨ ਅਤੇ ਸਲੈਕਟ ਬੈਟਰੀ ਸੈਵਿੰਗ ਮੋਡ ਨੂੰ ਕਲਿੱਕ ਕਰੋ। ਬ੍ਰਾਈਟਨੈੱਸ ਨੂੰ ਆਟੋ ਤੋਂ ਹਟਾ ਤੇ ਇਸ ਨੂੰ ਆਪਣੇ ਹਿਸਾਬ ਨਾਲ ਐਡਜਸਟ ਕਰੋ। ਇਸ ਤੋਂ ਇਲਾਵਾ ਕੁਝ ਫੋਨਜ਼ 'ਚ ਤਾਂ ਜ਼ਿਆਦਾ ਬੈਟਰੀ ਸੇਵਿੰਗ ਮੋਡਸ ਵੀ ਉਪਲੱਬਧ ਹੈ।
ਸਕਰੀਨ 'ਤੇ ਕੋਈ ਰਿਸਪੌਂਸ ਨਾ ਹੋਣਾ/ਹੈਂਗ ਹੋਣਾ -
ਕਈ ਵਾਰ ਅਜਿਹਾ ਹੁੰਦਾ ਹੈ ਕਈ ਵਾਰ ਫੋਨ ਦੀ ਸਕਰੀਨ ਕੋਈ ਵੀ ਰਿਸਪੌਂਸ ਨਹੀਂ ਦਿੰਦੀ। ਅਜਿਹੇ 'ਚ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਮੱਸਿਆ ਆਸਾਨੀ ਨਾਲ ਫਿਕਸ ਹੋ ਜਾਵੇਗੀ। ਇਸ ਲਈ ਤੁਹਾਨੂੰ ਫੋਨ ਨੂੰ ਰਿਸਟਾਟਰ ਕਰਨ ਦੀ ਜ਼ਰੂਰਤ ਹੈ। ਪਾਵਰ ਬਟਨ ਨੂੰ ਦਬਾ ਕੇ ਫੋਨ ਨੂੰ ਆਫ ਕਰੋ ਕੁਝ ਮਿੰਟਾਂ ਤੋਂ ਬਾਅਦ ਫੋਨ ਨੂੰ ਇਕ ਵਾਰ ਫਿਰ ਆਨ ਕਰ ਦਿਓ।
App ਕ੍ਰੈਸ਼ ਹੋਣਾ -
ਐਂਡਰਾਇਡ ਫੋਨਜ਼ 'ਚ ਕਈ ਵਾਰ ਐਪਸ ਕ੍ਰੈਸ਼ ਹੋ ਜਾਂਦੀ ਹੈ। ਅਜਿਹਾ ਕਈ ਵਾਰ ਨਵੇਂ ਅਪਡੇਟ ਦੀ ਵਜ੍ਹਾ ਤੋਂ ਵੀ ਹੁੰਦਾ ਹੈ। ਇਸ ਲਈ ਜੇਕਰ ਐਪ ਅਪਡੇਟ ਨਹੀਂ ਹੈ ਤਾਂ ਉਸ ਨੂੰ ਅਪਡੇਟ ਕਰ ਲਿਓ। ਜੇਕਰ ਐਪ ਅਪਡੇਟ ਹੈ ਤਾਂ ਇਸ ਦਾ ਹਲ ਇਹ ਹੈ ਕਿ ਫੋਰਸ ਕਲੋਜ਼ ਕਰੋ ਅਤੇ ਮਲਟੀਟਾਸਕਿੰਗ ਨਾਲ ਰਿਮੂਵ ਕਰ ਐਪ ਨੂੰ ਦੁਬਾਰਾ ਓਪਨ ਕਰੋ।
ਗੂਗਲ ਪਲੇ ਸਟੋਰ -
ਕਈ ਵਾਰ ਐਂਡਰਾਇਡ ਯੂਜ਼ਰਸ ਨੂੰ ਅਜਿਹੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਜਾ ਹੈ, ਜਦੋਂ ਗੂਗਲ ਪਲੇ ਸਟਰ ਕੰਮ ਨਹੀਂ ਕਰਦਾ ਅਤੇ ਕ੍ਰੈਸ਼ ਹੋਣ ਲੱਗਦਾ ਹੈ। ਇਸ ਲਈ ਸੈਟਿੰਗਸ > ਐਪਲੀਕੇਸ਼ਨ > ਆਲ ਐਪਸ > ਗੂਗਲ ਪਲੇ ਸਟੋਰ > ਸਟੋਰੇਜ 'ਚ ਜਾ ਕੇ ਕਲੀਅਰ ਕੈਸ਼ 'ਤੇ ਸਲੈਕਟ ਕਰੋ। ਫੋਨ ਨੂੰ ਰਿਸਟਾਟਰ ਕਰੋ ਅਤੇ ਸਮੱਸਿਆ ਦੂਰ ਹੋ ਜਾਵੇਗੀ।

  • ਐਂਡਰਾਇਡ
  • ਸਮਾਰਟਫੋਨ
  • ਓਪਰੇਟਿੰਗ ਸਿਸਟਮ
  • Android smartphone operating system

Facebook Messenger 'ਚ ਐਡ ਹੋਇਆ ਇਹ ਕਮਾਲ ਦਾ ਫੀਚਰ

NEXT STORY

Stories You May Like

  • whatsapp will be shut down on millions of android phones
    ਕਰੋੜਾਂ ਐਂਡਰਾਇਡ ਫੋਨਾਂ 'ਤੇ ਬੰਦ ਹੋ ਜਾਵੇਗਾ WhatsApp ! ਦੇਖੋ ਕਿਤੇ ਇਸ List 'ਚ ਤੁਹਾਡਾ ਫੋਨ ਤਾਂ ਨਹੀਂ
  • your smart tv is spying on you
    ਸਾਵਧਾਨ! ਤੁਹਾਡਾ Smart TV ਕਰ ਰਿਹਾ ਹੈ ਤੁਹਾਡੀ ਜਾਸੂਸੀ ; ਤੁਰੰਤ ਕਰੋ ਇਹ ਕੰਮ ਨਹੀਂ ਤਾਂ...
  • oneplus nord ce6 lite 5g launched with 7000mah battery
    ਲਾਂਚ ਹੋਇਆ 7000mAh ਬੈਟਰੀ ਵਾਲਾ ਧਾਕੜ ਫੋਨ! ਇਸ ਤਰ੍ਹਾਂ ਮਿਲੇਗੀ 2000 ਰੁਪਏ ਤੱਕ ਦੀ ਛੋਟ
  • astrolabe
    ਸੋਨੇ ਤੋਂ ਵੀ ਮਹਿੰਗਾ ਪਿੱਤਲ ਦਾ 'ਸਮਾਰਟਫੋਨ' ! 8 ਕਿੱਲੋ ਭਾਰ ਤੇ ਕੀਮਤ 25 ਕਰੋੜ
  • fasting is the cure for cancer
    ਕੈਂਸਰ ਦਾ ਕਾਲ ਹੈ 'ਵਰਤ'! ਸਰੀਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਵਿਗਿਆਨ ਦਾ ਸਭ ਤੋਂ ਵੱਡਾ ਫਾਰਮੂਲਾ
  • this flagship 5g smartphone has seen a big in price
    ਇਸ ਧਾਕੜ 5G ਸਮਾਰਟਫੋਨ ਦੀ ਕੀਮਤ 'ਚ ਆਈ ਵੱਡੀ ਗਿਰਾਵਟ ! ਕੀਮਤ ਨੇ ਉਡਾ'ਤੇ ਸਭ ਦੇ ਹੋਸ਼
  • iphone ultra is coming
    ਹੁਣ 'Pro' ਨੂੰ ਛੱਡੋ, ਆ ਰਿਹਾ ਹੈ iPhone Ultra; ਜਾਣੋ ਕੀ ਹੋਣਗੇ ਇਸ ਦੇ ਸ਼ਾਨਦਾਰ ਫੀਚਰਜ਼
  • suspension orders punjab village panchayat
    ਪੰਜਾਬ ਦੇ ਇਸ ਪਿੰਡ ਦੀ ਸਾਰੀ ਪੰਚਾਇਤ ਨੂੰ ਮੁਅੱਤਲ ਕਰਨ ਦੇ ਹੁਕਮ, ਇਸ ਕਾਰਣ ਹੋਈ ਕਾਰਵਾਈ
  • long power cut to occur in punjab on saturday
    ਸ਼ਨੀਵਾਰ ਨੂੰ ਲੱਗੇਗਾ ਲੰਬਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬਿਜਲੀ...
  • latest of punjab weather till may 12 released
    ਪੰਜਾਬ Weather ਦੀ 12 ਮਈ ਤੱਕ ਦੀ Latest ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ...
  • launch of the book learn italian with nita brothers at ct group
    ਸੀਟੀ ਗਰੁੱਪ 'ਚ 'Learn Italian with Nita & Brothers' ਕਿਤਾਬ ਦਾ ਸ਼ਾਨਦਾਰ...
  • allegations of gunda tax collection from street vendors in focal point area
    ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼,...
  • fire brigade employee cyber fraud
    ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...
  • fire breaks out in a tree on kishangarh ballan road
    ਕਿਸ਼ਨਗੜ੍ਹ-ਬੱਲਾਂ ਰੋਡ ’ਤੇ ਨਾੜ ਨੂੰ ਲੱਗੀ ਅੱਗ
  • jalandhar bsf headquarters blast
    ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ!...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
Trending
Ek Nazar
kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

960 crore scam former minister  arrest

96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ...

punjab and haryana high court issues order for stray dogs

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਲਈ ਹੁਕਮ ਜਾਰੀ, ਅਧਿਕਾਰੀਆਂ...

fire brigade employee cyber fraud

ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਗੈਜੇਟ ਦੀਆਂ ਖਬਰਾਂ
    • robot becomes buddhist monk
      ਰੂਹਾਨੀਅਤ ਤੇ AI ਦਾ ਅਨੋਖਾ ਸੁਮੇਲ; ਰੋਬੋਟ ਬਣ ਗਿਆ 'ਬੌਧ ਭਿਕਸ਼ੂ'! ਸਿਓਲ ਦੇ ਮੰਦਰ...
    • this flagship 5g smartphone has seen a big in price
      ਇਸ ਧਾਕੜ 5G ਸਮਾਰਟਫੋਨ ਦੀ ਕੀਮਤ 'ਚ ਆਈ ਵੱਡੀ ਗਿਰਾਵਟ ! ਕੀਮਤ ਨੇ ਉਡਾ'ਤੇ ਸਭ...
    • one weak password can empty your entire bank account
      ਸਾਵਧਾਨ! ਤੁਹਾਡਾ ਇਕ 'ਕਮਜ਼ੋਰ ਪਾਸਵਰਡ' ਖਾਲੀ ਕਰ ਸਕਦਾ ਹੈ ਪੂਰਾ ਬੈਂਕ ਖਾਤਾ,...
    • this hybrid car will run 84 km without oil
      ਬਿਨਾਂ ਤੇਲ ਤੋਂ 84 ਕਿਲੋਮੀਟਰ ਚੱਲੇਗੀ ਇਹ ਹਾਈਬ੍ਰਿਡ ਕਾਰ, ਜਾਣੋ ਕੀ ਹਨ ਇਸ ਦੇ...
    • yamaha r15 price hike
      Yamaha R15 ਦੇ ਸ਼ੌਕੀਨਾਂ ਨੂੰ ਲੱਗਿਆ ਝਟਕਾ: ਕੀਮਤਾਂ 'ਚ ਹੋਇਆ ਵਾਧਾ, ਜਾਣੋ...
    • iqube s electric scooter launched
      TVS ਦਾ ਨਵਾਂ ਧਮਾਕਾ: iQube S ਇਲੈਕਟ੍ਰਿਕ ਸਕੂਟਰ ਲਾਂਚ, ਸਿੰਗਲ ਚਾਰਜ 'ਤੇ...
    • sales of electric passenger vehicles rose by 75 percent
      ਦੇਸ਼ 'ਚ EV ਦੀ ਵਿਕਰੀ 'ਚ ਵੱਡਾ ਉਛਾਲ! ਅਪ੍ਰੈਲ 'ਚ 75 ਫੀਸਦੀ ਵਧੀ ਇਲੈਕਟ੍ਰਿਕ...
    • there will be a lottery for iphone users
      IPhone ਯੂਜ਼ਰਸ ਦੀ ਲੱਗੇਗੀ ਲਾਟਰੀ; ਕੰਪਨੀ ਨੂੰ ਮੋੜਣੇ ਪੈਣਗੇ 2377 ਕਰੋੜ ਰੁਪਏ
    • vodafone  s big bang  largest foreign mobile company bought for  5 8 billion
      Vodafone ਦਾ ਵੱਡਾ ਧਮਾਕਾ: 5.8 ਬਿਲੀਅਨ ਡਾਲਰ 'ਚ ਖਰੀਦੀ ਵਿਦੇਸ਼ ਦੀ ਸਭ ਤੋਂ...
    • iphone users lottery draw
      iPhone ਯੂਜ਼ਰਸ ਲਈ ਖੁਸ਼ਖਬਰੀ! ਨਵੀਂ ਅਪਡੇਸ਼ਨ ਨੇ ਉਡਾਏ ਸਭ ਦੇ ਹੋਸ਼, ਇਨ੍ਹਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +