ਜਲੰਧਰ- ਇਨਫਿਨਿਟੀ ਨੇ ਸੋਮਵਾਰ ਨੂੰ ਆਪਣੇ Hot S3 ਸਮਾਰਟਫੋਨ ਦੇ ਲਈ OTA ਅਪਡੇਟ ਦੇ ਰੋਲ ਆਊਟ ਦਾ ਐਲਾਨ ਕੀਤਾ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਹੋਟ ਐੱਸ3 ਅਪਡੇਟ ਦੇ ਰੋਲ ਆਊਟ ਦਾ ਐਲਾਨ ਕੀਤਾ ਹੈ। ਇਸ ਅਪਡੇਟ ਤੋਂ ਬਾਅਦ ਯੂਜ਼ਰਸ ਹੋਲ ਐੱਸ3 'ਚ ਫੇਸ ਅਨਲਾਕ ਫੀਚਰ ਦਾ ਇਸਤੇਮਾਲ ਕਰ ਸਕੋਗੇ। ਇਸ਼ ਸਮਾਰਟਫੋਨ 'ਤੇ ਪੂਰਵ ਮਾਰਕੀਟ ਰੋਲਆਊਟ ਦੇ ਰੂਪ 'ਚ ਅਪਡੇਟ ਵਿਸ਼ੇਸ਼ ਰੂਪ ਤੋਂ ਸਮਰੱਥ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਰੀਵਿਊ ਯੂਨਿਟ ਨੂੰ ਇਸ ਸਾਫਟਵੇਅਰ ਅਪਡੇਟ ਦੇ ਨਾਲ ਅਪਡੇਟ ਕੀਤਾ ਹੈ, ਜਿਸ ਦਾ ਸਾਈਜ਼ 330M2 ਸੀ।
ਸਹੂਲਤ ਨੂੰ ਸਮਰੱਥ ਕਰਨ ਲਈ ਤੁਹਾਨੂੰ ਆਪਣੇ ਡਿਵਾਈਸ 'ਚ ਸੈਟਿੰਗ 'ਤੇ ਟੈਪ ਕਰਨ ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ ਸਕਿਓਰਿਟੀ ਅਤੇ ਲੋਕੇਸ਼ਨ 'ਤੇ ਟੈਪ ਕਰਨਾ ਹੋਵੇਗਾ। ਫੇਸ ਆਈ. ਡੀ. ਨਾਮ ਦੇ ਆਪਸ਼ਨ ਲੱਭਣ ਦੇ ਲਈ ਨੀਚੇ ਸਕ੍ਰਾਲ ਕਰੋ ਅਤੇ ਉਸ 'ਤੇ ਟੈਪ ਕਰੋ। ਇਸ ਨੂੰ ਸੈੱਟ ਅਪ ਕਰਨ ਦੇ ਲਈ ਤੁਹਾਨੂੰ ਪਹਿਲਾਂ ਲਾਕ ਸਕਰੀਨ ਪਾਸਕੋਡ ਲਾਕ ਕਰਨਾ ਹੋਵੇਗਾ। ਜੇਕਰ ਤੁਹਾਡੇ ਕੋਲ ਪਹਿਲਾਂ ਕੋਈ ਹੈ, ਤਾਂ ਇਹ ਤੁਹਾਨੂੰ ਫੇਸ ਆਈ. ਡੀ. ਦੀ ਪ੍ਰਕਿਰਿਆ ਨੂੰ ਸਥਾਪਿਤ ਕਰਨ ਲਈ ਤਿਆਰ ਕਰੇਗਾ ਅਤੇ ਜੇਕਰ ਨਹੀਂ ਤਾਂ ਪਹਿਲਾਂ ਤੁਹਾਨੂੰ ਇਕ ਪਾਸਪੋਰਡ ਸੈੱਟ ਕਰਨ ਦੇ ਲਈ ਕਹਾਂਗੇ। ਤੁਸੀਂ ਪਿਨ, ਪੈਟਰਨਲ ਜਾਂ ਪਾਸਵਰਡ ਦਾ ਇਕ ਚੁਣ ਸਕਦੇ ਹੋ।
ਇਕ ਵਾਰ ਲਾਕ ਸਕਰੀਨ ਪਾਸਕੋਡ ਸੈੱਟ ਕਰਨ ਤੋਂ ਬਾਅਦ ਤੁਸੀਂ ਆਪਣੇ-ਆਪ ਫੇਸ ਆਈ. ਡੀ. ਸੈਟਿੰਗ 'ਚ ਪਹੁੰਚ ਜਾਓਗੇ। ਫੇਸ ਆਈ. ਡੀ. ਐਡ 'ਤੇ ਟੈਪ ਕਰੋ ਅਤੇ ਆਪਣੇ ਸਮਾਰਟਫੋਨ ਦੀ ਸਕਰੀਨ 'ਤੇ ਦਿਖਾਈ ਦੇ ਰਹੇ ਡਾਇਲ 'ਚ ਆਪਣਾ ਫੋਸ ਸਕੈਨ ਕਰੋ। ਤੁਸੀਂ ਆਪਣੇ ਫੋਟੋ ਦੇ ਕਰੀਬ ਦੇ ਸਪਾਈਕਸ ਨੂੰ ਡਾਇਲ-ਅਪ ਦੇਖੋਗੇ ਅਤੇ ਜਦੋਂ ਉਹ ਪੂਰਾ ਚੱਕਰ ਜਾਵੇਗਾ ਤਾਂ ਤੁਹਾਨੂੰ ਫੇਸ ਆਈ. ਡੀ. ਸਫਲਤਾਪੂਰਨ ਨਾਮਜ਼ਦ ਸੰਦੇਸ਼ ਦੇ ਨਾਲ ਸੰਕੇਤ ਮਿਲੇਗਾ। ਇਸ ਦਾ ਅਰਥ ਹੈ ਕਿ ਤਸੀਂ ਆਪਣੇ ਚਿਹਰੇ ਨਾਲ ਅਨਲਾਕ ਕਰਨ ਲਈ ਤਿਆਰ ਹਾਂ।
ਇਸ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਸਮਾਰਟਫੋਨ ਨੂੰ ਲਾਕ ਕਰਨਾ ਹੋਵੇਗਾ। ਇਸ ਤੋਂ ਬਾਅਦ ਪਾਵਰ ਬਟਨ ਹੋਲਡ ਕਰੋ ਅਤੇ ਆਪਣੇ ਫੇਸ ਦੇ ਸਾਹਮਣੇ ਰੱਖੋ। ਅਜਿਹਾ ਕਰਨ ਨਾਲ ਤੁਹਾਡਾ ਫੋਨ ਅਨਲਾਕ ਹੋ ਜਾਵੇਗਾ। ਉਦਾਹਰਣ ਦੇ ਤੌਰ ''ਤੇ ਜੇਕਰ ਤੁਸੀਂ ਆਪਣੇ ਡਿਵਾਈਸ ਨੂੰ ਕਿਸੇ ਹਨੇਰੇ ਮਾਹੌਲ 'ਚ ਅਨਲਾਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਮਾਰਟਫੋਨ ਫਲੈਸ਼ ਲਾਈਟ ਆਨ ਕਰਨ ਲਈ ਕਰੇਗਾ ਅਤੇ ਸਕਰੀਨ ਦੇ ਉੱਪਰ ਤੁਹਾਨੂੰ Îਇਕ ਬਲਬ ਦਾ ਆਈਕਾਨ ਦਿਖਾਈ ਦੇਵੇਗਾ। ਇਸ 'ਤੇ ਟੈਪ ਕਰਨ ਨਾਲ ਡਿਵਾਈਸ ਦੀ ਫਲੈਸ਼ ਚਾਲੂ ਹੋ ਜਾਵੇਗੀ। ਹੁਣ ਬਸ ਇਸ ਨੂੰ ਆਪਣੇ ਚਿਹਰੇ ਦੇ ਸਾਹਮਣੇ ਰੱਖਮ ਨਾਲ ਫੋਨ ਅਨਲਾਕ ਹੋ ਜਾਵੇਗਾ।
Geneva Motor Show 2018 :ਪੋਰਸ਼ ਨੇ ਲਾਂਚ ਕੀਤੀ ਨਵੀਂ ਪਾਵਰਫੁੱਲ 911 GT3 RS
NEXT STORY