ਜਲੰਧਰ- ਆਈਡੀਆ ਤੋਂ ਬਾਅਦ ਹੁਣ ਏਅਰਟੈੱਲ ਨੇ ਵੀ ਆਪਣੇ ਡਾਟਾ ਪਲਾਨ ਦੀਆਂ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਐਲਾਨ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਪ੍ਰੀਪੇਡ ਕਾਰਡ ਯੂਜ਼ਰਸ ਨੂੰ ਹੁਣ ਜ਼ਿਆਦਾ ਲਾਭ ਮਿਲੇਗਾ ਕਿਉਂਕਿ ਕੰਪਨੀ ਨੇ ਯੂਜ਼ਰ ਦੇ ਡਾਟਾ ਲਾਭ 'ਚ ਵਾਧਾ ਕਰ ਦਿੱਤਾ ਹੈ।
ਕੰਪਨੀ ਪਹਿਲਾਂ 655 ਰੁਪਏ ਦੇ 3ਜੀ/4ਜੀ ਰਿਚਾਰਜ 'ਤੇ 3 ਜੀ.ਬੀ. ਡਾਟਾ ਦੇ ਰਹੀ ਸੀ ਜਿਸ ਵਿਚ ਹੁਣ 67 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਹੁਣ ਇਸ ਪੈਕ 'ਚ 5 ਜੀ.ਬੀ. ਡਾਟਾ ਮਿਲੇਗਾ। ਇਸੇ ਤਰ੍ਹਾਂ ਕੰਪਨੀ 455 ਰੁਪਏ ਦੇ 3ਜੀ/4ਜੀ ਰਿਚਾਰਜ 'ਤੇ 2 ਜੀ.ਬੀ. ਡਾਟਾ ਦੇ ਰਹੀ ਸੀ ਜਿਸ ਨੂੰ ਵਧਾ ਕੇ ਹੁਣ 3 ਜੀ.ਬੀ. ਕਰ ਦਿੱਤਾ ਗਿਆ ਹੈ।
ਡਾਟਾ ਪੈਕ ਦੀਆਂ ਕੀਮਤਾਂ 'ਚ ਕਮੀ ਕਰਦੇ ਹੋਏ ਏਅਰਟੈੱਲ ਦੇ ਸੰਚਾਲਕ ਅਤੇ ਨਿਰਦੇਸ਼ਕ ਅਜੇ ਪੂਰੀ ਨੇ ਕਿਹਾ ਕਿ ਅਸੀਂ ਹਮੇਸ਼ਾ ਗਾਹਕਾਂ ਨੂੰ ਗ੍ਰੇਟ ਮੋਬਾਇਲ ਐਕਸਪੀਰੀਅੰਸ ਦੇਣਾ ਚਾਹੁੰਦੇ ਹਾਂ, ਇਸ ਲਈ ਅਸੀਂ ਪੈਕਸ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ।
Airtel announced tariffs as below-
Pack Type MRP Current Data Benefit Validity
4G/3G 455 2 GB 3 GB 28 days
4G/3G 655 3 GB 5GB 28 days
4G/3G 755 4 GB 6GB 28 days
4G/3G 855 5 GB 7 GB 28 days
4G/3G 989 6.5 GB 10 GB 28 days
In addition sachet packs are revised as below:
Pack |
MRP |
Current |
Data Benefit |
Validity |
4G/3G |
5 |
15 MB |
20 MB |
1 day |
4G/3G |
23 |
70 MB |
90 MB |
3 days |
4G/3G |
53 |
160 MB |
200 MB |
5 days |
4G/3G |
145 |
440 MB |
580 MB |
14 days |
2G |
5 |
20 MB |
30 MB |
1 day |
2G |
25 |
100MB |
145 MB |
5 days |
ਗੂਗਲ ਮੋਬਾਇਲ ਸਰਚ ਹੋਵੇਗਾ ਹੋਰ ਵੀ ਬਿਹਤਰ
NEXT STORY