Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 08, 2026

    4:52:52 AM

  • ceasefire between america and iran

    ਅਮਰੀਕਾ-ਈਰਾਨ ਵਿਚਾਲੇ ਹੋਈ ਜੰਗਬੰਦੀ! ਟਰੰਪ ਨੇ ਕਰ...

  • rajasthan royals beat mumbai indians

    IPL 2026: ਯਸ਼ਸਵੀ-ਵੈਭਵ ਦੇ ਤੂਫ਼ਾਨ 'ਚ ਉੱਡੀ...

  • ipl 2026 rr vs mi

    ਜੈਸਵਾਲ-ਵੈਭਵ ਦੀ ਤੂਫ਼ਾਨੀ ਬੱਲੇਬਾਜ਼ੀ; RR ਨੇ 11...

  • russia and china used veto on the proposal to open the strait of hormuz

    ਆਖਰੀ ਉਮੀਦ ਵੀ ਖਤਮ, ਹੋਰਮੁਜ਼ ਜਲਡਮਰੂ ਖੋਲ੍ਹਣ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਜਲੰਧਰ
  • Mercedes-Benz ਅਤੇ BMW ਤੋਂ ਵੀ ਮਹਿੰਗੇ ਹੈ ਇਹ ਹੈਂਡਫੋਨ, 45 ਲੱਖ ਰੁਪਏ ਹੈ ਕੀਮਤ

GADGETS News Punjabi(ਗੈਜੇਟ)

Mercedes-Benz ਅਤੇ BMW ਤੋਂ ਵੀ ਮਹਿੰਗੇ ਹੈ ਇਹ ਹੈਂਡਫੋਨ, 45 ਲੱਖ ਰੁਪਏ ਹੈ ਕੀਮਤ

  • Updated: 05 May, 2017 01:10 PM
ਜਲੰਧਰ
it s more expensive than mercedes benz and bmw this headphones is worth 45 lakhs
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-ਆਡੀਉ ਬਜ਼ਾਰ 'ਚ ਮਸ਼ਹੂਰ ਕੰਪਨੀ Sennheiser ਆਪਣੇ ਹੈਂਡਫੋਨ ਦੇ ਲਈ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਇਹ ਕੰਪਨੀ ਦੋ ਸਾਲ ਪਹਿਲਾਂ ਹੈਂਡਲਾਇਨਜ਼ 'ਚ ਆਈ ਸੀ। ਜਦੋਂ ਕੰਪਨੀ ਨੇ ਆਪਣੀ ਪ੍ਰੀਮਿਅਮ ਹੈਂਡਫੋਨ Orpheus ਰੇਂਜ ਨੂੰ ਨਵੇਂ ਵਰਜ਼ਨ 'ਚ ਪੇਸ਼ ਕੀਤਾ ਗਿਆ ਸੀ। ਇਸ ਹੈਂਡਫੋਨ ਦੀ ਕੀਮਤ 55,000 ਡਾਲਰ (ਲਗਭਗ 35,33,046 ਰੁਪਏ) ਸੀ। ਜਿਸ ਕਾਰਣ ਇਹ ਹੈਂਡਫੋਨ ਉਸ ਸਮੇਂ ਹੈਂਡਲਾਇਨਜ਼ 'ਚ ਬਣੇ ਰਹੇ ਸੀ। ਵੀਰਵਾਰ ਨੂੰ ਕੰਪਨੀ ਦੁਆਰਾ Orpheus ਦਾ ਅਪਗ੍ਰੇਡ ਵਰਜ਼ਨ Sennheiser HE 1 ਨੂੰ ਭਾਰਤ 'ਚ ਲਾਂਚ ਕੀਤਾ ਹੈ। ਜੇਕਰ ਤੁਸੀਂ ਇੰਡੀਆ 'ਚ ਇਸ ਹੈਂਡਫੋਨ ਨੂੰ ਖਰੀਦਣਾ ਚਾਹੁੰਦੇ ਹੈ ਤਾਂ ਦਿਲ ਦੇ ਨਾਲ-ਨਾਲ ਆਪਣੀ ਜੇਬ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ ਕਿਉਕਿ ਇਸ ਦੀ ਕੀਮਤ ਕਰੀਬ 45 ਲੱਖ ਰੁਪਏ ਹੈ।

Sennheiser HE1 ਹੈਂਡਫੋਨ 45 ਲੱਖ ਰੁਪਏ ਦੀ ਕੀਮਤ ਦੇ ਨਾਲ 27 ਮਈ ਨੂੰ ਉਪਲੱਬਧ ਹੋ ਜਾਵੇਗਾ। ਜੇਕਰ ਤੁਸੀਂ ਸੋਚ ਰਹੇ ਹੈ ਕਿ ਇਨ੍ਹਾਂ ਹੈਂਡਫੋਨ ਦੀ ਕੀਮਤ ਇੰਨ੍ਹੀ ਕਿਉ ਹੈ ਤਾਂ ਇਸ 'ਤੇ ਕੰਪਨੀ ਦਾ ਕਹਿਣਾ ਹੈ ਕਿ ਸਿਰਫ ਇਕ ਦਹਾਕੇ ਤੱਕ ਹੀ ਇਨ੍ਹਾਂ ਹੈਂਡਫੋਨ ਦਾ ਵਿਕਾਸ ਹੋਇਆ। ਕੰਪਨੀ ਦੁਆਰਾ ਦਾਅਵਿਆਂ ਦੇ ਮੁਤਾਬਿਕ ਨਵੇਂ HE1ਪ੍ਰੀਮਿਅਮ ਹੈਂਡਫੋਨ 'ਚ ਜੋ ਫ੍ਰੀਕੂਚੈਂਸੀ ਰਿਸਪੋਂਸ ਹੈ ਇਹ ਵਿਅਕਤੀ ਨੂੰ ਸੁਣਾਈ ਦੇਣ ਦੀ ਸੀਮਾ ਤੋਂ ਅਧਿਕ ਤੱਕ ਫੈਲੀ ਹੋਈ ਹੈ। ਇਸ ਦੇ ਨਾਲ ਹੀ ਇਸ 'ਚ ਸਭ ਤੋਂ ਘੱਟ Harmonic distortion ਹੈ ਜੋ ਕਿ ਇਕ ਆਡੀਉ ਰਿਪ੍ਰੋਡੈਕਸ਼ਨ ਸਿਸਟਮ ਮਾਪੀ ਗਈ ਹੈ।

Sennheiser Orpheus ਕੰਪਨੀ ਦੀ ਸ਼ੁਰੂਆਤ 1991 'ਚ ਹੋਈ ਸੀ। ਇਸ ਦੇ ਬਾਅਦ ਹੀ ਹੁਣ ਕੰਪਨੀ ਨੇ ਆਪਣੇ ਇੰਜੀਅਨਰਜ਼ ਤੋਂ ਕੀਮਤ ਦੀ ਚਿੰਤਾ ਨਾ ਕਰਦੇ ਹੋਏ ਦੁਨੀਆ ਦਾ ਸਭ ਤੋਂ ਬੈਸਟ ਹੈਂਡਫੋਨ ਬਣਾਉਣ ਨੂੰ ਕਿਹਾ ਸੀ। ਇਸ ਦੇ ਬਾਅਦ ਇੰਜੀਅਨਰਜ਼ ਨੇ HE90 ਹੈਂਡਫੋਨ ਬਣਾਇਆ ਸੀ ਜਿਸ ਦੀ ਕੀਮਤ 16,000 ਡਾਲਰ (ਲਗਭਗ 10.5 ਲੱਖ) ਸੀ। ਹੁਣ ਇਕ ਵਾਰ ਫਿਰ ਹੈਂਡਫੋਨ ਬਣਾਉਣ ਵਾਲੀ ਇਸ ਜਰਮਨ ਕੰਪਨੀ ਨੇ Orpheus ਨਾਮ ਦੇ ਨਾਲ ਇਕ ਹੈਂਡਫੋਨ ਲਾਂਚ ਕੀਤਾ ਹੈ। ਇਸ Sennheiser’s Orpheus ਦਾ ਅਪਗ੍ਰੇਡ ਵਰਜ਼ਨ ਮੰਨਿਆ ਜਾ ਰਿਹਾ ਹੈ।

ਇਸ ਹੈਂਡਫੋਨ 'ਚ ਸਾਊਡ ਦਾ ਬੇਹਤਰ ਕਰਨ ਦੇ ਲਈ ਇਕ ਟਿਊਬ ਐਮਪਲੀਫਾਇਰ ਦਾ ਉਪਯੋਗ ਕੀਤਾ ਗਿਆ ਹੈ। ਇਹ ਐਮਪਲੀਫਾਇਰ 8 ਵੈਕਿਊਮ ਟਿਊਬਾਂ ਦੇ ਨਾਲ ਆਉਦਾ ਹੈ ਜੋ ਕਿ ਇੰਨਕਮਿੰਗ ਸਿਗਨਲ ਨੂੰ ਪ੍ਰੋਸੈਸ ਕਰਨ ਦੇ ਲਈ ਉਪਯੋਗ 'ਚ ਲਿਆਦਾ ਗਿਆ ਹੈ। ਕੰਪਨੀ ਦਾ ਦਾਆਵਾ ਹੈ ਕਿ ਟਿਊਬ ਐਮਪਲੀਫਾਇਰ ਦਾ ਇਸਤੇਮਾਲ ਉਨ੍ਹਾਂ ਸੁਪੀਰਿਅਰ ਇੰਪਲਸ ਪ੍ਰੋਸੈਸਿੰਗ ਦੇ ਦੁਆਰਾ ਹੋ ਰਿਹਾ ਹੈ। ਹਾਲਾਂਕਿ Tube Air-Bourne-Shore ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ Grainy, ਅਣਮੁੱਨਖੀ ਕਾਰਰਾ ਮਾਰਬਲ ਤੋਂ ਐਮਪਲੀਫਾਇਰ ਆਵਾਸ ਤਿਆਰ ਕੀਤਾ ਅਤੇ ਕਿਹਾ ਹੈ ਕਿ ਇਹ ਐਮਪਲੀਫਾਇਰ ਦੇ ਨਾਲ independent ਰੂਪ 'ਚ ਨਿਲੰਬਿਤ ਹੈ।

  • ਹੈਂਡਫੋਨ
  • ਮਹਿੰਗੇ
  • ਹੈਂਡਲਾਇਨਜ਼
  • Headphones
  • Expensive
  • Handlines

ਨੋਕੀਆ 6 ਦਾ ਨਵਾਂ ਕਲਰ ਵੇਰੀਅੰਟ ਆਨਲਾਈਨ ਹੋਇਆ ਲੀਕ, 4ਜੀ.ਬੀ. ਰੈਮ ਤੇ 32ਜੀ.ਬੀ. ਸਟੋਰੇਜ ਹੋਣ ਦਾ ਖੁਲਾਸਾ

NEXT STORY

Stories You May Like

  • hardik pandya bought a luxurious mercedes benz v class
    ਹਾਰਦਿਕ ਪੰਡਯਾ ਨੇ ਖਰੀਦੀ ਆਲੀਸ਼ਾਨ Mercedes-Benz V-Class, ਜਾਣੋ ਕੀਮਤ ਤੇ ਖੂਬੀਆਂ
  • an example of honesty a bag filled with two lakh rupees was returned
    ਅਜੇ ਵੀ ਜ਼ਿੰਦਾ ਹੈ ਈਮਾਨੀਦਾਰੀ! ਦੁਕਾਨ ’ਤੇ ਛੁੱਟਿਆ 2 ਲੱਖ ਰੁਪਏ ਨਾਲ ਭਰਿਆ ਬੈਗ ਕੀਤਾ ਵਾਪਸ
  • booking period extended from 25 to 45 days
    ਗੈਸ ਸਪਲਾਈ ਘੱਟ ਹੋਣ ਕਾਰਨ ਬੁਕਿੰਗ ਦੀ ਸਮਾਂ 25 ਤੋਂ ਵਧਾ ਕੇ 45 ਦਿਨ ਹੋਇਆ
  • punjabi youth missing in dubai for last 45 days  family appeals for help
    ਪੰਜਾਬੀ ਨੌਜਵਾਨ ਦੁਬਈ 'ਚ ਪਿਛਲੇ 45 ਦਿਨਾਂ ਤੋਂ ਲਾਪਤਾ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
  • why does it burn after applying bleach
    ਬਲੀਚ ਲਗਾਉਣ ਤੋਂ ਬਾਅਦ ਕੀ ਤੁਹਾਡੇ ਚਿਹਰੇ ’ਤੇ ਵੀ ਹੁੰਦੀ ਹੈ ਜਲਣ, ਤਾਂ ਅਪਣਾਓ ਇਹ ਨੁਸਖ਼ੇ
  • 45 people fall victim to food poisoning in barabanki
    ਬਾਰਾਬੰਕੀ 'ਚ ਨਿਕਾਹ ਸਮਾਗਮ ਦੌਰਾਨ 45 ਲੋਕ ਫੂਡ ਪੋਇਜ਼ਨਿੰਗ ਦਾ ਸ਼ਿਕਾਰ
  • us iran israel war will intensify for the next 45 days
    ਅਗਲੇ 45 ਦਿਨਾਂ ਤੱਕ ਹੋਰ ਤੇਜ਼ ਹੋਵੇਗੀ ਜੰਗ! ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ ਤੋਂ 10 ਮਾਰਚ 2027 ਤੱਕ...
  • india smallest railway station
    ਇਹ ਹੈ ਭਾਰਤ ਦਾ ਸਭ ਤੋਂ ਅਨੋਖਾ ਰੇਲਵਾ ਸਟੇਸ਼ਨ, ਪਲਕ ਝਪਕਦੇ ਹੀ ਨਿਕਲ ਜਾਂਦਾ ਹੈ ਪਲੇਟਫਾਰਮ
  • building a house of 100 yards becomes expensive know new rates
    100 ਗਜ਼ ਦਾ ਮਕਾਨ ਬਣਾਉਣਾ ਹੋਇਆ 2 ਲੱਖ ਰੁਪਏ ਤੱਕ ਮਹਿੰਗਾ, ਜਾਣੋ ਉਸਾਰੀ ਸਮੱਗਰੀ...
  • former dsp s son turns out to be the one who robbed punjab national bank
    PUNJAB : ਪੰਜਾਬ ਨੈਸ਼ਨਲ ਬੈਂਕ 'ਚ ਡਾਕਾ ਮਾਰਨ ਵਾਲਾ ਨਿਕਲਿਆ ਸਾਬਕਾ DSP ਦਾ...
  • pr in canada
    ਕੈਨੇਡਾ ਜਾਣ ਵਾਲਿਆਂ ਦੀ ਲੱਗੀ ਲਾਟਰੀ! ਇਮੀਗ੍ਰੇਸ਼ਨ ਰਾਹਤ ਯੋਜਨਾ ਨੇ ਖੋਲ੍ਹੇ PR...
  • promotions in punjab
    ਪੰਜਾਬ ਦੇ ਇਨ੍ਹਾਂ ਅਫ਼ਸਰਾਂ ਦੀ ਹੋ ਗਈ ਤਰੱਕੀ, ਪੜ੍ਹੋ ਪੂਰੀ LIST
  • hailstorm and strong winds likely in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ...
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • next 48 hours crucial in punjab thunderstorm alert
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ...
Trending
Ek Nazar
7 cricketers banned

7 ਖਿਡਾਰੀਆਂ 'ਤੇ ਲੱਗ ਗਿਆ ਬੈਨ! ਕੋਚ 'ਤੇ ਵੀ ਲੱਗੇ ਮੈਚ ਫਿਕਸਿੰਗ ਦੇ ਦੋਸ਼

bcci ban

BCCI ਨੇ ਜਿਸ ਖਿਡਾਰੀ 'ਤੇ ਲਾਇਆ ਬੈਨ ਹੁਣ ਓਹੀ  IPL 'ਚ ਪਾ ਰਿਹੈ ਧੱਕ

april 9 should be declared a holiday

ਅੰਮ੍ਰਿਤਸਰ : 9 ਅਪ੍ਰੈਲ ਨੂੰ ਐਲਾਨੀ ਜਾਵੇ ਛੁੱਟੀ, ਉਠੀ ਮੰਗ

rr vs mi ipl 2026 match

ਮੀਂਹ ਨਹੀਂ, ਇਸ ਵਜ੍ਹਾ ਕਰਕੇ ਰੱਦ ਹੋ ਸਕਦੈ RR vs MI ਮੈਚ! ਅਲਰਟ ਜਾਰੀ

two indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

bridge reopened connecting saudi arabia to bahrain

ਸਾਊਦੀ-ਬਹਿਰੀਨ ਨੂੰ ਜੋੜਨ ਵਾਲਾ 'ਪੁਲ' ਮੁੜ ਖੁੱਲ੍ਹਿਆ; ਆਵਾਜਾਈ ਹੋਈ ਬਹਾਲ

poster of late singer rajveer jawanda s new song babal de des released

ਇੰਤਜ਼ਾਰ ਹੋਇਆ ਖਤਮ ! ਮਰਹੂਮ ਗਾਇਕ ਰਾਜਵੀਰ ਜਵੰਦਾ ਦੇ ਨਵੇਂ ਗੀਤ 'ਬਾਬਲ ਦੇ ਦੇਸ'...

bollywood actor passes away

ਬਾਲੀਵੁੱਡ ਅਦਾਕਾਰ ਦਾ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਮਾਤਮ

astronaut jeremy hansen  s message

ਪੁਲਾੜ ਯਾਤਰੀ ਜੇਰੇਮੀ ਹੈਨਸਨ ਦਾ ਮਾਪਿਆਂ ਨੂੰ ਸੰਦੇਸ਼- ‘ਮੈਂ ਬਹੁਤ ਵਧੀਆ ਸਮਾਂ...

assyrian community celebrates traditional year

ਅਸੀਰੀਅਨ ਭਾਈਚਾਰੇ ਨੇ ਆਪਣੇ ਰਵਾਇਤੀ ਸਾਲ ਦੀ ਆਮਦ 'ਤੇ ਮਨਾਇਆ ਜਸ਼ਨ

huge crocodile seen in beas river on gurdaspur mukerian road

ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਬਿਆਸ ਦਰਿਆ ’ਚ ਦਿਖਾਈ ਦਿੱਤਾ ਵਿਸ਼ਾਲ ਮਗਰਮੱਛ;...

famous rapper shot

ਅਮਰੀਕਾ ਤੋਂ ਵੱਡੀ ਖ਼ਬਰ ; ਮਸ਼ਹੂਰ ਰੈਪਰ ਨੂੰ ਮਾਰੀ ਗਈ ਗੋਲੀ

after father and mother  now brother also dies  famous actress in shock

ਮੰਦਭਾਗੀ ਖ਼ਬਰ; ਮਾਤਾ-ਪਿਤਾ ਮਗਰੋਂ ਹੁਣ ਭਰਾ ਨੇ ਵੀ ਤੋੜਿਆ ਦਮ, ਸਦਮੇ 'ਚ ਮਸ਼ਹੂਰ...

strange restaurant people get strong slaps

ਅਜੀਬੋ-ਗਰੀਬ ਰੈਸਟੋਰੈਂਟ : ਖਾਣਾ ਖਾਣ ਤੋਂ ਪਹਿਲਾਂ ਲੋਕ ਲੈਂਦੇ ਹਨ 'ਚਪੇੜਾਂ' ਦਾ...

teenage daughter kim jong un

ਕਿਮ ਜੋਂਗ ਉਨ ਦੀ ਬੇਟੀ ਹੋਵੇਗੀ ਅਗਲੀ ਵਾਰਿਸ! ਦੱਖਣੀ ਕੋਰੀਆਈ ਖੁਫੀਆ ਏਜੰਸੀ ਦਾ...

france sold gold

ਫਰਾਂਸ ਨੇ ਵੇਚਿਆ ਅਮਰੀਕਾ 'ਚ ਰੱਖਿਆ ਆਪਣਾ 'ਸੋਨਾ': ਹੋਇਆ 8.1 ਅਰਬ ਯੂਰੋ ਦਾ...

revolutionary guards   intelligence chief israel

ਇਜ਼ਰਾਈਲ ਨੇ ਲਿਆ ਬਦਲਾ; ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੀ ਹੱਤਿਆ ਦੀ ਲਈ...

satinder sartaaj shares glimpse of  love and companionship   with vicky kaushal

ਸਤਿੰਦਰ ਸਰਤਾਜ ਤੇ ਵਿੱਕੀ ਕੌਸ਼ਲ ਦੀ ਜੱਫੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਗਾਇਕ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • the first foldable iphone is coming to the market
      Apple ਦਾ ਵੱਡਾ ਧਮਾਕਾ! ਬਾਜ਼ਾਰ 'ਚ ਆ ਰਿਹਾ ਪਹਿਲਾ Foldable iPhone ; ਕੀਮਤ...
    • huge discount available on samsung phones
      Samsung ਦੇ 200MP ਕੈਮਰੇ ਵਾਲੇ ਫਲੈਗਸ਼ਿਪ ਫੋਨ 'ਤੇ ਮਿਲ ਰਿਹਾ ਭਾਰੀ Discount!
    • apple cheap laptop macbook neo may create a stir in the market
      ਐਪਲ ਦਾ ਸਸਤਾ ਲੈਪਟਾਪ ‘ਮੈਕਬੁੱਕ ਨੀਓ’ ਬਾਜ਼ਾਰ ’ਚ ਮਚਾ ਸਕਦੈ ਹਲਚਲ
    • court issues order to netflix
      'ਵਾਪਸ ਦਿਓ ਲੋਕਾਂ ਨੂੰ 7 ਸਾਲਾ ਦੇ ਪੈਸੇ...!', ਅਦਾਲਤ ਨੇ Netflix ਨੂੰ ਜਾਰੀ...
    • india breaks record by selling 2 96 71 064 vehicles
      2,96,71,064 ਵਾਹਨ ਵੇਚ ਭਾਰਤ ਨੇ ਤੋੜ 'ਤਾ ਰਿਕਾਰਡ ! FADA ਅੰਕੜੇ ਕੀਤੇ ਜਾਰੀ,...
    • whatsapp is rolling out a noise cancellation feature
      WhatsApp ਨੇ ਕਰ ਦਿੱਤਾ ਧਮਾਕਾ ! ਹੁਣ ਕਾਲ ਦੌਰਾਨ ਪਿੱਛੇ ਪੈ ਰਿਹਾ ਰੌਲਾ ਹੋਵੇਗਾ...
    • iphone price drops by rs 28000
      iPhone ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ 28,000 ਰੁਪਏ ਤਕ ਦੀ ਛੋਟ
    • toll plaza cash payment ban rule change
      ਟੋਲ ਪਲਾਜ਼ਾ 'ਤੇ ਹੁਣ ਨਹੀਂ ਚੱਲੇਗਾ 'ਕੈਸ਼', 10 ਅਪ੍ਰੈਲ ਤੋਂ ਬਦਲ ਜਾਣਗੇ ਕਈ ਨਿਯਮ
    • 25000 discount available on samsung phones
      Samsung ਦੇ ਇਸ ਧਾਕੜ ਫੋਨ 'ਤੇ ਮਿਲ ਰਿਹਾ 25000 ਦਾ Discount! ਫੀਚਰਜ਼ ਜਾਣ...
    • a cheap 72 day recharge plan has arrived
      ਆ ਗਿਆ 72 ਦਿਨਾਂ ਵਾਲਾ ਸਸਤਾ ਰੀਚਾਰਜ ਪਲਾਨ ! ਰੋਜ਼ ਮਿਲੇਗਾ 2 GB ਡਾਟਾ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +