ਜਲੰਧਰ - ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Lava ਨੇ ਨਵਾਂ P7 + ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 5,649 ਰੁਪਏ ਹੈ। ਇਸ ਨੂੰ ਕੰਪਨੀ ਦੀ ਆਧਿਕਾਰਕ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਹ ਸਮਾਰਟਫੋਨ ਗੋਲਡ ਅਤੇ ਗ੍ਰੇ ਕਲਰ ਆਪਸ਼ਨਸ 'ਚ ਮਿਲੇਗਾ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ 1280x720 ਪਿਕਸਲਸ 5 ਇੰਚ HD iPS
ਪਿਕਸਲ ਡੇਂਸਿਟੀ 294 ppi
ਪ੍ਰੋਸੈਸਰ 1.3ghz ਕਵਾਡ ਕੋਰ
ਓ. ਐੱਸ ਐਂਡ੍ਰਾਇਡ 6.0 ਮਾਰਸ਼ਮੈਲੌ
ਗਰਾਫਿਕਸ ਪ੍ਰੋਸੈਸਰ ਮਾਲੀ- T720 GPU
ਰੈਮ 1GB
ਇੰਟਰਨਲ ਸਟੋਰੇਜ 8GB
ਕੈਮਰਾ 8 MP ਰਿਅਰ , 5 MP ਫਰੰਟ
ਕਾਰਡ ਸਪੋਰਟ ਅਪ - ਟੂ 64GB
ਬੈਟਰੀ 2500 mAh ਲਈ - ਪਾਲੀਮਰ ਰਿਮੂਵੇਬਲ
ਨੈੱਟਵਰਕ 3G
ਹੋਰ ਫੀਚਰਸ WiFi, ਬਲੂਟੁੱਥ 4.0, GPS/AGPS
ਇਸ 4ਜੀ.ਬੀ. ਰੈਮ ਵਾਲੇ ਸਮਾਰਟਫੋਨ ਦੀ ਕੀਮਤ 'ਚ ਹੋਈ ਭਾਰੀ ਕਟੌਤੀ
NEXT STORY