ਆਟੋ ਡੈਸਕ- ਮਹਿੰਦਰਾ XUV300 ਫੇਸਲਿਫਟ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਵਾਲੀ ਹੈ। ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਨਰੂਫ ਦਾ ਫੀਚਰ ਇਸ 'ਚ ਮਿਲੇਗਾ। ਮੌਜੂਦਾ XUV300 ਸਿੰਗਲ-ਪੇਨ ਸਨਰੂਫ ਦੇ ਨਾਲ ਆਉਂਦੀ ਹੈ।
ਇਹ ਵੀ ਪੜ੍ਹੋ- ਕਪਿਲ ਦੇਵ ਦੇ ਬਿਆਨ 'ਤੇ ਆਇਆ ਜਡੇਜਾ ਦਾ ਜਵਾਬ, ਕਿਹਾ-ਖਿਡਾਰੀਆਂ 'ਚ ਨਹੀਂ ਕਿਸੇ ਤਰ੍ਹਾਂ ਦਾ ਹੰਕਾਰ
ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ ਕਈ ਕਾਸਮੈਟਿਕ ਅਪਡੇਟਸ ਮਿਲ ਸਕਦੇ ਹਨ। ਸਪਾਈ ਸ਼ਾਟਸ ਤੋਂ ਪਤਾ ਲੱਗਦਾ ਹੈ ਕਿ ਇਸ ਕ੍ਰਾਸਓਵਰ ਨੂੰ ਨਵੇਂ ਹੈੱਡਲੈਂਪ ਅਤੇ ਟੇਲ ਲੈਂਪ ਦੇ ਨਾਲ-ਨਾਲ ਨਵੇਂ ਫਰੰਟ ਅਤੇ ਰੀਅਰ ਬੰਪਰ ਦੇ ਨਾਲ ਇੱਕ ਨਵਾਂ ਡਿਜ਼ਾਇਨ ਕੀਤਾ ਗਿਆ ਫਰੰਟ ਫੇਸ ਮਿਲੇਗਾ। ਇੰਟੀਰੀਅਰ 'ਚ ਵੀ ਕੁਝ ਬਦਲਾਅ ਕੀਤੇ ਜਾਣ ਦੀ ਉਮੀਦ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਫੋਲਡੇਬਲ ਸਮਾਰਟਫੋਨ ਦੇ ਨਾਲ 50 ਫ਼ੀਸਦੀ ਮਾਰਕੀਟ ਸ਼ੇਅਰ ਕਰਨਾ ਹੈ ਸੈਮਸੰਗ ਦਾ ਟੀਚਾ
NEXT STORY