ਜਲੰਧਰ- ਦੱਖਣੀ ਕੋਰੀਆ ਦੀ ਇਲੈਕਟ੍ਰਾਨਿਕਸ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਵੀਰਵਾਰ ਨੂੰ ਆਪਣੇ ਫਲੈਗਸ਼ਿਪ ਹੈਂਡਸੈੱਟ ਗਲੈਕਸੀ ਨੋਟ7 ਨੂੰ ਭਾਰਤ 'ਚ ਲਾਂਚ ਕਰ ਦਿੱਤਾ। ਇਹ ਗੋਲਡ ਪਲੈਟਿਨਮ, ਸਿਲਵਰ ਟਾਇਟੇਨਿਅਮ ਅਤੇ ਬਲੈਕ ਆਨਿਕਸ ਕਲਰ ਵੇਰਿਅੰਟ 'ਚ ਮਿਲੇਗਾ। ਭਾਰਤ 'ਚ ਸੈਮਸੰਗ ਗਲੈਕਸੀ ਨੋਟ7 59,900 ਰੁਪਏ 'ਚ ਮਿਲੇਗਾ। ਇਸ ਦੀ ਪ੍ਰੀ-ਆਰਡਰ ਬੁਕਿੰਗ 22 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਵਿਕਰੀ 2 ਸਿਤੰਬਰ ਤੋਂ ਸ਼ੁਰੂ ਹੋਵੇਗੀ। ਇਸ ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸਿਅਤ ਆਇਰਿਸ ਸਕੈਨਰ ਹੈ।
Galaxy Note 7 ਦੇ ਫੀਚਰਸ -
ਡਿਸਪਲੇ - 2560x1440 ਪਿਕਸਲਸ 5.7 ਇੰਚ ਦੀ Q84, ਡੂਅਲ ਐੱਜ਼ ਸੁਪਰ ਐਮੋਲਡ
ਪਿਕਸਲ ਡੇਨਸਿਟੀ - 518 ਪੀ. ਪੀ. ਆਈ
ਪ੍ਰੋਟੈਕਸ਼ਨ - ਕਾਰਨਿੰਗ ਗੋਰਿੱਲਾ ਗਲਾਸ 5
ਪ੍ਰੋਸੈਸਰ - 64-ਬਿਟ 14ਐੱਨ. ਐੱਮ ਆਕਟਾ-ਕੋਰ (2. 3 ਗੀਗਾਹਰਟਜ਼ ਕਵਾਡ +1.6 ਗੀਗਾਹਰਟਜ਼ ਕਵਾਡ)
ਓ . ਐੱਸ - ਐਂਡ੍ਰਾਇਡ 6.0.1 ਮਾਰਸ਼ਮੈਲੋ
ਰੈਮ - 472
ਇਨ-ਬਿਲਟ ਸਟੋਰੇਜ - 64 ਜੀ.ਬੀ
ਕੈਮਰਾ - OIS (ਆਪਟੀਕਲ ਇਮੇਜ਼ ਸਟੇਬੀਲਾਇਜੇਸ਼ਨ) ਡੂਅਲ ਪਿਕਸਲ 12MP ਦਾ ਰਿਅਰ ਕੈਮਰਾ, 5MP ਫ੍ਰੰਟ
ਕਾਰਡ ਸਪੋਰਟ - ਅਪ-ਟੂ 256GB
ਬੈਟਰੀ - 2300mAH
ਨੈੱਟਵਰਕ - 4G
ਸਾਇਜ਼ - 153.5x73. 9x7.9
ਭਾਰ - 169 ਗਰਾਮ
ਸੈਂਸਰਸ - ਫਿੰਗਰਪ੍ਰਿੰਟ, ਬੈਰੋਮੀਟਰ, ਜਾਇਰੋ, ਜਯੋਮੈਗਨੈਟਿਕ, ਐੱਚ. ਆਰ, ਆਇਰਿਸ, ਪ੍ਰਾਕਸਿਮਿਟੀ ਅਤੇ ਆਰ. ਜੀ. ਬੀ ਲਾਇਟ
ਹੋਰ ਫੀਚਰਸ - ਵਾਈ-ਫਾਈ 802.11 ਏ/ਬੀ/ਜੀ/ਐੱਨ /ਏ. ਸੀ, ਬਲੂਟੁੱਥ ਵੀ 4.2, ਯੂ. ਐੱਸ. ਬੀ ਟਾਈਪ-ਸੀ, ਐੱਨ. ਐੱਫ. ਸੀ ਅਤੇ ਜੀ. ਪੀ. ਐੱਸ
ਸਪੀਡ ਦੇ ਮਾਮਲੇ 'ਚ ਨਹੀਂ ਹੋਵੇਗਾ iPhone 7 ਦਾ ਕੋਈ ਮੁਕਾਬਲਾ! (ਤਸਵੀਰਾਂ)
NEXT STORY