ਨਵੀਂ ਦਿੱਲੀ - ਨੋਇਡਾ ਇੰਟਰਨੈਸ਼ਨਲ ਏਅਰਪੋਰਟ (ਐੱਨ. ਆਈ. ਏ.) ਅਤੇ ਆਈ. ਟੀ. ਸੇਵਾ ਕੰਪਨੀ ਟੈੱਕ ਮਹਿੰਦਰਾ ਨੇ ਹਵਾਈ ਅੱਡੇ ਲਈ ਏਕੀਕ੍ਰਿਤ ਨੈੱਟਵਰਕ ਅਤੇ ਸੁਰੱਖਿਆ ਸੰਚਾਲਨ ਕੇਂਦਰ (ਐੱਨ. ਓ. ਸੀ.-ਐੱਸ. ਓ. ਸੀ.) ਦੀ ਸਥਾਪਨਾ ਅਤੇ ਸੰਚਾਲਨ ਲਈ ਸਾਂਝੇਦਾਰੀ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : RBI ਦੀ ਚਿਤਾਵਨੀ ਤੋਂ ਬਾਅਦ ਬੈਂਕਾਂ ਨੇ ਬਦਲੇ Gold Loan ਨਿਯਮ, ਸਰਕਾਰ ਨੇ ਇਸ ਕਾਰਨ ਕੀਤੀ ਸਖ਼ਤੀ
ਇਹ ਵੀ ਪੜ੍ਹੋ : Tax Rule 'ਚ ਵੱਡੇ ਬਦਲਾਅ, E-mail ਤੇ Instagram ਦੀ ਕੀਤੀ ਜਾਵੇਗੀ ਜਾਂਚ
ਟੈੱਕ ਮਹਿੰਦਰਾ ਐੱਨ. ਆਈ. ਏ. ਨਾਲ ਮਿਲ ਕੇ ਇਕ ਮਜ਼ਬੂਤ ਅਤੇ ਪ੍ਰਕਿਰਿਆ ਆਧਾਰਿਤ ਮਾਹੌਲ ਸਥਾਪਤ ਕਰੇਗੀ। ਇਸ ’ਚ ਹਵਾਈ ਅੱਡੇ ਦੇ ਸੰਚਾਲਨ ਦੇ ਕੇਂਦਰ ’ਚ ਸਾਈਬਰ ਸੁਰੱਖਿਆ ਨੂੰ ਰੱਖਿਆ ਜਾਵੇਗਾ ਤਾਂ ਕਿ ਸ਼ੁਰੂਆਤ ਤੋਂ ਹੀ ਭਰੋਸੇਮੰਦ, ਸੁਰੱਖਿਅਤ ਅਤੇ ਵਿਸਥਾਰ ਲਾਇਕ ਤਕਨੀਕੀ ਆਧਾਰਿਤ ਢਾਂਚਾ ਯਕੀਨੀ ਕੀਤਾ ਜਾ ਸਕੇ। ਸੰਯੁਕਤ ਬਿਆਨ ਅਨੁਸਾਰ ਇਸ ਸਾਂਝੇਦਾਰੀ ਤਹਿਤ ਟੈੱਕ ਮਹਿੰਦਰਾ ਹਵਾਈ ਅੱਡੇ ਦੇ ਮਹੱਤਵਪੂਰਨ ਆਈ. ਟੀ. ਬੁਨਿਆਦੀ ਢਾਂਚੇ ਲਈ ਨੈੱਟਵਰਕ ਅਤੇ ਸੁਰੱਖਿਆ ਸੰਚਾਲਨ ਦੀ 24 ਘੰਟੇ ਨਿਗਰਾਨੀ ਅਤੇ ਪ੍ਰਬੰਧਨ ਕਰੇਗੀ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਲਗਾਤਾਰ ਦੂਜੇ ਦਿਨ ਵਧੇ ਸੋਨੇ ਦੇ ਭਾਅ, 1 ਕਿਲੋ ਚਾਂਦੀ ਨੇ ਵੀ ਬਣਾਇਆ ਨਵਾਂ ਰਿਕਾਰਡ
NEXT STORY