ਜਲੰਧਰ : ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲ ਹੀ 'ਚ ਆਪਣੇ ਨਵੇਂ ਸਮਾਰਟਫੋਨ ਗਲੈਕਸੀ ਆਨ8 ਨੂੰ ਭਾਰਤ 'ਚ ਲਾਂਚ ਕੀਤਾ ਸੀ। 15,900 ਰੁਪਏ 'ਚ ਲਾਂਚ ਹੋਇਆ ਇਹ ਸਮਾਰਟਫੋਨ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਨਾਲ ਬਿਗ ਬਿਲੀਅਨ ਡੇਜ਼ ਸੇਲ ਦੇ ਤਹਿਤ 14,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। SBI ਕ੍ਰੈਡਿਟ/ਡੇਬਿਟ ਕਾਰਡ ਹੋਲਡਰਸ ਨੂੰ ਖਰੀਦਾਰੀ ਕਰਨ 'ਤੇ 10% ਦਾ ਕੈਸ਼ ਡਿਸਕਾਊਟ ਵੀ ਮਿਲ ਰਿਹਾ ਹੈ। ਇਸ ਦੇ ਨਾਲ ਕੰਪਨੀ ਇਕ 32GB ਦਾ ਮਾਇਕ੍ਰ SD ਕਾਰਡ ਵੀ ਦੇ ਰਹੀ ਹੈ ।
Galaxy on 8 ਸਮਾਰਟਫੋਨ ਦੇ ਬਿਹਤਰੀਨ ਫੀਚਰਸ : -
ਡਿਸਪਲੇ - 5.5-ਇੰਚ ਦੀ ਸੁਪਰ AMOLED ਫੁੱਲ HD ਡਿਸਪਲੇ
ਪ੍ਰੋਸੈਸਰ - 1.6ghz ਓਕਟਾ ਕੋਰ Exynos 7580
ਓ. ਐੱਸ - ਐੱਡ੍ਰਾਇਡ 6.0 ਮਾਰਸ਼ਮੈਲੋ ਆਪ੍ਰੇਟਿੰਗ ਸਿਸਟਮ
ਰੈਮ - 3GB
ਇੰਟਰਨਲ ਸਟੋਰੇਜ - 16GB
ਕੈਮਰਾ - 13 MP ਰਿਅਰ, 5 MP ਫ੍ਰੰਟ
ਕਾਰਡ ਸਪੋਰਟ - 128GB
ਬੈਟਰੀ - 3300mAh
ਨੈੱਟਵਰਕ - 4G VoLTE
ਹੋਰ ਫੀਚਰਸ - ਬਲੂਟੁੱਥ, GPS, ਮਾਇਕ੍ਰੋ USB ਪੋਰਟ
ਗੂਗਲ ਨੇ ਨੈਕਸਸ ਸੀਰੀਜ਼ ਕੀਤੀ ਬੰਦ
NEXT STORY