ਜਲੰਧਰ— ਸਮਾਰਟਫੋਨ ਨੂੰ ਬਿਹਤਰੀਨ ਪਰਫਾਰਮੈਂਸ ਦੇਣ 'ਚ ਰੈਮ ਦਾ ਅਹਿਮ ਰੋਲ ਹੈ। ਤੁਹਾਡੇ ਸਮਾਰਟਫੋਨ 'ਚ ਜਿੰਨੀ ਰੈਮ ਜ਼ਿਆਦਾ ਹੋਵੇਗੀ ਫੋਨ ਉਂਨਾ ਹੀ ਚੰਗਾ ਚੱਲੇਗਾ। ਮਿਡ ਰੇਂਜ ਅਤੇ ਹਾਈ ਐਂਡ ਸਮਾਰਟਫੋਨਸ 'ਚ 2GB ਅਤੇ 3GB ਦੀ ਰੈਮ ਹੁੰਦੀ ਹੈ ਜੋ ਫੋਨ ਨੂੰ ਆਰਾਮ ਨਾਲ ਚਲਾਉਂਦੀ ਸੀ ਪਰ ਹੁਣ ਸਮਾਰਟਫੋਨਸ 'ਚ 4GB ਦੀ ਰੈਮ ਵੀ ਉਪਲੱਬਧ ਹੈ ਜੋ ਫੋਨ ਨੂੰ ਹੋਰ ਵੀ ਤੇਜ਼ ਬਣਾਉਂਦੀ ਹੈ।
ਜੇਕਰ ਤੁਸੀਂ ਵੀ ਅਜਿਹੇ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਜਿਸ ਵਿਚ 4GB ਤੱਕ ਦੀ ਰੈਮ ਹੋਵੇ ਤਾਂ ਜੋ ਗੇਮਿੰਗ ਅਤੇ ਮਲਟੀਟਾਸਕਿੰਗ ਦੇ ਸਮੇਂ ਮੁਸ਼ਕਲ ਨਾ ਹੋਵੇ ਤਾਂ ਅਸੀਂ ਤੁਹਾਨੂੰ ਅਜਿਹੇ ਸਮਾਰਟਫੋਨਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ 'ਚ 4GB ਰੈਮ ਦਿੱਤੀ ਗਈ ਹੈ।
3 ਮਾਰਚ ਨੂੰ ਬਦਲ ਜਾਵੇਗਾ Twitter
NEXT STORY