ਜਲੰਧਰ- ਜੇਕਰ ਘਰ 'ਚ ਕੋਈ ਮੂਵੀ, ਸਿਰੀਅਲ ਦੇਖਣਾ ਹੋਵੇ ਜਾਂ ਕਿਸੇ ਤਰਾਂ ਦਾ ਮਿਊਜ਼ਿਕ ਸੁੱਣਨਾ ਹੋਵੇ ਤਾਂ ਜ਼ਾਹਿਰ ਹੈ ਕਿ ਸਾਊਂਡ ਕੁਆਲਿਟੀ ਵੀ ਬਿਹਤਰ ਹੋਣੀ ਚਾਹੀਦੀ ਹੈ। ਚੰਗੇ ਸਪੀਕਰਸ ਤੋ ਬਿਨਾਂ ਸਾਊਂਡ ਜਾਂ ਕੋਈ ਮਿਊਜ਼ਿਕ ਸੁੱਣਨ ਦਾ ਅਨੰਦ ਨਹੀਂ ਆਉਂਦਾ। ਇਸੇ ਲਈ ਅੱਜ ਅਸੀਂ ਤੁਹਾਡੇ ਲਈ ਕੁੱਝ ਇਸੇ ਤਰਾਂ ਦਾ ਪ੍ਰੋਡਕਟ ਆਫਰ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਆਪਣੇ ਮਿਊਜ਼ਿਕ ਸੁਣਨ ਦਾ ਅਨੰਦ ਹੋਰ ਵੀ ਦੋਗੁਣਾ ਕਰ ਸਕਦੇ ਹੋ।
ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ਇੰਡੀਆ'ਤੇ ਫਿਲਿਪਸ ਦੇ ਸਪੀਕਰਸ ਸਿਸਟਮ ਤੇ ਭਾਰੀ ਡਿਸਕਾਊਂਟ ਚੱਲ ਰਿਹਾ ਹੈ। ਫਿਲਿਪਸ Philips-DSP-2800 5.1 speakers system 6990 ਕੀਮਤ ਦੇ ਇਹ ਸਪੀਕਰਸ 4,432 ਰੁਪਏ ਦੇ ਡਿਸਕਾਊਂਟ ਨਾਲ ਹੁਣ ਸਿਰਫ 2560 ਰੁਪਏ 'ਚ ਉਪਲੱਬਧ ਮਿਲ ਰਿਹਾ ਹੈ।
ਇਸ ਸਾਊਂਡ ਸਿਸਟਮ 'ਚ 5 ਸਪੀਕਰਸ ਅਤੇ ਇਕ ਸਬ-ਵੂਫਰ ਸਪੀਕਸ ਹੈ। ਇਹ ਸਾਊਂਡ ਸਿਸਟਮ ਸੀ.ਡੀ ਪਲੇਅਰ, ਡੀ. ਵੀ.ਡੀ ਪਲੇਅਰ, ਐੱਮ. ਪੀ. ਥ੍ਰੀ ਪਲੇਅਰ ਅਤੇ ਕਿਸੇ ਵੀ ਮੋਬਾਇਲ ਨਾਲ ਕੰਪੈਟੀਬਲ ਹਨ। ਇਸ ਸਾਊਂਡ ਸਿਸਟਮ ਦੀ ਸਾਊਂਡ ਆਊਟਪੁੱਟ ਰੇਟ20ਵਾਟ ਹੈ ਅਤੇ ਇਹ ਬਹੁਤ ਹੀ ਘੱਟ ਪਾਵਰ ਖਪਰ ਕਰਦੇ ਹਨ।
ਇਹ ਹੈ ਦੁਨੀਆ ਦੀ ਸਭ ਤੋਂ ਲੋਕਪ੍ਰਿਅ ਲਗਜ਼ਰੀ ਕਾਰ ਨਿਰਮਾਤਾ ਕੰਪਨੀ
NEXT STORY