ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਸਵਾਈਪ ਨੇ ਭਾਰਤ 'ਚ ਅੱਜ ਆਪਣਾ ਨਵਾਂ ਟੈਬਲੇਟ ਸਵਾਈਪ ਸਲੇਟ ਪ੍ਰੋ ਦੇ ਨਾਂ ਨਾਲ ਲਾਂਚ ਕੀਤਾ ਹੈ। ਇਸ ਟੈਬਲੇਟ ਦੀ ਕੀਮਤ 8,499 ਰੁਪਏ ਰੱਖੀ ਗਈ ਹੈ। ਇਹ ਟੈਬਲੇਟ ਐਕਸਕਲੂਜ਼ਿਵ ਤੌਰ 'ਤੇ ਫਲਿਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੈ।

Swipe Slate Pro ਟੈਬ ਦੇ ਫੀਚਰਸ
ਡਿਸਪਲੇ - 10.1-ਇੰਚ ਦੀ ਆਈ.ਪੀ.ਐੱਸ. (1290x800 ਪਿਕਸਲ)
ਪ੍ਰੋਸੈਸਰ - 1.1GHz
ਰੈਮ - 2ਜੀ.ਬੀ.
ਮੈਮਰੀ - 16ਜੀ.ਬੀ.
ਕਾਰਡ ਸਪੋਰਟ - 32ਜੀ.ਬੀ.
ਕੈਮਰਾ - 5MP ਰਿਅਰ, 2MP ਫਰੰਟ
ਬੈਟਰੀ - 5,000mAh
ਓ.ਐੱਸ. - ਐਂਡਰਾਇਡ 6.0 ਮਾਰਸ਼ਮੈਲੋ
ਕੁਨੈਕਟੀਵਿਟੀ - ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ.
WhatsApp ਨੇ ਆਪਣੇ ਯੂਜ਼ਰਸ ਲਈ ਪੇਸ਼ ਕੀਤਾ ਨਵਾਂ ‘Delete for Everyone’ ਫੀਚਰ
NEXT STORY