ਜਲੰਧਰ-ਅੇਮਜ਼ਨ 'ਤੇ ਅੱਜ ਬਿਹਤਰੀਨ ਸੇਲ ਚੱਲ ਰਹੀਂ ਹੈ ਅਤੇ ਤੁਸੀਂ ਸਸਤੀ ਕੀਮਤ 'ਚ ਹੈਂਡਫੋਨਜ਼ ਅਤੇ ਲੈਪਟਾਪ ਬੈਗਸ ਖਰੀਦ ਸਕਦੇ ਹੈ। ਅੇਮਜ਼ਨ ਇਨ੍ਹਾਂ ਪ੍ਰੋਡਕਟ 'ਤੇ 78% ਤੱਕ ਦੀ ਭਾਰੀ ਛੂਟ ਦੇ ਰਿਹਾ ਹੈ ।
1.SoundMagic ES11S Headphones-
ਇਸ ਹੈੱਡਫੋਨ ਦੀ ਕੀਮਤ 599 ਰੁਪਏ ਸੀ, ਪਰ ਅੇਮਜ਼ਨ ਅੱਜ ਇਸ 'ਤੇ 43% ਦੀ ਛੂਟ ਦੇ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 341 ਰੁਪਏ ਹੋ ਗਈ ਹੈ। ਇਹ ਹੈੱਡਫੋਨ ਕਾਫੀ ਆਰਾਮਦਾਇਕ ਹੈ ਅਤੇ ਇਸ ਨੂੰ ਇਕ ਅਨੋਖਾ ਡਿਜ਼ਾਈਨ ਦਿੱਤਾ ਗਿਆ ਹੈ। ਇਹ ਮਿਊਜ਼ਿਕ ਨੂੰ ਕਾਫੀ ਚੰਗੀ ਤਰ੍ਹਾਂ ਨਾਲ ਬੈਲੇਂਸ ਕਰਦਾ ਹੈ।
2. UBON UB-1250 MP3 On Ear Headphone-
ਇਸ ਈਅਰ ਹੈੱਡਫੋਨ 'ਤੇ 21% ਡਿਸਕਾਊਟ ਮਿਲ ਰਿਹਾ ਹੈ, ਜਿਸ ਤੋਂ ਇਹ ਤੁਹਾਨੂੰ 419 ਰੁਪਏ ਤੋਂ ਘੱਟ ਹੋ ਕੇ 330 ਰੁਪਏ 'ਚ ਮਿਲ ਰਿਹਾ ਹੈ। ਇਸ 'ਚ ਇਕ 3.5ਐੱਮ. ਐੱਮ. ਦਾ ਹੈੱਡਫੋਨ ਜੈਕ Separat ਕੁਨੈਕਟਰ ਵਾਇਰ ਮੌਜ਼ੂਦ ਹੈ ਅਤੇ ਇਹ ਬਲੈਕ ,ਰੈੱਡ ਅਤੇ ਵਾਈਟ ਕਲਰ ਆਪਸ਼ਨਜ਼ 'ਚ ਮੌਜ਼ੂਦ ਹੈ।
3. Captcha Qs-811 Bluetooth Headphones-
ਇਹ ਬਲੂਟੁੱਥ ਹੈੱਡਫੋਨ ਦੀ ਕੀਮਤ 1999 ਰੁਪਏ ਹੈ, ਪਰ ਅਮੇਜ਼ਨ ਇਸ 'ਤੇ 70% ਡਿਸਕਾਊਟ ਤੋਂ ਬਾਅਦ ਇਸ ਦੀ ਕੀਮਤ 599 ਰੁਪਏ ਹੋ ਗਈ ਹੈ। ਇਸ ਹੈੱਡਫੋਨ 'ਚ ਇਕ ਮਾਈਕ ਵੀ ਸ਼ਾਮਿਲ ਕੀਤਾ ਗਿਆ ਹੈ, ਇਸ ਨੂੰ ਤੁਸੀਂ ਆਪਣੇ ਮੋਬਾਇਲ ਫੋਨ ਜਾਂ ਕਿਸੇ ਵੀ ਮਿਊਜ਼ਿਕ ਪਲੇਅਰ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ।
4. MacBerry Wireless Bluetooth headphone-
ਇਸ ਹੈੱਡਫੋਨ 'ਤੇ ਅਮੇਜ਼ਨ 61% ਦੀ ਛੂਟ ਦੇ ਰਿਹਾ ਹੈ, ਜਿਸ ਤੋਂ ਇਸ ਦੀ ਕੀਮਤ 1999 ਰੁਪਏ ਤੋਂ ਘੱਟ ਕੇ 789 ਰੁਪਏ ਹੋ ਗਈ ਹੈ। ਇਸ PP ਮਟੀਰੀਅਲ ਦੁਆਰਾ ਬਣਾਇਆ ਗਿਆ ਹੈ ਅਤੇ ਇਸ ਦਾ ਮੈਟ ਸਰਫੇਸ ਲੁੱਕ ਇਸ ਨੂੰ ਹੋਰ ਵੀ ਵਧੀਆ ਲੁੱਕ ਦਿੰਦਾ ਹੈ।
5. Rewy QY7i Bluetooth Headphones-
ਇਸ ਹੈੱਡਫੋਨ 'ਤੇ ਅਜ ਅਮੇਜ਼ਨ 78% ਦੀ ਛੂਟ ਦੇ ਰਿਹਾ ਹੈ। ਅੱਜ ਇਸ ਨੂੰ 449 ਰੁਪਏ ਦੀ ਕੀਮਤ ਨਾਲ ਖਰੀਦ ਸਕਦੇ, ਇਸ ਹੈੱਡਫੋਨ ਨੂੰ ਸਾਰੇ ਐਂਡਰਾਇਡ ਫੋਨਜ਼ ਜਿਵੇਂ Samsung,Micromax,Lenovo,Oppo,Apple,Xiaomi Mi,LG,Moto,Coolpad ਅਤੇ Vivo ਆਦਿ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।
6. Lenovo Laptop Bag-
ਇਸ ਲੈਪਟਾਪ ਬੈਗ ਨੂੰ ਅਮੇਜ਼ਨ 76% ਦੀ ਛੂਟ ਦੇ ਰਿਹਾ ਹੈ, ਜਿਸ ਤੋਂ ਇਸ ਦੀ ਕੀਮਤ 2499 ਰੁਪਏ ਤੋਂ ਘੱਟ ਕੇ 599 ਰੁਪਏ ਹੋ ਗਈ ਹੈ। ਇਹ ਬੈਗ 15 ਇੰਚ ਦੇ ਸਕਰੀਨ ਸਾਈਜ਼ ਵਾਲੇ ਲੈਪਟਾਪ ਦੇ ਲਈ ਇਸ ਬੈਗ 'ਚ ਦੋ Compartment ਦਿੱਤੇ ਗਏ ਹਨ ਅਤੇ ਇਸਦੀ ਕੀਮਤ ਇਕ ਪਾਸੇ ਇਕ ਪਾਕੇਟ ਹੈ ਇਹ ਬੈਗ ਬਲੈਕ ਅਤੇ ਰੈੱਡ 'ਚ ਉਪਲੱਬਧ ਹਨ।
Gionee A1 ਸਮਾਰਟਫੋਨ ਦੀ ਕੀਮਤ 'ਚ ਹੋਈ ਭਾਰੀ ਕਟੌਤੀ
NEXT STORY