ਜਲੰਧਰ - ਲੈਪਟਾਪ ਰੋਜ਼ ਦੀ ਜਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਜੇਕਰ ਤੁਸੀਂ ਘੱਟ ਕੀਮਤ 'ਚ ਚੰਗਾ ਲੈਪਟਾਪ ਖੋਜ਼ ਰਹੇ ਹੋ ਤਾਂ ਤੁਹਾਨੂੰ ਇਹ ਅਸਾਨੀ ਨਾਲ ਮਿਲ ਜਾਵੇਗਾ, ਪਰ ਤੁਸੀਂ ਬਿਹਤਰੀਨ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਇਸ ਦੇ ਬਾਰੇ 'ਚ ਪੂਰੀ ਜਾਣਕਾਰੀ ਹੋਣਾ ਜਰੂਰੀ ਹੈ, ਤਦ ਤੁਸੀਂ ਤੈਅ ਕਰ ਸਕੋਗੇ ਕਿ ਤੁਹਾਡੇ ਲਈ ਕਿਹੜਾ ਲੈਪਟਾਪ ਠੀਕ ਰਹੇਗਾ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਡੇ ਲਈ 2017 'ਚ ਮਿਲਣ ਵਾਲੇ ਬੈਸਟ ਲੈਪਟਾਪ ਦੀ ਲਿਸਟ ਲੈ ਕੇ ਆਏ ਹੋ ਜੋ ਤੁਹਾਨੂੰ ਲੈਪਟਾਪ ਖਰੀਦਣ 'ਚ ਮਦਦ ਕਰੇਗੀ।
1. HP Spectre 13
ਸੀ.ਪੀ. ਯੂ : 2.5 ਗੀਗਾਹਰਟਜ ਇੰਟੈੱਲ ਕੋਰ i7-6500U
ਗਰਾਫਿਕਸ : ਇੰਟੈੱਲ ਐੱਚ. ਡੀ ਗਰਾਫਿਕਸ 520
ਰੈਮ : 8 ਜੀ. ਬੀ LPDDR3 SD ਰੈਮ (1,866MHz)
ਸਕ੍ਰੀਨ : 13.3 ਇੰਚ ਐੱਫ. ਐੱਚ. ਡੀ ਆਈ. ਪੀ. ਐੱਸ ਯੂ. ਡਬਲਿਯੂ.ਏ
ਸਟੋਰੇਜ : 256 ਜੀ. ਬੀ ਐੱਸ. ਐੱਸ. ਡੀ
2. Dell XPS 15
ਸੀ. ਪੀ. ਯੂ : 2.6 ਗੀਗਾਹਰਟਜ ਇੰਟੈੱਲ ਕੋਰi7 67008Q
ਗਰਾਫਿਕਸ : Nvidia 7e6orce 7“X 960M (2ਜੀ. ਬੀ 744R5)
ਰੈਮ : 16ਜੀ. ਬੀ ਡਿਊਲ ਚੈਨਲ ਡੀ. ਡੀ. ਆਰ 4
ਸਕ੍ਰੀਨ : 15.6ਇੰਚ 4K ਅਲਟਰਾ ਐੱਚ. ਡੀ
ਸਟੋਰੇਜ : 512ਜੀ. ਬੀ P39e ਐੱਸ. ਐੱਸ. ਡੀ
3. Asus ZenBook UX303
ਸੀ. ਪੀ. ਯੂ : 2.5 ਗੀਗਾਹਰਟਜ਼ ਇੰਟੈੱਲ ਕੋਰi7-6500U
ਗਰਾਫਿਕਸ : ਇੰਟੈੱਲ ਐੱਚ. ਡੀ. ਗਰਾਫਿਕਸ 520
ਰੈਮ : 12ਜੀ. ਬੀ
ਸਕ੍ਰੀਨ :13.3ਇੰਚ ਆਈ. ਪੀ. ਐੱਸ ਐੱਫ. ਐੱਚ. ਡੀ
ਸਟੋਰੇਜ : 256ਜੀ. ਬੀ ਐੱਸ. ਐੱਸ.ਡੀ
4 . Lenovo Yoga 900S -
ਸੀ. ਪੀ. ਯੂ : 1.1 ਗੀਗਾਹਰਟਜ਼ ਇੰਟੈੱਲ ਕੋਰ ਐੱਮ5-6Y54
ਗਰਾਫਿਕਸ : ਇੰਟੈੱਲ ਐੱਚ. ਡੀ. ਗਰਾਫਿਕਸ 515
ਰੈਮ : 4ਜੀ. ਬੀ ਐੱਲ. ਪੀ. ਡੀ. ਡੀ. ਆਰ3
ਸਕ੍ਰੀਨ : 12.5ਇੰਚ ਐੱਫ. ਐੱਚ. ਡੀ ਆਈ. ਪੀ. ਐੱਸ ਐੱਲ. ਈ. ਡੀ
ਸਟੋਰੇਜ : 128ਜੀ. ਬੀ P39e ਐੱਸ. ਐੱਸ. ਡੀ
5. Apple Mac2ook Pro-
ਸੀ. ਪੀ. ਯੂ : ਇੰਟੈੱਲ ਕੋਰi5 2.7 ਗੀਗਾਹਰਟਜ਼
ਗਰਾਫਿਕਸ : ਇੰਟੈੱਲ ਆਇਰਿਸ ਗਰਾਫਿਕਸ 6100
ਰੈਮ : 8ਜੀ. ਬੀ
ਸਕ੍ਰੀਨ :13. 3 ਇੰਚ
ਸਟੋਰੇਜ : 128ਜੀ. ਬੀ
ਕੁਨੈੱਕਟੀਵਿਟੀ : 2x ਥੰਡਕਬੋਲਟ
ਕੈਮਰਾ : ਫੇਸਟਾਇਮ ਐੱਚ. ਡੀ
ਸਮਾਰਟਫੋਨ ਦੇ ਪ੍ਰਾਈਮਰੀ ਪੋਰਟ 'ਚ ਸਭ ਤੋਂ ਜ਼ਿਆਦਾ ਹੋ ਰਹੀ ਹੈ ਜੀਓ ਸਿਮ ਦੀ ਵਰਤੋਂ : ਰਿਪੋਰਟ
NEXT STORY