Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 28, 2025

    12:45:08 PM

  • daughter in law and son beat elderly mother like animal

    ਕਲਯੁਗੀ ਨੂੰਹ-ਪੁੱਤ ਨੇ ਜਾਨਵਰਾਂ ਵਾਂਗ ਕੁੱਟੀ...

  • big news about the bhandare to be held in dera beas

    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ...

  • indian origin aanisha sathik missing in australia

    ਭਾਰਤੀ ਮੂਲ ਦੀ ਅਨੀਸ਼ਾ ਸਾਥਿਕ ਆਸਟ੍ਰੇਲੀਆ 'ਚ...

  • kiren rijiju dangerous road himachal pradesh

    'ਇੱਥੋਂ ਕੋਈ ਡਿੱਗਿਆ ਤਾਂ ਹੱਡੀ ਵੀ ਨਹੀਂ ਮਿਲਣੀ',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • New Delhi
  • ਜ਼ਿਆਦਾ ਕੌਫੀ ਪੀਣਾ ਸਿਹਤ ਲਈ ਹੋ ਸਕਦੀ ਹੈ ਹਾਨੀਕਰਾਕ, ਜਾਣੋ ਕਾਰਨ

HEALTH News Punjabi(ਸਿਹਤ)

ਜ਼ਿਆਦਾ ਕੌਫੀ ਪੀਣਾ ਸਿਹਤ ਲਈ ਹੋ ਸਕਦੀ ਹੈ ਹਾਨੀਕਰਾਕ, ਜਾਣੋ ਕਾਰਨ

  • Edited By Priyanka,
  • Updated: 09 Feb, 2025 10:39 AM
New Delhi
drinking too much coffee can be harmful to health
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਕੀ ਤੁਸੀਂ ਇੱਕ ਕੌਫੀ ਲਵਰ ਹੋ ਜਿਸ ਦਾ ਦਿਨ ਕੌਫੀ ਪੀਏ ਬਿਨਾਂ ਸ਼ੁਰੂ ਨਹੀਂ ਹੋ ਸਕਦਾ? ਜੇ ਹਾਂ, ਤਾਂ ਇਹ ਸਿਰਫ਼ ਤੁਹਾਡੇ ਲਈ ਹੈ। ਦਰਅਸਲ, ਜ਼ਿਆਦਾਤਰ ਲੋਕ ਨੀਂਦ ਤੋਂ ਬਚਣ ਜਾਂ Productivity ਵਧਾਉਣ ਲਈ ਕੌਫੀ ਪੀਂਦੇ ਹਨ ਅਤੇ ਇਸ ਦਾ ਪੂਰਾ ਸਿਹਰਾ ਇਸ 'ਚ ਮੌਜੂਦ ਕੈਫੀਨ ਨੂੰ ਜਾਂਦਾ ਹੈ ਕਿ ਜੇਕਰ ਕੈਫੀਨ ਦਾ ਸੇਵਨ ਘੱਟ ਮਾਤਰਾ 'ਚ ਕੀਤਾ ਜਾਵੇ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਪਰ ਜੇ ਤੁਸੀਂ ਇੱਕ ਦਿਨ ਵਿੱਚ ਦੋ ਜਾਂ ਤਿੰਨ ਕੱਪ ਤੋਂ ਵੱਧ ਕੌਫੀ ਪੀਂਦੇ ਹੋ ਤਾਂ ਇਹ ਖ਼ਤਰਨਾਕ (Coffee Health Risks) ਸਾਬਤ ਹੋ ਸਕਦੀ ਹੈ। ਇਸ ਲੇਖ ਵਿਚ ਅਸੀਂ ਬਹੁਤ ਜ਼ਿਆਦਾ ਕੈਫੀਨ ਪੀਣ ਦੇ ਨੁਕਸਾਨਾਂ ਬਾਰੇ ਜਾਣਾਂਗੇ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਜ਼ਿਆਦਾ ਕੌਫੀ ਪੀਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

1. ਨੀਂਦ ਨਾ ਆਉਣਾ
ਲੋਕ ਆਪਣੇ ਆਪ ਨੂੰ ਤਾਜ਼ਾ ਰੱਖਣ ਤੇ ਨੀਂਦ ਤੋਂ ਬਚਣ ਲਈ ਕੌਫੀ ਪੀਂਦੇ ਹਨ। ਇਸ ਗੁਣ ਦੇ ਕਾਰਨ ਹੀ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਜੇ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਰਾਤ ਦੀ ਨੀਂਦ ਖਰਾਬ ਹੋ ਸਕਦੀ ਹੈ। ਕੈਫੀਨ ਦਾ ਪ੍ਰਭਾਵ ਸਰੀਰ ਵਿੱਚ 7-8 ਘੰਟੇ ਤੱਕ ਰਹਿੰਦਾ ਹੈ। ਇਸ ਲਈ, ਬਹੁਤ ਜ਼ਿਆਦਾ ਕੌਫੀ ਪੀਣ ਨਾਲ ਰਾਤ ਨੂੰ ਆਰਾਮਦਾਇਕ ਨੀਂਦ ਆਉਣਾ ਮੁਸ਼ਕਲ ਹੋ ਸਕਦਾ ਹੈ।

2. ਦਿਲ ਦੀ ਧੜਕਣ ਤੇਜ਼ ਹੋਣਾ
ਕੈਫੀਨ ਸਰੀਰ ਦੀ ਪੈਰਾਸਿਮਪੈਥੀਟਿਕ ਸਿਸਟਮ ਨੂੰ ਡਿਸਟਰਬ ਕਰਦੀ ਹੈ। ਯਾਨੀ ਸਰੀਰ 'ਚ ਕੈਫੀਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਸਰੀਰ ਆਰਾਮ ਨਹੀਂ ਕਰ ਪਾਉਂਦਾ ਅਤੇ ਐਡਰੇਨਾਲੀਨ ਦਾ ਪੱਧਰ ਵਧਣ ਲੱਗਦਾ ਹੈ। ਇਸ ਕਾਰਨ ਦਿਲ ਦੀ ਧੜਕਣ ਵਧ ਸਕਦੀ ਹੈ। ਇਸ ਨੂੰ ਐਟਰੀਅਲ ਫਾਈਬਰਿਲੇਸ਼ਨ ਕਿਹਾ ਜਾਂਦਾ ਹੈ। ਇਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ। ਇਸ ਲਈ ਧਿਆਨ ਰੱਖੋ ਕਿ ਤੁਸੀਂ ਕਿੰਨੀ ਕੌਫੀ ਪੀ ਰਹੇ ਹੋ।

3. ਬਲੱਡ ਪ੍ਰੈਸ਼ਰ ਵਧਣਾ
ਕੈਫੀਨ ਸਰੀਰ ਵਿੱਚ ਐਡਰੇਨਾਲੀਨ ਦੇ ਪੱਧਰ ਨੂੰ ਵਧਾਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਐਡਰੇਨਾਲੀਨ ਇਕ ਤਰ੍ਹਾਂ ਦਾ ਹਾਰਮੋਨ ਹੈ ਜੋ ਸਰੀਰ ਵਿਚ ਕੁਦਰਤੀ ਤੌਰ 'ਤੇ ਪਾਇਆ ਜਾਂਦਾ ਹੈ ਪਰ ਜਦੋਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਤਾਂ ਧਮਨੀਆਂ ਸੁੰਗੜਨ ਲੱਗਦੀਆਂ ਹਨ। ਇਸ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਇਸ ਕਾਰਨ ਖੂਨ ਦੇ ਥੱਕੇ ਬਣਨ ਜਾਂ ਧਮਨੀਆਂ ਦੇ ਫਟਣ ਦਾ ਖਤਰਾ ਰਹਿੰਦਾ ਹੈ।

4. ਖਰਾਬ ਪਾਚਨ
ਹਾਲਾਂਕਿ ਕੈਫੀਨ ਅੰਤੜੀਆਂ ਦੀ ਗਤੀ ਵਿੱਚ ਮਦਦ ਕਰਦੀ ਹੈ ਪਰ ਇਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਤੁਹਾਡੇ ਪਾਚਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਡਾਇਰੀਆ, ਐਸਿਡ ਰਿਫਲਕਸ ਅਤੇ ਹਾਰਟਬਰਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬਹੁਤ ਜ਼ਿਆਦਾ ਕੈਫੀਨ ਪੀਣ ਨਾਲ ਤੁਹਾਡਾ ਪਾਚਨ ਖਰਾਬ ਹੋ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Health News
  • Drinking
  • too much
  • coffee
  • harmful
  • health
  • jagbani

ਤੁਸੀਂ ਤਾਂ ਨਹੀਂ ਕਰਦੇ ਦਾਲਾਂ ਦਾ ਜ਼ਿਆਦਾ ਸੇਵਨ, ਜਾਣ ਲਓ ਨੁਕਸਾਨ

NEXT STORY

Stories You May Like

  • is drinking black tea in summer good for health
    ਕੀ ਗਰਮੀਆਂ 'ਚ ਬਲੈਕ ਟੀ ਪੀਣਾ ਸਿਹਤ ਲਈ ਹੈ ਲਾਹੇਵੰਦ
  • karisma kapoor ex husband sunjay kapur funeral may be delay due us citizenship
    ਸੰਜੇ ਕਪੂਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ 'ਚ ਹੋ ਸਕਦੀ ਹੈ ਦੇਰ? ਸਾਹਮਣੇ ਆਇਆ ਵੱਡਾ ਕਾਰਨ
  • disadvantages of eating sugar
    ਜ਼ਿਆਦਾ ਮਾਤਰਾ 'ਚ ਕਰਦੇ ਹੋ ਖੰਡ ਦਾ ਸੇਵਨ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ
  • why do eyes close while sneezing
    ਛਿੱਕਦੇ ਸਮੇਂ ਕਿਉਂ ਬੰਦ ਹੋ ਜਾਂਦੀਆਂ ਹਨ ਅੱਖਾਂ? ਜਾਣੋ ਕੀ ਹੈ ਇਸਦੇ ਪਿੱਛੇ ਦਾ ਕਾਰਨ
  • rain because of eating cold food
    ਕੀ ਬਰਸਾਤਾਂ 'ਚ ਠੰਡਾ ਖਾਣਾ ਖਾਣ ਕਾਰਨ ਲੋਕ ਹੁੰਦੇ ਨੇ ਜ਼ਿਆਦਾ ਬੀਮਾਰ? ਜਾਣੋ ਪੂਰੀ ਸੱਚਾਈ
  • tea drinkers beware
    ਚਾਹ ਪੀਣ ਦੇ ਸ਼ੌਕੀਨ ਸਾਵਧਾਨ! ਸਿਹਤ ਲਈ ਹੈ ਬੇਹੱਦ ਖਤਰਨਾਕ
  • can success in a woman  s career be a reason for divorce
    ਕੀ ਔਰਤਾਂ ਦੇ ਕਰੀਅਰ ’ਚ ਸਫਲਤਾ ਬਣ ਸਕਦੀ ਹੈ ਤਲਾਕ ਦਾ ਕਾਰਨ?
  • another major air strike on israel may happen
    ਇਜ਼ਰਾਈਲ 'ਤੇ ਮੁੜ ਹੋ ਸਕਦੀ ਹੈ ਵੱਡੀ Air Strike, ਈਰਾਨੀ ਸਰਕਾਰੀ ਟੀਵੀ ਨੇ ਜਾਰੀ ਕੀਤੀ ਚਿਤਾਵਨੀ
  • big news about the bhandare to be held in dera beas
    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ...
  • manish sisodia reprimands jalandhar municipal corporation officers
    ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
  • punjab government takes major action against female sarpanch and her husband
    ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ...
  • 125 drug smugglers arrested under   war on drugs
    'ਯੁੱਧ ਨਸ਼ਿਆਂ ਵਿਰੁੱਧ' ਤਹਿਤ 125 ਨਸ਼ਾ ਸਮੱਗਲਰ ਗ੍ਰਿਫ਼ਤਾਰ
  • punjab government action
    ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! 25 ਅਫ਼ਸਰਾਂ ਨੂੰ ਕੀਤਾ Suspend
  • police officers awarded certificates of appreciation the war on drugs
    ਪੁਲਸ ਅਧਿਕਾਰੀਆਂ ਨੂੰ “ਯੁੱਧ ਨਸ਼ਿਆਂ ਵਿਰੁੱਧ" 'ਚ ਅਹਿਮ ਯੋਗਦਾਨ ਪਾਉਣ ਲਈ ਵੰਡੇ...
  • rape case in jalandhar
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ...
  • read weather on 28 29 30 and 1
    PUNJAB WEATHER ALERT: 28,29,30 ਤੇ 1 ਦੀ ਪੜ੍ਹੋ ਮੌਸਮ ਦੀ ਅਪਡੇਟ
Trending
Ek Nazar
mark carney reactions

ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ

turkish president comments on s 400 missile s

S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ

airspace in iran

ਈਰਾਨ ਨੇ ਹਵਾਈ ਖੇਤਰ ਪੂਰੀ ਤਰ੍ਹਾਂ ਖੋਲ੍ਹਣਾ ਕੀਤਾ ਮੁਲਤਵੀ

lorry and minibus collide

ਲਾਰੀ ਅਤੇ ਮਿੰਨੀ ਬੱਸ ਦੀ ਟੱਕਰ, 18 ਲੋਕਾਂ ਦੀ ਮੌਤ

us tightens visa rules

ਅਮਰੀਕਾ ਨੇ ਭਾਰਤ ਦੇ ਗੁਆਂਢੀ ਦੇਸ਼ ਲਈ ਵੀਜ਼ਾ ਨਿਯਮ ਕੀਤਾ ਸਖ਼ਤ

polio cases in pakistan

ਪਾਕਿਸਤਾਨ 'ਚ ਵਧੇ ਪੋਲੀਓ ਮਾਮਲੇ, ਕੁੱਲ ਗਿਣਤੀ 10 ਤੋਂ ਪਾਰ

khamenei completely sidelined in ceasefire talks

ਅਮਰੀਕਾ ਨਾਲ ਜੰਗਬੰਦੀ ਗੱਲਬਾਤ 'ਚ ਖਮੇਨੀ ਨੂੰ ਰੱਖਿਆ ਗਿਆ ਪਾਸੇ

new technology to extract gold

'ਸੋਨਾ' ਕੱਢਣ ਦੀ ਨਵੀਂ ਤਕਨੀਕ ਵਿਕਸਤ

surinderpal missing

ਕਲੋਵਿਸ ਦਾ ਕਾਰੋਬਾਰੀ ਸੁਰਿੰਦਰਪਾਲ ਸ਼ੱਕੀ ਹਾਲਾਤ 'ਚ ਲਾਪਤਾ

big news about summer vacations in punjab

ਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ

fired long range drones

ਰੂਸ-ਯੂਕ੍ਰੇਨ ਵਿਚਾਲੇ ਟਕਰਾਅ ਜਾਰੀ, ਇੱਕ ਦੂਜੇ 'ਤੇ ਦਾਗੇ ਲੰਬੀ ਦੂਰੀ ਦੇ ਡਰੋਨ

global vaccine body gavi global vaccine body   gavi

ਗਲੋਬਲ ਟੀਕਾ ਸੰਸਥਾ 'ਗੈਵੀ' ਨੂੰ ਆਸਟ੍ਰੇਲੀਆ ਦੇਵੇਗਾ ਕਰੋੜਾਂ ਰੁਪਏ ਦਾ ਫੰਡ

rubio and pakistani pm discussion

ਰੂਬੀਓ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਵਿਚਾਲੇ ਮਹੱਤਵਪੂਰਨ ਚਰਚਾ

big incident in punjab the phatak was open the train came from above

ਪੰਜਾਬ 'ਚ ਵੱਡੀ ਘਟਨਾ! ਖੁੱਲ੍ਹਿਆ ਸੀ ਫਾਟਕ, ਉਪਰੋਂ ਆ ਗਈ ਟਰੇਨ, ਫਿਰ ਹੋਇਆ...

heavy rain

ਭਾਰੀ ਮੀਂਹ ਦਾ ਕਹਿਰ, ਸੱਤ ਲੋਕਾਂ ਦੀ ਮੌਤ

electricity department negligence

ਬਿਜਲੀ ਵਿਭਾਗ ਦੀ ਵੱਡੀ ਲਾਪ੍ਰਵਾਹੀ ਬਣੀ ਜਾਨ ਦਾ ਖੋਅ, 'ਤੈਮੂਰ' ਨੇ ਗੁਆਏ ਦੋਵੇਂ...

important news for those applying for driving licenses

Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ

major incident in jalandhar

ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • gangster jaggu bhagwanpuria  s mother shot
      ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ
    • sri akal takht sahib committee
      ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰੀ ਕਮੇਟੀ ਦਾ...
    • gaushala incident haryana
      ਅੱਧੀ ਰਾਤ ਨੂੰ ਡਿੱਗੀ ਗਊਸ਼ਾਲਾ ਦੀ ਛੱਤ, 35 ਗਊਵੰਸ਼ਾਂ ਦੀ ਹੋਈ ਮੌਤ
    • rajnath singh in sco
      SCO 'ਚ ਪਾਕਿ ਰੱਖਿਆ ਮੰਤਰੀ ਨੂੰ ਨਹੀਂ ਮਿਲੇ ਰਾਜਨਾਥ
    • punjab congress resigns
      ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ ਮਨਜ਼ੂਰ
    • pakistan in trouble
      ਪਹਿਲਾਂ ਸੋਕਾ ਹੁਣ ਹੜ੍ਹ ! ਪਾਕਿਸਤਾਨ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਖੋਲ'ਤੇ...
    • india pakistan tulbul project
      ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ
    • big statement of khawaja asif
      'ਸਾਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਹੈ ਚੀਨ', ਪਾਕਿ ਰੱਖਿਆ ਮੰਤਰੀ ਦਾ ਵੱਡਾ...
    • jaswant singh khalra school inaugurated in fresno
      ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ 'ਚ ਉਦਘਾਟਨ
    • punjab school employees
      ਪੰਜਾਬ ਦੇ ਸਕੂਲ ਮੁਲਾਜ਼ਮਾਂ ਲਈ ਸਰਕਾਰ ਦਾ ਵੱਡਾ ਐਲਾਨ
    • ਸਿਹਤ ਦੀਆਂ ਖਬਰਾਂ
    • disadvantages of eating sugar
      ਜ਼ਿਆਦਾ ਮਾਤਰਾ 'ਚ ਕਰਦੇ ਹੋ ਖੰਡ ਦਾ ਸੇਵਨ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ...
    • why do eyes close while sneezing
      ਛਿੱਕਦੇ ਸਮੇਂ ਕਿਉਂ ਬੰਦ ਹੋ ਜਾਂਦੀਆਂ ਹਨ ਅੱਖਾਂ? ਜਾਣੋ ਕੀ ਹੈ ਇਸਦੇ ਪਿੱਛੇ ਦਾ...
    • corona dangerous china new virus
      ਨਾ ਜਿਊਣ ਦੇਣਗੇ, ਨਾ ਮਰਨ...! ਕੋਰੋਨਾ ਤੋਂ ਵੀ ਵੱਧ ਖ਼ਤਰਨਾਕ ਚੀਨ 'ਚ ਪੈਦਾ ਹੋ...
    • benefits of eating pomegranate
      Cancer ਤੇ urinary infection ਤੋਂ ਬਣਾਉਣਾ ਚਾਹੁੰਦੇ ਹੋ ਦੂਰੀ ਤਾਂ ਖਾਓ ਇਹ ਫਲ!
    • what are the causes of urine infection
      ਮਹਿਲਾਵਾਂ 'ਚ ਯੂਰਿਨ ਇਨਫੈਕਸ਼ਨ ਹੋਣ ਦੇ ਕੀ ਹਨ ਕਾਰਨ, ਲੱਛਣ ਤੇ ਬਚਾਅ ਦੇ ਤਰੀਕੇ
    • benefits of eating tamarind
      ਐਂਟੀਓਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਹੈ ਇਹ ਚੀਜ਼! ਜਾਣੋ ਇਸ ਦੇ ਖਾਣ ਦੇ ਫਾਇਦੇ
    • rain weather health
      ਬਰਸਾਤ ਦੇ ਮੌਸਮ 'ਚ ਵਧ ਜਾਂਦੈ ਬੀਮਾਰੀਆਂ ਦਾ ਖ਼ਤਰਾ ! ਇੰਝ ਕਰੋ ਸਿਹਤ ਦੀ ਸੰਭਾਲ
    • drinking alcohol on weekends damages liver
      ਵੀਕਐਂਡ 'ਤੇ ਵੀ ਸ਼ਰਾਬ ਪੀਣ ਨਾਲ ਖਰਾਬ ਹੋ ਜਾਂਦੈ ਲੀਵਰ... ਡਾਕਟਰ ਨੇ ਦੱਸਿਆ ਕਾਰਨ
    • watermelon seeds beneficial for health
      Health Tips: ਸਿਹਤ ਲਈ ਬੇਹੱਦ ਲਾਹੇਵੰਦ ਹਨ ''ਤਰਬੂਜ ਦੇ ਬੀਜ'', ਜ਼ਰੂਰ ਕਰੋ...
    • beware of glass bottle users
      ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +