Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 10, 2026

    3:15:19 PM

  • priest arrested for raping girl and forcing her to die

    ਪੰਜਾਬ ਸ਼ਰਮਸਾਰ! ਪਾਦਰੀ ਨੇ ਟੱਪੀਆਂ ਹੱਦਾਂ, ਕੁੜੀ ਦੀ...

  • police station majitha bikramjit singh bath

    ਥਾਣਾ ਮਜੀਠਾ ਐੱਫ. ਆਈ. ਆਰ. ਮਾਮਲੇ ’ਚ ਵੱਡਾ ਅਪਡੇਟ,...

  • big incident in barnala

    ਪੰਜਾਬ ਦੇ ਇਸ ਇਲਾਕੇ 'ਚ ਹੋਇਆ ਧਮਾਕਾ! ਸਹਿਮ ਗਏ ਲੋਕ

  • new pilot program

    ਅਮਰੀਕਾ ਦਾ ਨਵਾਂ ਪਾਇਲਟ ਪ੍ਰੋਗਰਾਮ, 65,000 ਰੁਪਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • 'ਬਿਮਾਰਾਂ' ਦਾ ਖਾਣਾ ਨਹੀਂ, ਸਿਹਤ ਲਈ 'ਵਰਦਾਨ' ਹੈ ਖਿਚੜੀ ! ਫ਼ਾਇਦੇ ਇੰਨੇ ਕਿ ਡਾਕਟਰ ਰਹਿਣਗੇ 'ਦੂਰ'

HEALTH News Punjabi(ਸਿਹਤ)

'ਬਿਮਾਰਾਂ' ਦਾ ਖਾਣਾ ਨਹੀਂ, ਸਿਹਤ ਲਈ 'ਵਰਦਾਨ' ਹੈ ਖਿਚੜੀ ! ਫ਼ਾਇਦੇ ਇੰਨੇ ਕਿ ਡਾਕਟਰ ਰਹਿਣਗੇ 'ਦੂਰ'

  • Edited By Sunaina,
  • Updated: 13 May, 2026 10:35 AM
Health
khichdi is a boon for health
  • Share
    • Facebook
    • Tumblr
    • Linkedin
    • Twitter
  • Comment

ਹੈਲਥ ਡੈਸਕ - ਜਦੋਂ ਵੀ ਸਿਹਤ ਵਿਗੜਦੀ ਹੈ, ਤਾਂ ਸਭ ਤੋਂ ਪਹਿਲਾਂ ਨਾਂ 'ਖਿੱਚੜੀ' ਦਾ ਆਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਯੁਰਵੇਦ 'ਚ ਖਿੱਚੜੀ ਨੂੰ ਦੁਨੀਆ ਦੇ ਸਭ ਤੋਂ ਸੰਤੁਲਿਤ ਭੋਜਨਾਂ 'ਚੋਂ ਇਕ ਮੰਨਿਆ ਗਿਆ ਹੈ? ਚੌਲਾਂ, ਦਾਲਾਂ ਅਤੇ ਦੇਸੀ ਘਿਓ ਦੇ ਸੁਮੇਲ ਨਾਲ ਤਿਆਰ ਹੋਣ ਵਾਲੀ ਖਿੱਚੜੀ ਤੁਹਾਡੀ ਸਿਹਤ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ।

ਖਿੱਚੜੀ ਖਾਣ ਦੇ 5 ਜ਼ਬਰਦਸਤ ਫਾਇਦੇ :-

ਪਾਚਨ ਤੰਤਰ ਲਈ ਸਭ ਤੋਂ ਹਲਕੀ
- ਖਿੱਚੜੀ ਸਰੀਰ 'ਚ ਬਹੁਤ ਜਲਦੀ ਹਜ਼ਮ ਹੋ ਜਾਂਦੀ ਹੈ। ਜੇਕਰ ਤੁਹਾਨੂੰ ਪੇਟ 'ਚ ਭਾਰੀਪਨ, ਗੈਸ ਜਾਂ ਕਬਜ਼ ਦੀ ਸ਼ਿਕਾਇਤ ਹੈ, ਤਾਂ ਖਿੱਚੜੀ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ।

ਪੋਸ਼ਕ ਤੱਤਾਂ ਦਾ ਖ਼ਜ਼ਾਨਾ
- ਚੌਲ ਸਰੀਰ ਨੂੰ ਕਾਰਬੋਹਾਈਡ੍ਰੇਟ ਦਿੰਦੇ ਹਨ ਅਤੇ ਦਾਲਾਂ ਪ੍ਰੋਟੀਨ। ਜੇਕਰ ਇਸ 'ਚ ਸਬਜ਼ੀਆਂ ਪਾ ਦਿੱਤੀਆਂ ਜਾਣ, ਤਾਂ ਇਹ ਵਿਟਾਮਿਨਾਂ ਅਤੇ ਮਿਨਰਲਜ਼ ਦਾ ਪੂਰਾ ਪੈਕੇਜ ਬਣ ਜਾਂਦੀ ਹੈ।

ਭਾਰ ਘਟਾਉਣ 'ਚ ਮਦਦਗਾਰ
ਖਿੱਚੜੀ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਪਰ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੀ ਹੈ, ਜਿਸ ਨਾਲ ਵਾਧੂ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

ਬਾਡੀ ਨੂੰ ਕਰੇ ਡਿਟੌਕਸ 
- ਖਿੱਚੜੀ ਖਾਣ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਤੁਹਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ।

ਸ਼ਾਂਤ ਰੱਖੇ ਮਨ ਤੇ ਸਰੀਰ
- ਆਯੁਰਵੇਦ ਮੁਤਾਬਕ ਖਿੱਚੜੀ ਇਕ 'ਸਾਤਵਿਕ' ਭੋਜਨ ਹੈ ਜੋ ਸਰੀਰ ਵਿੱਚ ਊਰਜਾ ਦਾ ਸੰਤੁਲਨ ਬਣਾ ਕੇ ਰੱਖਦਾ ਹੈ।

ਟਿਪ :-

ਖਿੱਚੜੀ ਨੂੰ ਹੋਰ ਗੁਣਕਾਰੀ ਬਣਾਉਣ ਲਈ ਇਸ 'ਚ ਇਕ ਚਮਚ ਦੇਸੀ ਘਿਓ ਜ਼ਰੂਰ ਪਾਓ। ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਚਿਹਰੇ 'ਤੇ ਨਿਖਾਰ ਲਿਆਉਂਦਾ ਹੈ।

 

  • KhichdiBenefits
  • HealthyEating
  • AyurvedaTips
  • HealthyLifestyle

ਸਿਹਤ ਦਾ 'ਪਾਵਰਹਾਊਸ' ਹੈ ਰਾਜਮਾਂਹ ! ਇਸ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

NEXT STORY

Stories You May Like

  • gulkand is nothing less than a boon in summer
    ਗਰਮੀ 'ਚ ਵਰਦਾਨ ਤੋਂ ਘੱਟ ਨਹੀਂ ਹੈ 'ਗੁਲਕੰਦ' ! ਫ਼ਾਇਦੇ ਐਨੇ ਕਿ ਜਾਣ ਰਹਿ ਜਾਓਗੇ ਹੈਰਾਨ
  • oats are a treasure of health
    ਸਿਹਤ ਦਾ ਖ਼ਜ਼ਾਨਾ ਹੈ ਓਟਸ ! ਬਸ ਜਾਣ ਲਓ ਖਾਣ ਦਾ ਸਹੀ ਤਰੀਕਾ, ਦੂਰ-ਦੂਰ ਭੱਜੇਗੀ ਕਮਜ਼ੋਰੀ
  • aloe vera juice is a treasure trove of goodness
    ਗੁਣਾਂ ਦੀ ਖ਼ਾਨ ਹੈ ਐਲੋਵੇਰਾ ਦਾ ਜੂਸ ! ਸਿਹਤ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ
  • aquarius zodiac sign will be weak for health
    ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਸਿਹਤ ਲਈ ਕਮਜ਼ੋਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • this special summer fruit is a boon for diabetics
    ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ ਗਰਮੀਆਂ ਦਾ ਇਹ ਖ਼ਾਸ ਫਲ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • 1 glass of lukewarm water is no less than a blessing for the body
    ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ 1 ਗਲਾਸ ਕੋਸਾ ਪਾਣੀ ! ਜਾਣੋ ਫਾਇਦੇ ਤੇ ਸਹੀ ਤਰੀਕਾ
  • jamun is no less than a boon for diabetic patients
    ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ 'ਜਾਮਣ'! ਜਾਣ ਲਓ ਇਸ ਹੈਰਾਨੀਜਨਕ ਫਾਇਦੇ
  • eat these things with black gram
    ਕਾਲੇ ਚਣੇ ਨਾਲ ਖਾਓ ਇਹ ਚੀਜ਼ਾਂ, ਸਰੀਰ ਨੂੰ ਮਿਲੇਗਾ ਭਰਪੂਰ ਪ੍ਰੋਟੀਨ; ਕਮਜ਼ੋਰੀ ਅਤੇ ਥਕਾਵਟ ਰਹਿਣਗੇ ਦੂਰ
  • sheetal angural met punjab bjp president kewal singh dhillon
    ਕੇਵਲ ਢਿੱਲੋਂ ਦਾ ਬੇਦਾਗ਼, ਹੱਸਮੁੱਖ ਤੇ ਦੋਸਤਾਨਾ ਸੁਭਾਅ ਹਰ ਪੰਜਾਬੀ ਦਾ ਜਿਤੇਗਾ...
  • the tractor overturned while working in the field the farmer died
    Punjab: ਖੇਤਾਂ 'ਚ ਕੰਮ ਕਰਦੇ ਅਚਾਨਕ ਟਰੈਕਟਰ ਹੇਠਾਂ ਆਇਆ ਕਿਸਾਨ! ਤੜਫ਼-ਤੜਫ਼ ਕੇ...
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • controversy escalates over underpass at tanda road railway crossing
    ਟਾਂਡਾ ਰੋਡ ਰੇਲਵੇ ਫਾਟਕ 'ਤੇ ਪ੍ਰਸਤਾਵਿਤ ਅੰਡਰਪਾਸ ਨੂੰ ਲੈ ਕੇ ਫਿਰ ਵਧਿਆ ਵਿਵਾਦ
  • jalandhar bazaar kalan closed from june 26 to 28 due to summer vacations
    ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ...
  • major road accident near eastwood
    ਈਸਟਵੁੱਡ ਨੇੜੇ ਵੱਡਾ ਸੜਕ ਹਾਦਸਾ, ਕੰਟੇਨਰ ਤੇ ਲੋਡਰ ਦੀ ਟੱਕਰ ਨੇ ਮਚਾਈ ਤਬਾਹੀ
  • clash in jalandhar
    ਜਲੰਧਰ ਦੀ ਕਾਲੋਨੀ ਵਿਚ ਕੁੱਤਿਆਂ ਪਿੱਛੇ ਹੋ ਗਈ ਲੜਾਈ, ਭਖਿਆ ਮਾਹੌਲ
  • jalandhar  a massive fire broke out in a house
    ਜਲੰਧਰ: ਇਕ ਘਰ 'ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
Trending
Ek Nazar
9 month pregnant woman saree dangerous yoga pose

9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...

shooting in south africa

ਦੱਖਣੀ ਅਫਰੀਕਾ 'ਚ ਹਮਲਾਵਰਾਂ ਨੇ ਬਸਤੀ 'ਚ ਕੀਤੀ ਅੰਨ੍ਹੇਵਾਹ ਗੋਲੀਬਾਰੀ, 12...

famous singer congratulates pm modi

ਹੁਣ ਹਾਲੀਵੁੱਡ 'ਚ ਵੀ ਹੋ ਗਈ 'ਮੋਦੀ-ਮੋਦੀ' ! ਮਸ਼ਹੂਰ ਗਾਇਕਾ ਨੇ ਦਿੱਤੀਆਂ ਵਧਾਈਆਂ

youtuber armaan malik

ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ...

tmc  mamata banerjee  mp  resignation

ਇਕ ਹੋਰ MP ਨੇ ਦੇ'ਤਾ ਅਸਤੀਫ਼ਾ ! ਖ਼ਾਲੀ ਹੁੰਦੀ ਜਾ ਰਹੀ ਮਮਤਾ ਦੀ TMC

sapna choudhary in domestic violence case

ਮਸ਼ਹੂਰ ਅਦਾਕਾਰਾ ਨਾਲ ਪਤੀ ਨੇ ਕੀਤੀ ਕੁੱਟਮਾਰ ! ਸਹੁਰੇ ਛੱਡ ਰਹਿ ਰਹੀ ਪੇਕੇ, ਅਦਾਲਤ...

director bharathiraja passes away

ਸ਼੍ਰੀਦੇਵੀ ਨਾਲ ਕੰਮ ਕਰ ਚੁੱਕੇ ਦਿੱਗਜ ਫਿਲਮ ਨਿਰਦੇਸ਼ਕ ਦਾ ਦੇਹਾਂਤ, ਇੰਡਸਟਰੀ 'ਚ...

rohtak d park market showroom fire  3 people

ਰੋਹਤਕ ਦੇ ਸ਼ੋਅਰੂਮ 'ਚ ਅੱਗ ਨੇ ਮਚਾਏ ਭਾਂਬੜ, 3 ਲੋਕਾਂ ਦੀ ਮੌਤ, 10 ਤੋਂ ਵੱਧ...

young man upset by blackmailing over nude photos

ਨਿਊਡ ਫੋਟੋਆਂ ਦੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

accident with punjabis in manikaran sahib

ਮਨੀਕਰਨ ਸਾਹਿਬ 'ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ ! ਫ਼ੋਟੋ ਖਿਚਵਾਉਂਦਿਆ...

shots fired at private hospital in batala

ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ

army chiefs meet

ਲੇਬਨਾਨ ਅਤੇ ਪਾਕਿਸਤਾਨ ਦੇ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ , ਖੇਤਰੀ ਸੁਰੱਖਿਆ...

rain alert delhi rain

Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ...

ishq karo party  supreme court  former judge  new party  cjp

'ਇਸ਼ਕ ਕਰੋ ਪਾਰਟੀ' ! 'CJP' ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਬਣਾ...

trump statement

ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ

women transgender people bus free travel

ਔਰਤਾਂ ਤੇ ਟਰਾਂਸਜੈਂਡਰ ਲੋਕ ਸਰਕਾਰੀ ਬੱਸਾਂ 'ਚ ਕਰਨਗੇ ਮੁਫ਼ਤ ਸਫ਼ਰ, ਕੇਰਲ ਸਰਕਾਰ...

husband wife honeymoon with in laws divorce

ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ...

marriage baraat thar stunt groom fir registered

'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • the craze for weight loss drugs is over
      Weight-Loss ਦਵਾਈਆਂ ਦਾ ਕ੍ਰੇਜ਼ ਹੋਇਆ ਖ਼ਤਮ! ਲੋਕਾਂ ਨੇ ਬਣਾਈ ਦੂਰੀ, ਜਾਣੋ ਵੱਡਾ...
    • stale rice is like poison for these people
      ਇਨ੍ਹਾਂ ਲੋਕਾਂ ਲਈ 'ਜ਼ਹਿਰ' ਦੇ ਬਰਾਬਰ ਹੈ ਬਾਸੀ ਚੌਲ! ਸਿਹਤ ਨੂੰ ਹੋ ਸਕਦੇ ਨੇ...
    • aloe vera juice is a treasure trove of goodness
      ਗੁਣਾਂ ਦੀ ਖ਼ਾਨ ਹੈ ਐਲੋਵੇਰਾ ਦਾ ਜੂਸ ! ਸਿਹਤ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ
    • gulkand is nothing less than a boon in summer
      ਗਰਮੀ 'ਚ ਵਰਦਾਨ ਤੋਂ ਘੱਟ ਨਹੀਂ ਹੈ 'ਗੁਲਕੰਦ' ! ਫ਼ਾਇਦੇ ਐਨੇ ਕਿ ਜਾਣ ਰਹਿ ਜਾਓਗੇ...
    • not only cholesterol it can also cause heart attack
      ਸਿਰਫ਼ ਕੋਲੈਸਟ੍ਰੌਲ ਹੀ ਨਹੀਂ, ਇਹ ਵੀ ਬਣ ਸਕਦੈ ਹਾਰਟ ਅਟੈਕ ਦਾ ਕਾਰਨ ! ਜਾਣੋ ਲੱਛਣ...
    • garlic is no less than a blessing
      ਕਿਸੇ ਵਰਦਾਨ ਤੋਂ ਘੱਟੀ ਨਹੀਂ 'ਲਸਣ' ! ਰੋਜ਼ਾਨਾ ਖਾਲੀ ਪੇਟ ਖਾਣ ਨਾਲ ਮਿਲਣਗੇ
    • covid 19 vaccine can cause cancer
      ਕੋਵਿਡ-19 ਵੈਕਸੀਨ ਨਾਲ ਹੋ ਸਕਦੈ ਕੈਂਸਰ!
    • those who apply nail paint daily should be careful
      ਰੋਜ਼ਾਨਾ ਨੇਲ ਪੇਂਟ ਲਗਾਉਣ ਵਾਲੇ ਹੋ ਜਾਣ ਸਾਵਧਾਨ ! ਖੂਬਸੂਰਤੀ ਦੇ ਚੱਕਰ 'ਚ...
    • eating food wrapped in newspaper will land you in jail
      ਅਖ਼ਬਾਰ 'ਚ ਲਪੇਟਿਆ ਖਾਣਾ ਖਾਧਾ ਤਾਂ ਹੋਵੇਗੀ ਜੇਲ੍ਹ ! FSSAI ਨੇ ਕੀਤੀ ਸਖ਼ਤ...
    • don t ignore swelling in the liver
      ਲਿਵਰ 'ਚ ਪੈ ਗਈ ਸੋਜ ਨੂੰ ਨਾ ਕਰੋ ਇਗਨੋਰ ! ਘਬਰਾਉਣ ਦੀ ਬਜਾਏ ਖਾਓ ਇਹ ਸੁਪਰਫੂਡਜ਼,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +