Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 15, 2026

    1:09:40 PM

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • new appointments by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ!...

  • trump statement on ceasefire

    ਮੁੜ ਜੰਗ ਛੇੜਨ ਦੀ ਤਿਆਰੀ 'ਚ ਟਰੰਪ ! ਈਰਾਨ...

  • uncle and nephew drown while bathing in beas river

    ਵਿਸਾਖੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਬਿਆਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਮੁੰਬਈ
  • ਜੀਭ ਦੇ ਰੰਗ ਨਾਲ ਜਾਣੋ, ਕਿੰਨੇ ਸਿਹਤਮੰਦ ਹੋ ਤੁਸੀਂ

HEALTH News Punjabi(ਸਿਹਤ)

ਜੀਭ ਦੇ ਰੰਗ ਨਾਲ ਜਾਣੋ, ਕਿੰਨੇ ਸਿਹਤਮੰਦ ਹੋ ਤੁਸੀਂ

  • Updated: 08 Jun, 2017 02:57 PM
ਮੁੰਬਈ
know with the color of the tongue how healthy you are
  • Share
    • Facebook
    • Tumblr
    • Linkedin
    • Twitter
  • Comment

ਮੁੰਬਈ— ਸਿਹਤ ਸੰਬੰਧੀ ਜੁੜੇ ਕਈ ਸੰਕੇਤ ਸਾਨੂੰ ਜੀਭ ਤੋਂ ਮਿਲਦੇ ਹਨ। ਡਾਕਟਰ ਵੀ ਜੀਭ ਦੇਖ ਕੇ ਦੱਸਦੇ ਹਨ ਕਿ ਤੁਸੀਂ ਸਿਹਤਮੰਦ ਹੋ ਜਾਂ ਨਹੀਂ। ਡਾਕਟਰ ਨਮਰਤਾ ਦੁਬੇ ਸਿਹਤਮੰਦ ਜੀਭ ਦੀ ਪਛਾਣ ਬਾਰੇ ਦੱਸਦੀ ਹੈ। ਅੱਜ ਅਸੀਂ ਤੁਹਾਨੂੰ ਸਿਹਤਮੰਦ ਜੀਭ ਦੀ ਪਛਾਣ ਅਤੇ ਇਸ ਦੁਆਰਾ ਹੋਣ ਵਾਲੇ ਰੋਗਾਂ ਦੀ ਜਾਣਕਾਰੀ ਦੇ ਰਹੇ ਹਾਂ।
ਜੀਭ ਸਾਫ ਕਰਨਾ ਕਿਉਂ ਜ਼ਰੂਰੀ
ਮੂੰਹ 'ਚ ਮੌਜੂਦ ਲਗਭਗ 50% ਬੈਕਟੀਰੀਆ ਜੀਭ 'ਤੇ ਹੁੰਦੇ ਹਨ। ਇਸ ਲਈ ਮੂੰਹ ਦੀ ਬਦਬੂ ਅਤੇ ਬੈਕਟੀਰੀਆ ਤੋਂ ਬਚਣ ਲਈ ਜੀਭ ਸਾਫ ਕਰਨੀ ਜ਼ਰੂਰੀ ਹੈ। ਇਸ ਤਰ੍ਹਾਂ ਨਾ ਕਰਨ 'ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਜੀਭ ਸਰੀਰ ਦੀ ਸਭ ਤੋਂ ਮਜ਼ਬੂਤ ਮਾਸਪੇਸ਼ੀ
ਜੀਭ ਸਾਡੇ ਸਰੀਰ ਦੀ ਸਭ ਤੋਂ ਮਜ਼ਬੂਤ ਮਾਸਪੇਸ਼ੀ ਹੈ। ਨਾਲ ਹੀ ਇਹ ਬਹੁਤ ਲਚਕਦਾਰ ਵੀ ਹੈ। ਇਹ ਇੱਕਲੀ ਮਾਸਪੇਸ਼ੀ ਹੈ ਜਿਸ 'ਚ 'ਟੇਸਟ ਸੈਂਸਰ' ਮੌਜੂਦ ਹੈ। ਇਸ ਦੁਆਰਾ ਤੁਸੀਂ ਲਗਭਗ ਦੱਸ ਹਜ਼ਾਰ ਸਵਾਦਾਂ ਦੀ ਪਛਾਣ ਕਰ ਸਕਦੇ ਹੋ। ਜੀਭ ਦਾ ਜ਼ਿਆਦਾਤਰ ਹਿੱਸਾ ਸਕੇਲਟਲ ਮਾਸਪੇਸ਼ੀ ਟਿਸ਼ੂਆਂ ਦਾ ਬਣਿਆ ਹੁੰਦਾ ਹੈ। ਇਸ ਲਈ ਸੱਟ ਲੱਗਣ 'ਤੇ ਜੀਭ ਸਰੀਰ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਜਲਦੀ ਠੀਕ ਹੁੰਦੀ ਹੈ।
ਸਿਹਤਮੰਦ ਜੀਭ ਦੀ ਪਛਾਣ ਅਤੇ ਇਸ ਦੁਆਰਾ ਹੋਣ ਵਾਲੇ ਰੋਗਾਂ ਦੀ ਜਾਣਕਾਰੀ
1. ਸਿਹਤਮੰਦ ਜੀਭ
ਸਿਹਤਮੰਦ ਜੀਭ ਹਲਕੀ ਗੁਲਾਬੀ, ਨਮ ਹੁੰਦੀ ਹੈ। ਇਸ 'ਚ ਦਾਗ-ਧੱਬੇ ਨਹੀਂ ਹੁੰਦੇ।
2. ਜੀਭ 'ਤੇ ਮੋਟੀ ਚਿੱਟੀ ਪਰਤ
ਜੀਭ 'ਤੇ ਮੋਟੀ ਚਿੱਟੀ ਪਰਤ ਖਰਾਬ ਪਾਚਨ ਤੰਤਰ, ਐਸੀਡਿਟੀ ਅਤੇ ਕਮਜ਼ੋਰੀ ਦਾ ਸੰਕੇਤ ਹੈ। ਵਾਇਰਲ ਇਨਫੈਕਸ਼ਨ ਵੀ ਹੋ ਸਕਦਾ ਹੈ।
3. ਜੀਭ 'ਤੇ ਮੋਟੀ ਪੀਲੀ ਪਰਤ
ਜੀਭ 'ਤੇ ਮੋਟੀ ਚਿੱਟੀ ਪਰਤ ਸਰਦੀ, ਵਾਇਰਲ ਇਨਫੈਕਸ਼ਨ ਸਰੀਰ 'ਚ ਗਰਮੀ ਦੀ ਅਧਿਕਤਾ ਦਾ ਸੰਕੇਤ ਹੈ। ਇਸ ਦੇ ਇਲਾਵਾ ਅੰਤੜਿਆਂ 'ਚ ਤਕਲੀਫ ਅਤੇ ਇਨਡਾਇਜੇਸ਼ਨ ਦੀ ਸਮੱਸਿਆ ਦਾ ਸੰਕੇਤ ਹੈ।
4. ਚਮਕੀਲੀ ਲਾਲ ਜੀਭ
ਚਮਕੀਲੀ ਲਾਲ ਜੀਭ ਬੁਖਾਰ, ਖੂਨ 'ਚ ਗਰਮੀ ਜਾਂ ਇਨਫਲੇਮੇਸ਼ਨ ਦਾ ਸੰਕੇਤ ਹੈ। ਅੰਦਰੂਨੀ ਸੱਟ ਜਾਂ ਇਨਫੈਕਸ਼ਨ ਵੀ ਹੋ ਸਕਦੀ ਹੈ।
5. ਹਲਕੀ ਪੀਲੀ ਜੀਭ
ਹਲਕੀ ਪੀਲੀ ਜੀਭ ਖੂਨ ਦੀ ਕਮੀ, ਪੀਲੀਆ, ਕਮਜ਼ੋਰੀ, ਅੰਤੜਿਆਂ 'ਚ ਸੋਜ, ਨੀਂਦ ਦੀ ਕਮੀ ਅਤੇ ਥਕਾਵਟ ਦਾ ਸੰਕੇਤ ਹੈ।
6. ਜੀਭ ਦਾ ਅੱਗੇ ਦਾ ਹਿੱਸਾ ਲਾਲ ਹੋਣਾ
ਜੀਭ ਦਾ ਅੱਗੇ ਦਾ ਹਿੱਸਾ ਲਾਲ ਹੋਣਾ ਸਰੀਰ ਦੀ ਕਮਜ਼ੋਰੀ ਦੇ ਇਲਾਵਾ ਮਾਨਸਿਕ ਪਰੇਸ਼ਾਨੀ ਦਾ ਸੰਕੇਤ ਹੈ। ਔਰਤਾਂ 'ਚ ਮੇਨੋਪਾਜ ਦੀ ਸ਼ੁਰੂਆਤ ਦਾ ਸੰਕੇਤ ਹੈ।
7. ਜੀਭ ਦੇ ਦੋਵੇਂ ਕਿਨਾਰੇ ਜ਼ਿਆਦਾ ਲਾਲ ਹੋਣਾ
ਜੀਭ ਦੇ ਦੋਵੇਂ ਕਿਨਾਰੇ ਜ਼ਿਆਦਾ ਲਾਲ ਹੋਣਾ ਅੰਤੜਿਆਂ ਦੀ ਸਮੱਸਿਆ ਦਾ ਸੰਕੇਤ ਹੁੰਦਾ ਹੈ।
8. ਜੀਭ 'ਤੇ ਚਿੱਟੀ ਪਰਤ
ਜੀਭ 'ਤੇ ਚਿੱਟੀ ਪਰਤ ਸਰੀਰ 'ਚ ਕਈ ਤਰ੍ਹਾਂ ਦੇ ਇਨਫੈਕਸ਼ਨ ਹੋਣ ਦਾ ਸੰਕੇਤ ਹੈ। ਜ਼ਿਆਦਾ ਪਸੀਨਾ ਆਉਣ ਦਾ ਵੀ ਸੰਕੇਤ ਹੈ।

  • ਸੰਕੇਤ
  • ਪਛਾਣ
  • ਸੱਟ
  • Signs
  • recognition
  • injury

ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਇਨ੍ਹਾਂ ਨੁਸਖਿਆਂ ਦੀ ਕਰੋ ਵਰਤੋ

NEXT STORY

Stories You May Like

  • rbi  s latest report on 2000 pink notes  how much money has been returned
    2000 ਦੇ ਗੁਲਾਬੀ ਨੋਟਾਂ ਨੂੰ ਲੈ ਕੇ RBI ਦੀ ਤਾਜ਼ਾ ਰਿਪੋਰਟ, ਜਾਣੋ ਹੁਣ ਤੱਕ ਕਿੰਨੇ ਪੈਸੇ ਹੋਏ ਵਾਪਸ ਤੇ ਕੀ ਹੈ ਨਵਾਂ...
  • the correct way to make rajma
    ਕੀ ਤੁਸੀਂ ਵੀ ਰਾਜਮਾਂਹ ਬਣਾਉਣ ਵੇਲੇ ਕਰਦੇ ਹੋ ਇਹ ਗਲਤੀਆਂ? ਜਾਣੋ ਸੁਆਦ ਰਾਜਮਾ ਬਣਾਉਣ ਦਾ ਸਹੀ ਤਰੀਕਾ
  • suspected paneer dangerous chemicals
    ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ ਪੂਰਾ ਮਾਮਲਾ
  • gold and silver prices plunge
    ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ ਹੋਏ ਭਾਅ
  • nayanthara  vignesh shivan seek blessings at tirumala venkateswara temple
    ਸ਼ਰਧਾ ਦੇ ਰੰਗ 'ਚ ਰੰਗੀ ਨਯਨਤਾਰਾ: ਪਤੀ ਨਾਲ ਤਿਰੂਮਾਲਾ ਮੰਦਰ 'ਚ ਟੇਕਿਆ ਮੱਥਾ, ਤਸਵੀਰਾਂ ਵਾਇਰਲ
  • horoscope
    ਬ੍ਰਿਖ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਤੁਸੀਂ ਵੀ ਜਾਣੋ ਆਪਣੀ ਰਾਸ਼ੀ
  • a truck loaded with sand crashed into a divider in jandusingha
    ਜੰਡੂਸਿੰਘਾ ’ਚ ਰੇਤਾ ਨਾਲ ਲੱਦਿਆ ਟਰੱਕ ਡਿਵਾਈਡਰ ’ਤੇ ਚੜ੍ਹਿਆ, ਪਹਿਲਾਂ ਵੀ ਹੋ ਚੁੱਕੇ ਹਨ ਕਈ ਹਾਦਸੇ
  • tulip festival  british columbia to bloom with colorful flowers from april 10
    ਹੈਰਿਸਨ ਟਿਊਲਿਪ ਮੇਲਾ : 10 ਅਪ੍ਰੈਲ ਤੋਂ ਰੰਗ ਬਿਰੰਗੇ ਫੁੱਲਾਂ ਨਾਲ ਖਿੜੇਗਾ ਬ੍ਰਿਟਿਸ਼ ਕੋਲੰਬੀਆ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
  • clash in jalandhar s dilkusha market medical store owner attacked
    ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...
  • punjab weather update
    ਪੰਜਾਬ 'ਚ ਤੇਜ਼ ਹਨੇਰੀ ਨਾਲ ਪਵੇਗਾ ਮੀਂਹ! ਇਨ੍ਹਾਂ ਤਾਰੀਖ਼ਾਂ ਲਈ ਹੋਈ ਵੱਡੀ...
  • ed raid on mp mittal
    ਵੱਡੀ ਖ਼ਬਰ ; 'ਆਪ' ਦੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ED ਦੀ ਰੇਡ
  • 13 year old boy makes punjab proud in australia
    ਛੋਟੀ ਉਮਰ 'ਚ ਵੱਡਾ ਮੁਕਾਮ ਕੀਤਾ ਹਾਸਲ, ਜਵਾਕ ਨੇ ਅਸਟ੍ਰੇਲੀਆ ’ਚ ਵਧਾਇਆ ਪੰਜਾਬ...
  • amarnath yatra 2026  registration  bank  lines  amarnath yatra  jammu
    ਅੱਜ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ, ਬੈਂਕਾਂ ਦੇ ਬਾਹਰ ਲੱਗੀਆਂ...
  • husband refuses to adopt after returning from canada
    ਕੈਨੇਡਾ ਤੋਂ ਪਰਤਣ ਮਗਰੋਂ ਪਤੀ ਨੇ ਅਪਣਾਉਣ ਤੋਂ ਕੀਤੀ ਨਾਂਹ, ਔਰਤ ਦੀ ਸ਼ਿਕਾਇਤ ’ਤੇ...
Trending
Ek Nazar
california assembly vaisakhi

ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਨੇ 'ਵਿਸਾਖੀ' ਨੂੰ ਅਧਿਕਾਰਤ ਤੌਰ 'ਤੇ ਦਿੱਤੀ...

brother  sister  mayra  rajasthani tradition  gift

1.51 ਕਰੋੜ ਦਾ 'ਮਾਇਰਾ' ! ਭਰਾਵਾਂ ਨੇ ਪੇਸ਼ ਕੀਤੀ ਭੈਣ ਨਾਲ ਪਿਆਰ ਦੀ ਮਿਸਾਲ, ਹਰ...

these punjabi songs are trending despite the ban in pakistan

ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ...

heavy rain alert 4 days

15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ...

muslim actor pressured hindu actress to eat beef

ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ...

ipl 2026

IPL 'ਚ ਖੇਡ ਰਹੇ ਖਿਡਾਰੀ 'ਤੇ ਲੱਗਾ ਬੈਨ!

suryakumar yadav

ਖੋਹੀ ਜਾ ਸਕਦੀ ਹੈ ਸੂਰਿਆਕੁਮਾਰ ਯਾਦਵ ਦੀ ਕਪਤਾਨੀ, TEAM INDIA ਤੋਂ ਵੀ ਹੋਵੇਗੀ...

recharge for 72 day

72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ...

rs 2000 for women

ਔਰਤਾਂ ਨੂੰ ਹਰ ਮਹੀਨੇ 2000 ਰੁਪਏ ਤੇ ਮੁਫ਼ਤ ਸਿਲੰਡਰ! ਤਾਮਿਲਨਾਡੂ ’ਚ ਭਾਜਪਾ ਨੇ...

xi jinping middle east

US-ਈਰਾਨ ਜੰਗ ਵਿਚਾਲੇ ਚੀਨ ਦੀ ਐਂਟਰੀ! ਸ਼ੀ ਜਿਨਪਿੰਗ ਨੇ ਪੇਸ਼ ਕੀਤਾ ਇਹ ਪ੍ਰਸਤਾਵ

punjab groom found online

ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ...

amritsar dc orders officials to prevent flood threat

ਬਰਸਾਤੀ ਸੀਜ਼ਨ ਤੋਂ ਪਹਿਲਾਂ DC ਅੰਮ੍ਰਿਤਸਰ ਵੱਲੋਂ ਸਖ਼ਤ ਨਿਰਦੇਸ਼ ਜਾਰੀ

plastic bottles  delhi  pollution  manjinder sirsa  money

ਹੁਣ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੇ ਮਿਲਣਗੇ ਪੈਸੇ ! ਦਿੱਲੀ 'ਚ ਪ੍ਰਦੂਸ਼ਣ ਨੂੰ...

channel issued notice

ਆਸ਼ਾ ਭੋਂਸਲੇ ਦੀ ਮੌਤ ਦੇ ਪ੍ਰਸਾਰਣ ਦੌਰਾਨ "ਭਾਰਤੀ ਸਮੱਗਰੀ" ਦੀ ਵਰਤੋਂ ਕਰਨ ਲਈ...

women over 50 able to become mothers again through ivf

ਹਾਈ ਕੋਰਟ ਦਾ ਅਹਿਮ ਫੈਸਲਾ! 50 ਸਾਲ ਤੋਂ ਵੱਧ ਉਮਰ ਦੀ ਮਹਿਲਾ ਹੁਣ IVF ਰਾਹੀਂ...

actress says  films weren  t the plan    recalls how  aashiqui   happened to her

ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ...

k s chithra gets emotional remembering her late daughter

ਵਿਆਹ ਦੇ ਕਈ ਸਾਲਾਂ ਬਾਅਦ ਹੋਈ ਧੀ, ਪਰ ਹਾਦਸੇ 'ਚ ਚਲੀ ਗਈ ਜਾਨ ! ਧੀ ਨੂੰ ਯਾਦ ਕਰ...

john cena remembers late asha bhosle

ਮਸ਼ਹੂਰ ਅਦਾਕਾਰ ਤੇ ਸਾਬਕਾ ਰੈਸਲਰ ਜੌਨ ਸੀਨਾ ਨੇ ਆਸ਼ਾ ਭੋਸਲੇ ਨੂੰ ਦਿੱਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸਿਹਤ ਦੀਆਂ ਖਬਰਾਂ
    • nerve in your leg get pulled while you sleep at night
      ਰਾਤ ਨੂੰ ਸੁੱਤੇ ਪਿਆਂ ਚੜ੍ਹ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...
    • the pressure to be the perfect mother is becoming a cause of illness
      ਪਰਫੈਕਟ ਮਾਂ ਬਣਨ ਦਾ ਦਬਾਅ ਬਣ ਰਿਹਾ ਹੈ ਬੀਮਾਰੀ ਦਾ ਕਾਰਨ, ਨਜ਼ਰਅੰਦਾਜ਼ ਨਾ ਕਰੋ...
    • benefits of eating stale bread
      ਹੱਡੀਆਂ ਬਣਨਗੀਆਂ ਲੋਹੇ ਵਾਂਗ ਮਜ਼ਬੂਤ ! ਬਾਸੀ ਰੋਟੀ ਸੁੱਟਣ ਤੋਂ ਪਹਿਲਾਂ ਪੜ੍ਹ ਲਓ...
    • benefits of drinking fennel milk
      ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਸੌਂਫ ਵਾਲਾ ਦੁੱਧ, ਅੱਖਾਂ ਦੀ ਰੌਸ਼ਨੀ ਤੋਂ ਲੈ ਕੇ...
    • benefits of eating pomegranate
      ਗਲਤ ਤਰੀਕੇ ਨਾਲ ਖਾ ਰਹੇ ਹੋ ਅਨਾਰ ਤਾਂ ਸਰੀਰ 'ਤੇ ਪੈ ਸਕਦੈ ਬੁਰਾ ਅਸਰ! ਜਾਣੋ ਖਾਣ...
    • weight loss drugs during pregnancy may increase risk of stillbirth
      ਸਾਵਧਾਨ! ਗਰਭ ਅਵਸਥਾ ਦੌਰਾਨ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਨਾਲ ਵਧ ਸਕਦਾ ਹੈ ਜਣੇਪੇ...
    • gulkand is nectar for the body
      ਗਰਮੀ ਦੇ ਕਹਿਰ 'ਚ ਸਰੀਰ ਲਈ 'ਅੰਮ੍ਰਿਤ' ਹੈ ਗੁਲਕੰਦ! ਰੋਜ਼ਾਨਾ 1 ਚਮਚ ਖਾਣ ਦੇ...
    • cholesterol will be permanently cured
      ਕੋਲੇਸਟ੍ਰੋਲ ਦੀ ਹੋ ਜਾਵੇਗੀ ਪੱਕੀ ਛੁੱਟੀ! ਰਾਤ ਦੇ ਖਾਣੇ ਤੋਂ ਬਾਅਦ ਇਹ ਛੋਟੇ ਜਿਹੇ...
    • benefits of hing
      ਗਰਮੀਆਂ ਦਾ 'ਮੈਜਿਕ ਪਾਊਡਰ' ਹੈ ਹਿੰਗ! ਜਾਣ ਲਓ ਇਸ ਦੇ ਖਾਣ ਦੇ ਹੈਰਾਨੀਜਨਕ ਫਾਇਦੇ
    • vitamin d deficiency may speed up brain ageing
      ਇਸ Vitamin ਦੀ ਕਮੀ ਨਾਲ ਛੇਤੀ ਬੁੱਢਾ ਹੋ ਜਾਂਦੈ ਦਿਮਾਗ! 30 ਤੋਂ 40 ਸਾਲ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +