Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JAN 12, 2026

    5:08:56 PM

  • two shooters arrested in rana balachauria murder case

    Big Breaking: ਗੋਲ਼ੀਆਂ ਮਾਰ ਕਤਲ ਕੀਤੇ ਰਾਣਾ...

  • hearing in the high court of the fir registered against manik goyal under rti

    RTI ਕਾਰਕੁੰਨ ਮਾਣਿਕ ਗੋਇਲ ਖ਼ਿਲਾਫ਼ ਦਰਜ FIR ਮਾਮਲੇ...

  • 0 001  of people have 3 times more wealth than half the world

    0.001% ਲੋਕਾਂ ਕੋਲ ਅੱਧੀ ਦੁਨੀਆ ਤੋਂ 3 ਗੁਣਾ...

  • punjab kite lohri

    ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Homegrown Tips News
  • Jalandhar
  • ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੈ ‘ਅਜਵਾਇਣ ਦਾ ਪਾਣੀ’ ਪੀਣ ’ਤੇ ਹੋਣਗੇ ਇਹ ਘਰੇਲੂ ਫ਼ਾਇਦੇ

HOMEGROWN TIPS News Punjabi(ਦੇਸੀ ਨੁਸਖੇ)

ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦੈ ‘ਅਜਵਾਇਣ ਦਾ ਪਾਣੀ’ ਪੀਣ ’ਤੇ ਹੋਣਗੇ ਇਹ ਘਰੇਲੂ ਫ਼ਾਇਦੇ

  • Edited By Rajwinder Kaur,
  • Updated: 27 Jun, 2022 02:02 PM
Jalandhar
joint pain  ajwain water  home remedies
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਦਵਾਈ ਦੇ ਗੁਣਾਂ ਨਾਲ ਭਰਪੂਰ ਅਜਵਾਇਣ ਜਿਥੇ ਖਾਣੇ ਦਾ ਸੁਆਦ ਵਧਾਉਂਦੀ ਹੈ, ਉਥੇ ਇਸ ਦੀ ਵਰਤੋਂ ਨਾਲ ਸਿਹਤ ਦੀ ਹਰ ਸਮੱਸਿਆ ਠੀਕ ਹੋ ਜਾਂਦੀ ਹੈ। ਅਜਵਾਇਣ ਖਾਣ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਇਲਾਵਾ ਅਜਵਾਇਣ ਲੀਵਰ ਨਾਲ ਜੁੜੀ ਸਮੱਸਿਆ ਦਾ ਵੀ ਪੱਕਾ ਇਲਾਜ ਹੈ। ਇਹ ਬਦਹਜ਼ਮੀ ਅਤੇ ਦਸਤ ਲਈ ਵੀ ਲਾਭਕਾਰੀ ਹੈ। ਅਜਵਾਇਣ ਦੇ ਬੀਜ ਅਤੇ ਪੱਤੇ ਦੋਵੇਂ ਦਵਾਈ ਦੇ ਰੂਪ ’ਚ ਵਰਤੇ ਜਾਂਦੇ ਹਨ। ਇਸ ’ਚ ਫਾਈਬਰ, ਕਾਰਬੋਹਾਈਡ੍ਰੇਟ, ਟੈਨਿਨ, ਗਲਾਈਕੋਸਾਈਡ, ਪ੍ਰੋਟੀਨ, ਫਾਸਫੋਰਸ, ਕੈਲਸ਼ੀਅਮ ਅਤੇ ਲੋਹੇ ਦੇ ਤੱਤ ਪਾਏ ਜਾਂਦੇ ਹਨ। ਢਿੱਡ ਦਰਦ, ਗੈਸ, ਪਾਚਨ ਦੀ ਸਮੱਸਿਆ, ਉਲਟੀ, ਦਸਤ ਹੋਣ ’ਤੇ ਅਜਵਾਇਣ ਦੀ ਵਰਤੋਂ ਕਰਨੀ ਲਾਭਦਾਇਕ ਹੈ।

1. ਢਿੱਡ ਦੇ ਕੀੜੇ
ਰਾਤ ਨੂੰ ਸੌਣ ਤੋਂ ਪਹਿਲਾਂ ਅਜਵਾਇਣ ਦਾ ਚੂਰਨ ਅੱਧਾ ਗ੍ਰਾਮ, ਕਾਲਾ ਲੂਣ ਅੱਧਾ ਗ੍ਰਾਮ ਪਾਣੀ ’ਚ ਮਿਲਾ ਕੇ ਬੱਚਿਆਂ ਨੂੰ ਦੇਵੋ। ਇਸ ਨਾਲ ਢਿੱਡ ਦੇ ਕੀੜੇ ਮਰ ਜਾਣਗੇ ਅਤੇ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। 

2. ਢਿੱਡ ’ਚ ਹੋਣ ਵਾਲੀ ਦਰਦ ਜਾਂ ਜਲਣ
ਢਿੱਡ ਦਰਦ ਹੋਣ ’ਤੇ ਅਜਵਾਇਣ, ਛੋਟੀ ਹਰੜ ਅਤੇ ਅਦਰਕ ਨੂੰ ਮਿਲਾ ਕੇ ਚੂਰਨ ਬਣਾ ਲਓ। ਲੱਸੀ ਜਾਂ ਗਰਮ ਪਾਣੀ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਢਿੱਡ ਦਰਦ ਠੀਕ ਹੋ ਜਾਵੇਗਾ। ਗੈਸ ਬਣਨ ’ਤੇ ਭੋਜਨ ਮਗਰੋਂ 125 ਗ੍ਰਾਮ ਦਹੀਂ ’ਚ 3 ਗ੍ਰਾਮ ਅਜਵਾਇਨ, 2 ਗ੍ਰਾਮ ਅਦਰਕ ਅਤੇ ਅੱਧਾ ਗ੍ਰਾਮ ਕਾਲਾ ਲੂਣ ਮਿਲਾ ਕੇ ਖਾਓ।

3. ਜੋੜ ਦਰਦ 
ਅਜਵਾਇਣ ‘ਚ ਏਨੇਸਥੇਟਿਕ ਗੁਣ ਹੁੰਦੇ ਹਨ, ਜਿਸ ਦੇ ਸੇਵਨ ਨਾਲ ਸਰੀਰ ਦਾ ਦਰਦ ਘੱਟ ਹੁੰਦਾ ਹੈ। ਡਿਲੀਵਰੀ ਤੋਂ ਬਾਅਦ ਜਿਨ੍ਹਾਂ ਜਨਾਨੀਆਂ ਦੇ ਪਿੱਠ ਅਤੇ ਜੋੜਾਂ ‘ਚ ਦਰਦ ਰਹਿੰਦਾ ਹੈ, ਉਨ੍ਹਾਂ ਲਈ ਅਜਵਾਇਣ ਬਹੁਤ ਫ਼ਾਇਦੇਮੰਦ ਸਾਬਤ ਹੁੰਦੀ ਹੈ।

4.ਖੰਘ ਲਈ ਫ਼ਾਇਦੇਮੰਦ
ਅਜਵਾਇਣ 1 ਗ੍ਰਾਮ, ਮਲੱਠੀ 2 ਗ੍ਰਾਮ ਅਤੇ ਕਾਲੀ ਮਿਰਚ 2 ਗ੍ਰਾਮ ਦਾ ਕਾਹੜਾ ਬਣਾ ਕੇ ਰਾਤ ਨੂੰ ਸੋਣ ਤੋਂ ਪਹਿਲਾਂ ਲਓ। ਜੇਕਰ ਖੰਘ ਵਾਰ-ਵਾਰ ਹੋਵੇ ਤਾਂ ਅਜਵਾਇਣ ਤੱਤ 125 ਗ੍ਰਾਮ, ਘਿਓ 2 ਗ੍ਰਾਮ ਅਤੇ 4 ਗ੍ਰਾਮ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।

5. ਸ਼ਰਾਬ ਛੱਡਣ ਲਈ ਫ਼ਾਇਦੇਮੰਦ
ਸ਼ਰਾਬ ਪੀਣ ਦੀ ਤਲਬ ਲੱਗਣ ’ਤੇ 10 ਗ੍ਰਾਮ ਅਜਵਾਇਣ ਨੂੰ 2-3 ਵਾਰ ਚਬਾਓ। ਅਜਵਾਇਣ 740 ਗ੍ਰਾਮ ਨੂੰ 4-5 ਲੀਟਰ ਪਾਣੀ ’ਚ ਉਬਾਲੋ ਅਤੇ ਅੱਧਾ ਪਾਣੀ ਰਹਿਣ ‘ਤੇ ਉਸ ਨੂੰ ਛਾਣ ਲਓ। ਫਿਰ ਇਸ ਨੂੰ ਠੰਢਾ ਕਰ ਕੇ 1 ਸ਼ੀਸ਼ੀ ’ਚ ਭਰ ਫਰਿਜ ’ਚ ਰੱਖ ਦਿਓ। ਸਵੇਰ-ਸ਼ਾਮ ਭੋਜਨ ਖਾਣ ਤੋਂ ਪਹਿਲਾਂ 125 ਮਿ.ਲੀ. ਕਾਹੜਾ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਦਿਓ। 10-15 ਦਿਨਾਂ ’ਚ ਇਸ ਨਾਲ ਤੁਹਾਨੂੰ ਲਾਭ ਹੋਣਾ ਸ਼ੁਰੂ ਹੋ ਜਾਵੇਗਾ। 

6. ਬਲੱਡ ਸਰਕੁਲੇਸ਼ਨ
ਅਜਵਾਇਣ ਦੇ ਪਾਣੀ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਸਰੀਰ ‘ਚੋਂ ਖ਼ਰਾਬ ਖੂਨ ਨਿਕਲ ਜਾਂਦਾ ਹੈ। ਇਸ ਨਾਲ ਮਸਲਜ਼ ਦੇ ਵਿਕਾਸ ‘ਚ ਮਦਦ ਮਿਲਦੀ ਹੈ ਅਤੇ ਮਸਲਜ਼ ’ਚ ਹੋਣ ਵਾਲਾ ਦਰਦ ਦੂਰ ਰਹਿੰਦਾ ਹੈ।

7. ਬਵਾਸੀਰ 
ਦੁਪਹਿਰ ਦੇ ਭੋਜਨ ਤੋਂ ਬਾਅਦ 1 ਗਿਲਾਸ ਲੱਸੀ ’ਚ ਪੀਸੀ ਹੋਈ ਅਜਵਾਇਣ 2 ਗ੍ਰਾਮ, ਨਿੰਬੋਲੀ ਦੀ ਗਿਰੀਆਂ 2 ਗ੍ਰਾਮ ਅਤੇ ਅੱਧਾ ਗ੍ਰਾਮ ਸੇਂਧਾ ਲੂਣ ਮਿਲਾ ਕੇ ਪੀਵੋ। ਅਜਿਹਾ ਕਰਨ ਨਾਲ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਵੇਗੀ।

8. ਬ੍ਰੇਸਟਫੀਡ ਵਧਾਏ
ਦੁੱਧ ਪਿਲਾਉਣ ਵਾਲੀਆਂ ਜਨਾਨੀਆਂ ਲਈ ਅਜਵਾਇਣ ਦਾ ਪਾਣੀ ਬਹੁਤ ਫ਼ਾਇਦੇਮੰਦ ਹੈ। ਇਸ ‘ਚ ਬ੍ਰੈਸਟ ਗੁਣ ਮੌਜੂਦ ਹੁੰਦੇ ਹਨ, ਜੋ ਬ੍ਰੈਸਟ ਦੇ ਦੁੱਧ ਨੂੰ ਵਧਾਉਣ ‘ਚ ਮਦਦ ਕਰਦੇ ਹਨ।

9. ਕਬਜ਼ ਤੋਂ ਰਾਹਤ
ਡਿਲੀਵਰੀ ਤੋਂ ਬਾਅਦ ਜ਼ਿਆਦਾਤਰ ਜਨਾਨੀਆਂ ਨੂੰ ਗੈਸ ਸੰਬੰਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਅਜਵਾਇਣ ਦਾ ਸੇਵਨ ਕਰਨਾ ਚਾਹੀਦਾ। ਇਸ ਨਾਲ ਡਾਈਜੇਸ਼ਨ ਠੀਕ ਰਹਿੰਦਾ ਹੈ ਅਤੇ ਢਿੱਡ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਅਜਵਾਇਣ ਨੂੰ ਖਾਣ ਦੀ ਥਾਂ ਇਸ ਦਾ ਪਾਣੀ ਪੀ ਸਕਦੇ ਹੋ।

10. ਪੀਰੀਅਡਸ
ਸਮੇਂ ਸਿਰ ਪੀਰੀਅਡਸ ਨਾ ਆਉਣ ’ਤੇ ਅਜਵਾਇਣ ਦੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਨਾ ਸਿਰਫ ਪੀਰੀਅਡਸ ਰੈਗੂਲਰ ਹੁੰਦੇ ਹਨ ਸਗੋਂ ਮਹਾਵਾਰੀ ਦੌਰਾਨ ਹੋਣ ਵਾਲੇ ਢਿੱਡ ਦਰਦ ਅਤੇ ਪਿੱਠ ਦਰਦ ਤੋਂ ਛੁਟਕਾਰਾ ਵੀ ਮਿਲਦਾ ਹੈ।  

  • Joint pain
  • Ajwain water
  • Home Remedies
  • ਜੋੜਾਂ ਦੇ ਦਰਦ
  • ਅਜਵਾਇਣ ਪਾਣੀ
  • ਘਰੇਲੂ ਫ਼ਾਇਦੇ

ਪੈਰਾਂ ਦੀ ਬਦਬੂ ਤੋਂ ਪਰੇਸ਼ਾਨ ਲੋਕ ਬੇਕਿੰਗ ਸੋਡੇ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

NEXT STORY

Stories You May Like

  • indore  contaminated water  drinking
    ਇੰਦੌਰ 'ਚ ਦੂਸ਼ਿਤ ਪਾਣੀ ਪੀਣ ਕਾਰਨ 30 ਤੋਂ ਵੱਧ ਲੋਕ ਬੀਮਾਰ, 80 ਸਾਲਾ ਵਿਅਕਤੀ ਦੀ ਮੌਤ
  • indore contaminated water sick people free treatment
    ਇੰਦੌਰ ’ਚ ਦੂਸ਼ਿਤ ਪਾਣੀ ਪੀਣ ਕਾਰਨ ਬੀਮਾਰ ਹੋਏ ਲੋਕਾਂ ਦਾ ਕੀਤਾ ਜਾਏ ਮੁਫ਼ਤ ਇਲਾਜ: ਹਾਈ ਕੋਰਟ
  • increasing cases of theft and murder by   domestic servants
    ‘ਘਰੇਲੂ ਨੌਕਰ-ਨੌਕਰਾਣੀਆਂ ਵਲੋਂ’ ਚੋਰੀ ਅਤੇ ਹੱਤਿਆ ਦੇ ਵਧਦੇ ਮਾਮਲੇ!
  • is dirty water becoming a cause of death
    ਗੰਦਾ ਪਾਣੀ ਬਣ ਰਿਹੈ ਮੌਤ ਦੀ ਵਜ੍ਹਾ ? ਕੀ ਸਾਫ ਹੈ ਤੁਹਾਡਾ ਪੀਣ ਵਾਲਾ ਪਾਣੀ ?
  • water supplied in indore city is not drinkable
    ਪੀਣ ਯੋਗ ਨਹੀਂ ਇੰਦੌਰ ਸ਼ਹਿਰ 'ਚ ਸਪਲਾਈ ਹੋਣ ਵਾਲਾ ਪਾਣੀ! ਲੈਬ ਟੈਸਟ 'ਚ ਹੋਏ ਹੈਰਾਨੀਜਨਕ ਖੁਲਾਸੇ
  • contaminated water  woman  gbs symptoms
    ਇੰਦੌਰ: ਦੂਸ਼ਿਤ ਪਾਣੀ ਪੀਣ ਮਗਰੋਂ ਔਰਤ 'ਚ ਦਿਖਾਈ ਦਿੱਤੇ GBS ਵਰਗੇ ਲੱਛਣ, ਹਾਲਤ ਗੰਭੀਰ
  • indore contaminated water  eight people died
    ਇੰਦੌਰ 'ਚ ਕਹਿਰ ਬਣਿਆ ਦੂਸ਼ਿਤ ਪਾਣੀ! ਪੀਣ ਨਾਲ ਅੱਠ ਲੋਕਾਂ ਦੀ ਮੌਤ, CM ਵਲੋਂ ਮੁਆਵਜ਼ਾਂ ਰਾਸ਼ੀ ਦਾ ਐਲਾਨ
  • delhiites should also be careful about drinking water  anurag dhanda
    ਇੰਦੌਰ ਦੀ ਘਟਨਾ ਇਕ ਸਬਕ, ਦਿੱਲੀ ਵਾਲੇ ਵੀ ਪੀਣ ਦੇ ਪਾਣੀ ਨੂੰ ਲੈ ਕੇ ਰਹਿਣ ਸਾਵਧਾਨ : ਅਨੁਰਾਗ ਢਾਂਡਾ
  • two shooters arrested in rana balachauria murder case
    Big Breaking: ਗੋਲ਼ੀਆਂ ਮਾਰ ਕਤਲ ਕੀਤੇ ਰਾਣਾ ਬਲਾਚੌਰੀਆ ਦੇ ਮਾਮਲੇ 'ਚ ਦੋ ਸ਼ੂਟਰ...
  • dubai visa security guard
    ਬਾਰਵੀਂ ਪਾਸ ਲਈ ਦੁਬਈ ਜਾਣ ਦਾ ਸੁਨਹਿਰੀ ਮੌਕਾ, ਕਮਾਓ 60 ਹਜ਼ਾਰ ਤਨਖ਼ਾਹ, ਵੀਜ਼ਾ...
  • interlocking tiles being made at railway gates are the cause of accidents
    ਰੇਲਵੇ ਫਾਟਕਾਂ ਵਿਚਾਲੇ 'ਉਬੜ-ਖਾਬੜ' ਇੰਟਰਲਾਕਿੰਗ ਟਾਈਲਾਂ ਬਣ ਰਹੀਆਂ ਹਾਦਸਿਆਂ...
  • cm bhagwant mann attends start up punjab conclave at lpu phagwara jalandhar
    LPU 'ਚ ਸਟਾਰਟ-ਅੱਪ ਪੰਜਾਬ ਕਨਕਲੇਵ 'ਚ ਪੁੱਜੇ CM ਮਾਨ, ਆਖੀਆਂ ਇਹ ਗੱਲਾਂ
  • china door  s gattu recovered in large quantity in jalandhar
    ਜਲੰਧਰ 'ਚ ਪ੍ਰਵਾਸੀ ਕੁਆਰਟਰਾਂ 'ਚੋਂ ਵੱਡੀ ਮਾਤਰਾ 'ਚ ਬਰਾਮਦ ਕੀਤੇ ਗਏ ਚਾਈਨਾ...
  • boy dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ, ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ...
  • vaishno devi up down route trains delayed by 4 5 hours
    ਵੈਸ਼ਨੋ ਦੇਵੀ ਅੱਪ-ਡਾਊਨ ਰੂਟ ਦੀਆਂ ਟ੍ਰੇਨਾਂ 4-5 ਘੰਟੇ ਲੇਟ, ਅੰਮ੍ਰਿਤਸਰ...
  • sunday market jalandhar
    ਸੰਡੇ ਬਾਜ਼ਾਰ ’ਚ ਬਦਇੰਤਜ਼ਾਮੀ : ਸੜਕ ’ਤੇ ਲੱਗੀਆਂ ਫੜ੍ਹੀਆਂ ਕਾਰਨ ਸਿੰਗਲ ਲਾਈਨ...
Trending
Ek Nazar
thousands of nurses go on strike new york city hospitals

New York ਦੇ ਹਸਪਤਾਲਾਂ 'ਚ ਮਚੀ ਹਾਹਾਕਾਰ! ਸੜਕਾਂ 'ਤੇ ਉਤਰੇ 15,000 ਸਿਹਤ...

frequent urination in men is an early symptom of prostate cancer

ਸਾਵਧਾਨ! ਪੁਰਸ਼ਾਂ ਲਈ ਖ਼ਤਰੇ ਦੀ ਘੰਟੀ, ਵਾਰ-ਵਾਰ ਪਿਸ਼ਾਬ ਆਉਣਾ ਹੋ ਸਕਦਾ ਹੈ...

pakistan afghanistan border closure causes billions in losses

ਪਾਕਿ-ਅਫ਼ਗਾਨ ਸਰਹੱਦ ਬੰਦ ਹੋਣ ਕਾਰਨ ਅਰਬਾਂ ਦਾ ਨੁਕਸਾਨ, ਖੈਬਰ ਪਖਤੂਨਖਵਾ ਦੀ...

public holiday on january 15th for makar sankranti

14 ਦੀ ਬਜਾਏ 15 ਜਨਵਰੀ ਨੂੰ ਹੋਵੇਗੀ ਮਕਰ ਸੰਕ੍ਰਾਂਤੀ ਦੀ ਸਰਕਾਰੀ ਛੁੱਟੀ! ਯੋਗੀ...

makar sankranti woman accounts rs 3000

ਮਕਰ ਸੰਕ੍ਰਾਂਤੀ 'ਤੇ 'ਲਾਡਲੀਆਂ ਭੈਣਾਂ' ਨੂੰ ਵੱਡਾ ਤੋਹਫ਼ਾ, ਖਾਤੇ 'ਚ ਆਉਣਗੇ 3000...

punjab girl s shameful act obscene video made by an elderly man

ਪੰਜਾਬ: ਕੁੜੀ ਦਾ ਸ਼ਰਮਨਾਕ ਕਾਰਾ! ਬਜ਼ੁਰਗ ਦੀ ਬਣਾਈ ਅਸ਼ਲੀਲ ਵੀਡੀਓ ਤੇ ਫ਼ਿਰ...

school closed   15 january

UP : 15 ਜਨਵਰੀ ਤੱਕ ਬੰਦ ਰਹਿਣਗੇ ਇਸ ਜ਼ਿਲ੍ਹੇ ਦੇ ਸਾਰੇ ਸਕੂਲ !

red alert of severe cold wave for next 48 hours

ਠੰਡ ਨੇ ਤੋੜੇ ਰਿਕਾਰਡ: ਅਗਲੇ 48 ਘੰਟਿਆਂ ਲਈ ‘ਰੈੱਡ ਅਲਰਟ’

chinese tourist caught desecrating sacred objects in tibetan monastery

ਚੀਨੀ ਸੈਲਾਨੀ ਦੀ ਸ਼ਰਮਨਾਕ ਕਰਤੂਤ: ਤਿੱਬਤੀ ਮੱਠ ਦੀ ਪਵਿੱਤਰਤਾ ਕੀਤੀ ਭੰਗ, ਵੀਡੀਓ...

gang of girls involved in looting in gurdaspur active

ਗੁਰਦਾਸਪੁਰ 'ਚ ਸ਼ਾਤਰ ਕੁੜੀਆਂ ਦਾ ਗਿਰੋਹ ਸਰਗਰਮ, ਹੈਰਾਨ ਕਰੇਗਾ ਪੂਰਾ ਮਾਮਲਾ

america s warning to iran

'ਟਰੰਪ ਨੂੰ ਪਰਖਣ ਦੀ ਗਲਤੀ ਨਾ ਕਰੋ...' ; ਅਮਰੀਕਾ ਦੀ ਈਰਾਨ ਨੂੰ Warning

non veg food banned online delivery

Non Veg 'ਤੇ ਲੱਗ ਗਿਆ Ban! ਪੂਰੇ ਅਯੁੱਧਿਆ ਸ਼ਹਿਰ 'ਚ ਵੇਚਣ 'ਤੇ ਵੀ ਲੱਗੀ ਪਾਬੰਦੀ

100 rupees toll tax car accident youth death

ਟੋਲ ਟੈਕਸ ਬਚਾਉਣ ਦੇ ਚੱਕਰ 'ਚ ਛੱਪੜ 'ਚ ਡਿੱਗੀ ਕਾਰ, ਮਾਰਿਆ ਗਿਆ ਮੁੰਡਾ, ਮਸ੍ਹਾ...

take trump away like maduro iranian leader s direct threat to trump

'ਮਾਦੁਰੋ ਵਾਂਗ ਚੁੱਕ ਲਓ ਟਰੰਪ !' ਇਰਾਨੀ ਨੇਤਾ ਨੇ ਦੇ'ਤੀ ਸਿੱਧੀ ਧਮਕੀ

plane crashes in odisha

ਵੱਡਾ ਹਾਦਸਾ : ਓਡੀਸ਼ਾ 'ਚ ਯਾਤਰੀਆਂ ਨਾਲ ਭਰਿਆ ਜਹਾਜ਼ ਕ੍ਰੈਸ਼

men lighting cigarettes with khamenei s burning photos

ਈਰਾਨ ਪ੍ਰਦਰਸ਼ਨਾਂ 'ਚ ਔਰਤਾਂ ਦਾ ਦਲੇਰਾਨਾ ਮੋਰਚਾ, ਖਾਮੇਨੇਈ ਹਕੂਮਤ ਨੂੰ ਦਿੱਤੀ...

controversy over neha kakkar  s song   candy shop

'ਕੈਂਡੀ ਸ਼ੌਪ' ਗਾਣੇ 'ਚ ਨੇਹਾ ਕੱਕੜ ਨੇ ਫੈਲਾਈ ਅਸ਼ਲੀਲਤਾ, ਬਾਲ ਅਧਿਕਾਰ...

famous actress is going to tie the knot lover proposes in snowy valleys

ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਬਰਫ਼ ਦੀਆਂ ਵਾਦੀਆਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸੀ ਨੁਸਖੇ ਦੀਆਂ ਖਬਰਾਂ
    • beware a heart attack doesn t just mean chest pain
      ਸਾਵਧਾਨ! ਹਾਰਟ ਅਟੈਕ ਦਾ ਮਤਲਬ ਸਿਰਫ਼ ਛਾਤੀ 'ਚ ਦਰਦ ਨਹੀਂ; ਸਰੀਰ ਦਿੰਦਾ ਹੈ ਇਹ 5...
    • chilgoza relieves chronic arthritis
      ਪੁਰਾਣੇ ਗਠੀਏ ਦੇ ਰੋਗ ਤੋਂ ਛੁਟਕਾਰਾ ਦਿਵਾਉਂਦਾ ਹੈ 'ਚਿਲਗੋਜ਼ਾ' ਜਾਣ ਲਓ ਖਾਣ ਦਾ...
    • thyroid cancer cases are increasing rapidly in the world
      ਦੁਨੀਆ 'ਚ ਥਾਇਰਾਇਡ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧੇ, ਜਾਣੋ ਇਸ ਤੋਂ ਕਿਵੇਂ ਬਚੀਏ
    • black raisins and golden raisins are a treasure
      ਸਿਹਤ ਲਈ ਗੁਣਾਂ ਦਾ ਖਜ਼ਾਨਾ ਹਨ ਕਾਲੀ ਕਿਸ਼ਮਿਸ਼ ਅਤੇ ਗੋਲਡਨ ਕਿਸ਼ਮਿਸ਼
    • taking a hot bath invites heart attack
      ਗਰਮ ਪਾਣੀ ਨਾਲ ਨਹਾਉਣਾ ਹਾਰਟ ਅਟੈਕ ਨੂੰ ਸੱਦਾ ! ਭੁੱਲ ਕੇ ਵੀ ਨਾਲ ਕਰੋ ਇਹ ਗਲਤੀ
    • be careful if you are a diabetic patient
      ਡਾਇਬੀਟੀਜ਼ ਦੇ ਮਰੀਜ਼ ਹੋ ਜਾਣ ਸਾਵਧਾਨ! ਪੈਰਾਂ 'ਚ ਦਿਖਣ ਵਾਲੇ ਇਹ 5 ਸੰਕੇਤ ਹੋ...
    • how to protect children from cough and cold in winter
      ਸਰਦੀਆਂ 'ਚ ਬੱਚਿਆਂ ਨੂੰ ਖੰਘ-ਜ਼ੁਕਾਮ ਤੋਂ ਕਿਵੇਂ ਬਚਾਈਏ? ਜਾਣੋ ਡਾਕਟਰਾਂ ਦੀ ਰਾਏ
    • be careful not to become addicted to eating tomatoes
      ਟਮਾਟਰ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ ! ਜ਼ਿਆਦਾ ਸੇਵਨ ਨਾਲ ਹੋ ਸਕਦੀਆਂ ਹਨ ਇਹ...
    • tea is the panacea for reducing belly fat
      ਢਿੱਡ ਦੀ ਚਰਬੀ ਘਟਾਉਣ ਲਈ ਰਾਮਬਾਣ ਹੈ 'ਚਾਹ' ! ਬਸ ਜਾਣ ਲਓ ਬਣਾਉਣ ਦਾ ਤਰੀਕਾ
    • winter  dryness  dandruff  hair  skin
      ਸਰਦੀਆਂ 'ਚ ਖ਼ੁਸ਼ਕੀ ਤੇ ਸਿੱਕਰੀ ਤੋਂ ਹੋ ਪਰੇਸ਼ਾਨ ? ਅਪਣਾਓ ਇਹ ਆਸਾਨ ਤਰੀਕੇ, ਛੇਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +