ਵੈਨਕੂਵਰ- ਚੀਨ ਦੇ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਆਪਣੇ ਦੇਸ਼ ਦੇ 22 ਆਰਥਿਕ ਭਗੋੜਿਆਂ ਦੀ ਇਕ ਸੂਚੀ ਜਾਰੀ ਕੀਤੀ ਹੈ। ਇਸ ਵਿਚ ਇਨ੍ਹਾਂ ਭਗੋੜਿਆਂ ਦੇ ਨਾਂ ਅਤੇ ਪਤੇ ਦਿੱਤੇ ਗਏ ਹਨ, ਇਨ੍ਹਾਂ ਵਿਚ ਪੰਜ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਹਨ। ਭ੍ਰਿਸ਼ਟਾਚਾਰ ਸੰਬੰਧੀ ਇਕ ਅਪਰਾਧਾਂ ਵਿਚ ਵਿਚ ਇਹ ਵਿਅਕਤੀ ਸ਼ਾਮਲ ਹਨ ਅਤੇ ਇਹ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਆਰਾਮ ਨਾਲ ਰਹਿ ਰਹੇ ਹਨ। ਸੂਚੀ ਵਿਚ ਸ਼ਾਮਲ 22 ਵਿਅਕਤੀਆਂ 'ਚੋਂ 10 ਅਮਰੀਕਾ, 4 ਨਿਊਜ਼ੀਲੈਂਡ, 1 ਸਿਡਨੀ, 1 ਲੰਡਨ ਵਿਖੇ ਰਹਿੰਦਾ ਹੈ।
ਲੈਬਰਾਡੋਰ ਅਤੇ ਨਿਊਫਾਊਂਡਲੈਂਡ 'ਚ ਦੋ ਵਿਅਕਤੀਆਂ ਦੀ ਮੌਤ
NEXT STORY