ਜਕਾਰਤਾ— ਇੰਡੋਨੇਸ਼ੀਆਈ ਪ੍ਰਾਇਦੀਪ 'ਚ ਸ਼ੁੱਕਰਵਾਰ ਰਾਤ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.6 ਦੱਸੀ ਗਈ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਰਬਾ ਦੇ ਉੱਤਰੀ ਪੂਰਬੀ ਇਲਾਕੇ 'ਚ ਜ਼ਮੀਨ 'ਚ 564.7 ਕਿਲੋਮੀਟਰ ਹੇਠਾਂ ਸੀ। ਇਸ ਘਟਨਾ ਦੇ ਤੁਰੰਤ ਬਾਅਦ ਸੁਨਾਮੀ ਦੀ ਕੋਈ ਚਿਤਾਵਨੀ ਨਹੀਂ ਜਾਰੀ ਕੀਤੀ ਗਈ ਹੈ।
ਫ੍ਰਾਂਸੀਸੀ ਕ੍ਰਿਕ ਇੰਸਟੀਚਿਊਟ ਦੇ ਖੋਜਕਾਰਾਂ ਦੀ ਸਲਾਹ, ਗੋਭੀ, ਬੰਦਗੋਭੀ ਖਾਓ, ਅੰਤੜੀ ਦੇ ਕੈਂਸਰ ਨੂੰ ਭਜਾਓ
NEXT STORY