ਅਮਰੀਕਾ— ਅਮਰੀਕਾ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ 199 ਇਰਾਕੀ ਪ੍ਰਵਾਸੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਵਾਪਸ ਇਰਾਕ ਭੇਜ ਦਿੱਤਾ ਹੈ। ਇਮੀਗਰੇਸ਼ਨ ਅਤੇ ਕਸਟਮ ਵਿਭਾਗ ਦੇ ਬੁਲਾਰੇ ਗਿਲਿਅਨ ਕ੍ਰਾਈਸਟੇਨਸੇਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੀਤੇ ਤਿੰਨ ਹਫਤਿਆਂ ਦੇ ਅੰਦਰ 114 ਪ੍ਰਵਾਸੀ ਇਰਾਕੀਆਂ ਨੂੰ ਡੇਟ੍ਰਾਈਟ ਅਤੇ 85 ਇਰਾਕੀਆਂ ਨੂੰ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਇਰਾਕ ਭੇਜ ਦਿੱਤਾ ਗਿਆ।
ਆਖਰ ਮਿਲ ਹੀ ਗਿਆ ਕੈਨੇਡਾ 'ਚ ਰਹਿਣ ਦਾ ਅਧਿਕਾਰ, ਭਾਵੇਂ ਗੁਆਉਣੀਆਂ ਪਈਆਂ ਉਂਗਲਾਂ
NEXT STORY