Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 15, 2026

    6:02:24 AM

  • punjab politics news

    ਪੰਜਾਬ ਦੀ ਸਿਆਸਤ 'ਚ ਭੂਚਾਲ! ਭਾਜਪਾ 'ਚ ਸ਼ਾਮਲ...

  • heavy rain four days in punjab storm warning issued

    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ!...

  • jalalabad police station grenade attack punjab police

    ਜਲਾਲਾਬਾਦ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ...

  • formation of manifesto committee for 2027 elections by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਚੋਣਾਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • United States of America
  • ਅਮਰੀਕੀ ਖੋਜੀਆਂ ਦਾ ਦਾਅਵਾ, 2 ਸਾਲ ਤੱਕ ਕਹਿਰ ਵਰ੍ਹਾਏਗਾ ਕੋਰੋਨਾ

INTERNATIONAL News Punjabi(ਵਿਦੇਸ਼)

ਅਮਰੀਕੀ ਖੋਜੀਆਂ ਦਾ ਦਾਅਵਾ, 2 ਸਾਲ ਤੱਕ ਕਹਿਰ ਵਰ੍ਹਾਏਗਾ ਕੋਰੋਨਾ

  • Edited By Vandana,
  • Updated: 11 May, 2020 06:11 PM
United States of America
american researchers study
  • Share
    • Facebook
    • Tumblr
    • Linkedin
    • Twitter
  • Comment

ਵਾਸ਼ਿੰਗਟਨ (ਬਿਊਰੋ): ਅਮਰੀਕੀ ਸ਼ੋਧ ਕਰਤਾਵਾਂ ਨੇ ਇਕ ਨਵੇਂ ਅਧਿਐਨ ਵਿਚ ਅਨੁਮਾਨ ਲਗਾਇਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਅਗਲੇ 18 ਤੋਂ 24 ਮਹੀਨਿਆਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਗਲੇ 2 ਸਾਲ ਤੱਕ ਬੀਮਾਰੀ ਦੇ ਸਮੇਂ-ਸਮੇਂ 'ਤੇ ਦੁਬਾਰਾ ਫੈਲਣ ਦੀ ਸਥਿਤੀ ਦੇ ਲਈ ਤਿਆਰ ਰਹਿਣ। ਅਮਰੀਕਾ ਦੀ ਮਿਨੇਸੋਟਾ ਯੂਨੀਵਰਸਿਟੀ ਵਿਚ ਸੈਂਟਰ ਫੌਰ ਇੰਫੈਕਸ਼ੀਅਸ ਡਿਜੀਜ਼ ਰਿਸਰਚ ਐਂਡ ਪਾਲਿਸੀ ਵੱਲੋਂ 'ਕੋਵਿਡ-19 ਵਿਊਪੁਆਇੰਟ' ਨਾਮ ਨਾਲ ਕੀਤਾ ਗਿਆ ਇਹ ਅਧਿਐਨ ਇਨਫਲੂਐਂਜ਼ਾ ਮਹਾਮਾਰੀ ਦੇ ਪਿਛਲੇ ਪੈਟਰਨ 'ਤੇ ਆਧਾਰਿਤ ਹੈ। 
ਇਸ ਅਧਿਐਨ ਨੂੰ 4 ਲੋਕਾਂ ਨੇ ਮਿਲ ਕੇ ਕੀਤਾ ਹੈ। ਇਹਨਾਂ ਦੇ ਨਾਮ ਡਾਕਟਰ ਕ੍ਰਿਸਟੀਨ ਏ ਮੂਰ (ਮੈਡੀਕਲ ਡਾਇਰੈਕਟਰ CIDRAP), ਡਾਕਟਰ ਮਾਰਕ ਲਿਪਸਿਚ (ਡਾਇਰੈਕਟਰ, ਸੈਂਟਰ ਫੌਰ ਕਮਿਊਨੀਕੇਸ਼ਨ ਡਿਜੀਜ਼ ਡਾਇਨਾਮਿਕਸ, ਹਾਰਵਰਡ ਟੀ.ਐੱਚ. ਚਾਨ ਸਕੂਲ ਆਫ ਪਬਲਿਕ ਹੈਲਥ), ਜੌਨ ਐਮ ਬੈਰੀ (ਪ੍ਰੋਫੈਸਰ, ਤੁਲਾਨੇ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ) ਅਤੇ ਮਾਈਕਲ ਟੀ ਓਸਟਰਹੋਮ (ਡਾਇਰੈਕਟਰ, CIDRAP) ਹਨ।

ਸਾਲ 1700 ਦੀ ਸ਼ੁਰੂਆਤ ਦੇ ਬਾਅਦ ਦੁਨੀਆ ਭਰ ਨੇ 8 ਇਨਫਲੂਐਂਜ਼ਾ ਮਹਾਮਾਰੀਆਂ ਨੂੰ ਦੇਖਿਆ। ਇਹਨਾਂ ਵਿਚੋਂ 4 ਤਾਂ 1900 ਦੇ ਬਾਅਦ ਮਤਲਬ 1900-1919-1957 ਤੇ 1968 ਅਤੇ 2009-10 ਵਿਚ ਆਈਆਂ। ਖੋਜ ਕਰਤਾਵਾਂ ਦਾ ਤਰਕ ਹੈ ਕਿ SARS ਅਤੇ MERS ਵਰਗੀਆਂ ਕੋਰੋਨਾਵਾਇਰਸ ਬੀਮਾਰੀਆਂ ਦੀ ਪ੍ਰਕਿਰਤੀ ਨਾਲ ਮੌਜੂਦਾ SARS-CoV-2 ਦੀ ਪ੍ਰਕਿਰਤੀ ਕਾਫੀ ਵੱਖਰੀ ਹੈ। ਅਧਿਐਨ ਦੇ ਮੁਤਾਬਕ ਫਿਲਹਾਲ ਕੋਰੋਨਾਵਾਇਰਸ ਦੇ ਪੈਥੋਜੇਂਸ ਨੂੰ ਦੇਖਦੇ ਹੋਏ ਉਸ ਸੰਬੰਧੀ ਪਹਿਲਾਂ ਤੋਂ ਕੋਈ ਅੰਦਾਜ਼ੇ ਨਹੀਂ ਲਗਾਏ ਜਾ ਸਕਦੇ। ਇਨਫਲੂਐਂਜ਼ਾ ਵਾਇਰਸ ਅਤੇ ਕੋਵਿਡ-19 ਵਾਇਰਸ ਦੇ ਵਿਚ ਫਰਕ ਹੋਣ ਦੇ ਬਾਵਜੂਦ ਕਾਫੀ ਸਮਾਨਤਾਵਾਂ ਹਨ, ਜਿਸ ਨੂੰ ਵਿਗਿਆਨੀ ਵੀ ਮੰਨਦੇ ਹਨ। ਦੋਵੇਂ ਮੁੱਖ ਰੂਪ ਨਾਲ ਸਾਹ ਦੀ ਨਲੀ ਨਾਲ ਫੈਲਦੇ ਹਨ। ਦੋਵੇਂ ਵਾਇਰਸ ਬਿਨਾਂ ਲੱਛਣ ਦੇ ਵੀ ਫੈਲਦੇ ਰਹਿੰਦੇ ਹਨ। ਦੋਵੇਂ ਲੱਖਾਂ ਲੋਕਾਂ ਨੂੰ ਇਨਫੈਕਟਿਡ ਕਰਨ ਅਤੇ ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲਣ ਵਿਚ ਸਮਰੱਥ ਹਨ। ਦੋਵੇਂ ਹੀ ਨੋਵਲ ਵਾਇਰਲ ਪੈਥੋਜੰਸ ਹਨ। 

ਅਧਿਐਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਅਤੇ ਇਨਫਲੂਐਂਜ਼ਾ ਦੀ ਐਪੀਡੇਮਿਓਲੌਜ਼ੀ (ਮਹਾਮਾਰੀ ਵਿਗਿਆਨ) ਵਿਚ ਮਹੱਤਵਪੂਰਣ ਸਮਾਨਤਾਵਾਂ ਅਤੇ ਵਿਭਿੰਨਤਾਵਾਂ ਦੀ ਪਛਾਣ ਨਾਲ ਕੋਵਿਡ-19 ਮਹਾਮਾਰੀ ਦੇ ਕੁਝ ਸੰਭਾਵਿਤ ਦ੍ਰਿਸ਼ਾਂ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਪਿਛਲੀਆਂ ਮਹਾਮਾਰੀਆਂ ਦੇ ਆਧਾਰ 'ਤੇ ਸ਼ੋਧ ਕਰਤਾਵਾਂ ਨੇ ਨੋਵਲ ਕੋਰੋਨਾਵਾਇਰਸ ਲਈ ਤਿੰਨ ਸੰਭਾਵਿਤ ਦ੍ਰਿਸ਼ਾਂ ਦਾ ਅਨੁਮਾਨ ਲਗਾਇਆ ਹੈ।ਭਾਵੇਂਕਿ ਉਹ ਦੋਹਾਂ ਵਿਚਾਲੇ ਮਹੱਤਵਪੂਰਣ ਫਰਕ ਵੱਲ ਇਸ਼ਾਰਾ ਕਰਦੇ ਹਨ ਜੋ ਕੋਵਿਡ-19 ਨੂੰ ਵੱਡਾ ਖਤਰਾ ਬਣਾਉਂਦਾ ਹੈ। ਨੋਵਲ ਕੋਰੋਨਾਵਾਇਰਸ ਦਾ ਇੰਕਯੂਬੇਸ਼ਨ ਪੀਰੀਅਡ ਇਨਫਲੂਐਂਜ਼ਾ ਤੋਂ ਵੱਧ ਹੈ। ਕੋਰੋਨਾਵਾਇਰਸ ਦਾ ਬੁਨਿਆਦੀ ਰੀਪ੍ਰੋਡਕਸ਼ਨ ਨੰਬਰ ਵੀ ਇਨਫਲੂਐਂਜ਼ਾ ਮਹਾਮਾਰੀ ਨਾਲੋਂ ਵੱਧ ਹੈ। 

ਸਰਦੀ ਜਾਂ ਗਰਮੀ ਜਿਹੇ ਮੌਸਮਾਂ ਦਾ ਪਿਛਲੀਆਂ ਮਹਾਮਾਰੀਆਂ ਵਿਚ ਕੋਈ ਜ਼ਿਆਦਾ ਅਸਰ ਨਹੀਂ ਦੇਖਿਆ ਗਿਆ। ਪਹਿਲੇ ਦ੍ਰਿਸ਼ ਦੇ ਮੁਤਾਬਕ ਸ਼ੋਧ ਕਰਤਾਵਾਂ ਦਾ ਅਨੁਮਾਨ ਹੈ ਕਿ 2020 ਦੇ ਬਸੰਤ ਵਿਚ ਕੋਵਿਡ-19 ਦੇ ਪਹਿਲੇ ਸਿਖਰ ਦੇ ਬਾਅਦ ਗਰਮੀਆ ਵਿਚ ਕਈ ਛੋਟੀਆਂ ਲਹਿਰਾਂ ਆਉਣਗੀਆਂ। ਇਹੀ ਸਿਲਸਿਲਾ 1-2 ਸਾਲ ਤੱਕ ਚੱਲੇਗਾ। ਇਹ ਲਹਿਰ ਬਹੁਤ ਕੁਝ ਸਥਾਨਕ ਫੈਕਟਰਜ਼, ਭੂਗੋਲ ਅਤੇ ਰੋਕਥਾਮ ਲਈ ਚੁੱਕੇ ਗਏ ਕਦਮਾਂ 'ਤੇ ਨਿਰਭਰ ਕਰੇਗੀ। ਦੂਜੇ ਦ੍ਰਿਸ਼ ਵਿਚ 2020 ਦੇ ਫਾਲ (ਪਤਝੜ) ਜਾਂ ਸਰਦੀਆਂ ਵਿਚ ਦੂਜੀ ਅਤੇ ਬਹੁਤ ਵੱਡੀ ਲਹਿਰ ਆ ਸਕਦੀ ਹੈ। ਫਿਰ ਅਗਲੇ ਸਾਲ ਇਕ ਜਾਂ ਇਕ ਤੋਂ ਵੱਧ ਛੋਟੀਆਂ ਲਹਿਰਾਂ ਆਉਣ ਦਾ ਅਨੁਮਾਨ ਹੈ। ਇਹ ਸਥਿਤੀ ਜਿਸ ਵਿਚ ਪਤਝੜ ਦੇ ਦੌਰਾਨ ਰੋਕਥਾਮ ਬਿਹਤਰੀਨ ਉਪਾਆਂ ਦੀ ਲੋੜ ਹੋਵੇਗੀ। ਇਹ 1918-19, 1957-58 ਅਤੇ 2009-10 ਮਹਾਮਾਰੀ ਦੇ ਸਮਾਨ ਹਨ।

ਤੀਜੇ ਦ੍ਰਿਸ਼ ਵਿਚ 2020 ਦੇ ਬਸੰਤ ਵਿਚ ਕੋਵਿਡ-19 ਦੀ ਪਹਿਲੀ ਲਹਿਰ ਦੇ ਬਾਅਦ ਜਾਰੀ ਇਨਫੈਕਸ਼ਨ ਅਤੇ ਮਾਮਲਿਆਂ ਦਾ ਸਾਹਮਣੇ ਆਉਣਾ ਹੌਲੀ-ਹੌਲੀ ਖਤਮ ਹੋ ਜਾਵੇਗਾ। ਸਟੱਡੀ ਪੇਪਰ ਵਿਚ ਕਿਹਾ ਗਿਆ ਹੈ ਕਿ ਪਿਛਲੀਆਂ ਇਨਫਲੂਐਂਜ਼ਾ ਮਹਾਮਾਰੀਆਂ ਵਿਚ ਕੋਈ ਲਹਿਰ ਪੈਟਰਨ ਨਹੀਂ ਦੇਖਿਆ ਗਿਆ ਸੀ ਪਰ ਕੋਵਿਡ-19 ਵਿਚ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸ਼ੋਧ ਕਰਤਾਵਾਂ ਦਾ ਸੁਝਾਅ ਹੈਕਿ ਅਧਿਕਾਰੀ ਦ੍ਰਿਸ਼-2 ਲਈ ਯੋਜਨਾ ਬਣਾਉਣ ਦੇ ਨਾਲ ਤਿਆਰੀ ਕਰਨ, ਜੋ ਸਭ ਤੋਂ ਖਰਾਬ ਸਥਿਤੀ ਹੈ । ਨਾਲ ਹੀ ਇਹ ਮੰਨ ਲਈਏ ਕਿ ਫਿਲਹਾਲ ਕੋਈ ਵੈਕਸੀਨ ਜਾਂ ਰਰਡ ਇਮਿਊਨਿਟੀ ਉਪਲਬਧ ਨਹੀਂ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਰਕਾਰਾਂ ਨੂੰ ਇਹ ਮੰਨਦੇ ਹੋਏ ਯੋਜਨਾ ਬਣਾਉਣੀ ਚਾਹੀਦੀ ਹੈ ਕਿ ਮਹਾਮਾਰੀ ਜਲਦੀ ਹੀ ਖਤਮ ਨਹੀਂ ਹੋਵੇਗੀ। ਨਾਲ ਹੀ ਅਗਲੇ 2 ਸਾਲ ਤੱਕ ਇਸ ਦੇ ਸਮੇਂ-ਸਮੇਂ 'ਤੇ ਦਰ ਵੱਧਦੇ ਰਹਿਣ ਦੀਆਂ ਸੰਭਾਵਨਾਵਾਂ ਨੂੰ ਦਿਮਾਗ ਵਿਚ ਰੱਖ ਕੇ ਤਿਆਰੀਆਂ ਕਰਨੀਆਂ ਹੋਣਗੀਆਂ।

  • American researchers
  • study
  • coronavirus
  • ਅਮਰੀਕੀ ਖੋਜ ਕਰਤਾ
  • ਅਧਿਐਨ
  • ਕੋਰੋਨਾਵਾਇਰਸ

ਗਲਾਸਗੋ ਦੇ ਇਕ ਹੋਟਲ ਵਿਚ ਸੀਰੀਆਈ ਪਨਾਹਗਾਰ ਦੀ ਮੌਤ

NEXT STORY

Stories You May Like

  • 2 people arrested
    ਹੈਰੋਇਨ ਦਾ ਸੇਵਨ ਕਰਦੇ 2 ਨਸ਼ੇੜੀ ਕਾਬੂ
  • cuba us conflict
    ਰਿਕਾਰਡ 7,55,92,40,00,000.00 ਰੁਪਏ ਦਾ ਨੁਕਸਾਨ ! ਕਿਊਬਾ 'ਤੇ ਅਮਰੀਕੀ ਪਾਬੰਦੀਆਂ ਦਾ ਕਹਿਰ
  • trump claims about oil prices
    ਜੰਗ ਜਿੱਤਦੇ ਹੀ ਤੇਲ ਹੋਵੇਗਾ ਸਸਤਾ ! 2 ਡਾਲਰ ਤੋਂ ਹੇਠਾਂ ਡਿੱਗਣਗੀਆਂ ਕੀਮਤਾਂ, ਟਰੰਪ ਦਾ ਵੱਡਾ ਦਾਅਵਾ
  • 2 people arrested
    ਹੈਰੋਇਨ ਅਤੇ ਕੈਪਸੂਲਾਂ ਸਮੇਤ 2 ਲੋਕ ਗ੍ਰਿਫ਼ਤਾਰ
  • indian origin couple donates
    ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ ਦਾਨ ਕੀਤੇ 2 ਕਰੋੜ ਡਾਲਰ
  • pakistan  s trade deficit widens by 18  in first 2 months of fiscal year 2026 27
    ਪਾਕਿਸਤਾਨ ਦਾ ਵਪਾਰਕ ਘਾਟਾ ਮਾਲੀ ਸਾਲ 2026-27 ਦੇ ਪਹਿਲੇ 2 ਮਹੀਨਿਆਂ 'ਚ 18% ਵਧਿਆ
  • singh vs kaur 2   to release on september 11
    11 ਸਤੰਬਰ ਨੂੰ ਰਿਲੀਜ਼ ਹੋਵੇਗੀ ‘ਸਿੰਘ ਵਰਸਿਸ ਕੌਰ 2’; ਦੇਖੋ ਫਿਲਮ ਦੀ ਸਟਾਰਕਾਸਟ ਦਾ ਦਿਲਚਸਪ ਇੰਟਰਵਿਊ
  • pathrala police arrested 2 youths with heroin
    ਪਥਰਾਲਾ ਪੁਲਸ ਨੇ 2 ਨੌਜਵਾਨਾਂ ਨੂੰ ਚਿੱਟੇ ਸਮੇਤ ਕੀਤਾ ਕਾਬੂ
  • police officers honored
    ਮੋਲਦੋਵਾ ਤੋਂ ਭਗੌੜੇ ਅੰਮ੍ਰਿਤ ਦਾਲਮ ਨੂੰ ਸਵਦੇਸ਼ ਲਿਆਉਣ ਵਾਲੇ ਪੁਲਸ ਅਧਿਕਾਰੀ...
  • sensation in jalandhar
    ਜਲੰਧਰ ਹਾਈਟਸ-2 ’ਚ ਸਨਸਨੀ: 14ਵੀਂ ਮੰਜ਼ਿਲ ਤੋਂ ਡਿੱਗੀ ਪੁਲਸ ਅਧਿਕਾਰੀ ਦੀ 24...
  • heavy rain four days in punjab storm warning issued
    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ,...
  • punjab roadways government bus bus stand
    ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ
  • gangsters aman and fateh jumped roof jalandhar court complex then arrest
    ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ...
  • robber arrested
    ਸ਼ਿਵ ਵਿਹਾਰ ’ਚ ਹਥਿਆਰ ਦੇ ਜ਼ੋਰ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ...
  • clash between two groups over drinking alcohol at maqsudan sabji mandi
    ਮਕਸੂਦਾਂ ਮੰਡੀ 'ਚ ਸ਼ਰਾਬ ਪੀਣ ਦੌਰਾਨ ਦੋ ਧਿਰਾਂ ਵਿਚਾਲੇ ਝੜਪ! ਮਜ਼ਦੂਰ 'ਤੇ ਚਾਕੂ...
  • gunshots fired at midnight in chak bandala one injured
    ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ
Trending
Ek Nazar
cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

veteran actress battling stage four cancer

ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਹੀ ਦਿੱਗਜ ਅਦਾਕਾਰਾ ! ਲਿਵਰ ਤੱਕ ਫੈਲਿਆ ਕੈਂਸਰ

multi vehicle collision

ਦੱਖਣੀ ਅਫਰੀਕਾ 'ਚ ਕਈ ਵਾਹਨਾਂ ਦੀ ਟੱਕਰ, ਘੱਟੋ-ਘੱਟ 21 ਲੋਕਾਂ ਦੀ ਮੌਤ

education crisis in bangladesh

ਬੰਗਲਾਦੇਸ਼ 'ਚ ਡੂੰਘਾ ਹੋਇਆ ਸਿੱਖਿਆ ਸੰਕਟ !  ਦਾਅ 'ਤੇ ਜਵਾਕਾਂ ਦਾ ਭਵਿੱਖ

economy of pakistan

ਮੰਦੀ 'ਚ ਪਾਕਿਸਤਾਨ ਦੀ ਅਰਥਵਿਵਸਥਾ ! ਬੰਗਲਾਦੇਸ਼ ਵੀ ਨਿਕਲਿਆ ਅੱਗੇ

imran khan s ex wife arranged marriage

ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਰਚਾ ਲਿਆ ਵਿਆਹ, ਸ਼ੇਅਰ ਕੀਤੀ ਤਸਵੀਰ

diljit dosanjh on making history at wembley stadium

ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ...

indian origin man wanted

ਅਮਰੀਕੀ ਪੁਲਸ ਨੇ ਭਾਰਤੀ ਮੂਲ ਦੇ ਵਿਅਕਤੀ ਨੂੰ 'ਵਾਂਟੇਡ' ਐਲਾਨਿਆ

neena gupta

"ਹਾਂ, ਮੈਂ ਪ੍ਰੈਗਨੈਂਟ ਹਾਂ...!" 67 ਸਾਲਾ ਦਿੱਗਜ ਅਦਾਕਾਰਾ ਨੀਨਾ ਗੁਪਤਾ ਦੇ ਬਿਆਨ...

pak pm sharif to meet trump

ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ

passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • boat sinks
      ਵੈਨੂਆਟੂ ਨੇੜੇ ਪਲਟੀ ਕਿਸ਼ਤੀ ; 30 ਤੋਂ ਵੱਧ ਯਾਤਰੀ ਲਾਪਤਾ
    • south korea and us to hold high level defense talks
      ਦੱਖਣੀ ਕੋਰੀਆ ਤੇ ਅਮਰੀਕਾ ਵਿਚਕਾਰ ਹੋਵੇਗੀ ਉੱਚ-ਪੱਧਰੀ ਰੱਖਿਆ ਗੱਲਬਾਤ
    • flood in nepal
      ਨੇਪਾਲ 'ਚ ਆਏ ਹੜ੍ਹ ਨਾਲ ਰਸੁਵਾਗਧੀ ਸੜਕ ਪ੍ਰਭਾਵਿਤ, ਮੁੜ ਨਿਰਮਾਣ ਲਈ ਚੀਨ ਤੋਂ...
    • sgpc to honor onkar singh
      ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ...
    • cia documents
      ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...
    • indian navy ins malaysia joint exercise
      ਭਾਰਤ ਅਤੇ ਮਲੇਸ਼ੀਆ ਵਿਚਾਲੇ ਅਭਿਆਸ 'ਸਮੁੰਦਰ ਲਕਸ਼ਮਣ' ਸੰਪੰਨ, ਜਲ ਸੈਨਿਕ ਸਹਿਯੋਗ...
    • notice issued
      KPK ਦੇ ਮੁੱਖ ਮੰਤਰੀ ਅਫਰੀਦੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਨੋਟਿਸ...
    • malaysian pm visits kerala
      ਕੇਰਲ ਪਹੁੰਚੇ ਮਲੇਸ਼ੀਆ ਦੇ PM ਅਨਵਰ ਇਬਰਾਹਿਮ ! CM ਸਤੀਸ਼ਨ ਨਾਲ ਕੀਤੀ ਮੁਲਾਕਾਤ
    • ban on gatherings
      ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...
    • foreign tourists in dubai
      ਦੁਬਈ 'ਚ ਵਿਦੇਸ਼ੀ ਸੈਲਾਨੀਆਂ ਦੀ ਆਮਦ 'ਚ 44 ਪ੍ਰਤੀਸ਼ਤ ਦੀ ਗਿਰਾਵਟ ਦਰਜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +