helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAY 04, 2024
ਪੁਰਾਣਾ ਰੇਸ਼ਾ, ਸਾਹ ਦੀ ਐਲਰਜੀ,...
ਪਤਨੀ ਨਾਲ ਗੈਰ-ਕੁਦਰਤੀ ਸੈਕਸ ਬਲਾਤਕਾਰ ਨਹੀਂ, ਇਸ...
ਨਵਜੋਤ ਸਿੰਘ ਸਿੱਧੂ ਨੇ ਪਤਨੀ ਦੀ ਸਿਹਤ ਬਾਰੇ ਦਿੱਤੀ...
ਫਿਰੋਜ਼ਪੁਰ ਦੇ ਗੁਰੂਘਰ 'ਚ ਹੋਈ ਬੇਅਦਬੀ ਦੀ ਘਟਨਾ,...
ਪੰਜਾਬ
ਮਨੋਰੰਜਨ
Photos
Videos
ਸਿਡਨੀ (ਏਜੰਸੀ)- ਸਿਡਨੀ ਵਿਖੇ ਬਲੈਕਟਾਊਨ ਗਰਾਉਂਡ ਵਿਖੇ ਮਾਂ ਬੋਲੀ ਦਿਵਸ ਮਨਾਇਆ ਗਿਆ ਅਤੇ ਇਸ ਦੇ ਨਾਲ-ਨਾਲ ਮਲਟੀਕਲਚਰਲ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਬਲੈਕਟਾਊਨ ਅਤੇ ਸਿਡਨੀ ਦੇ ਨੇੜਲੇ ਇਲਾਕਿਆਂ ਤੋਂ ਆਏ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਗੁਰੂ ਨਾਨਕ ਪੰਜਾਬ ਸਕੂਲ ਗਲੈਨਵੁਡ ਅਤੇ ਹੋਰ ਸਕੂਲਾਂ ਦੇ ਬੱਚਿਆਂ ਨੇ ਗਿੱਧਾ, ਭੰਗੜਾ, ਪੇਂਟਿੰਗ ਅਤੇ ਕਵਿਤਾ ਤੇ ਹੋਰ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਪ੍ਰਬੰਧਕਾਂ ਅਤੇ ਬਲੈਕਟਾਊਨ ਸ਼ਹਿਰ ਦੇ ਕੌਂਸਲ ਵਲੋਂ ਵੱਡੀ ਗਿਣਤੀ ਵਿਚ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਪ੍ਰਬੰਧਕਾਂ ਨੇ ਓਰਾ ਸਿਡਨੀ ਗੁਜਰਾਤੀ ਗ੍ਰਾਮਰ ਸਕੂਲ, ਬੈਨ ਐਡਲਰ, ਅਹਿਮਦੀਆ ਮੁਸਲਿਮ ਐਸੋਸੀਏਸ਼ਨ, ਗੁਰੂ ਨਾਨਕ ਪੰਜਾਬੀ ਸਕੂਲ, ਪੀਜੀ ਚਾਈਨੀਜ਼ ਸਕੂਲ ਅਤੇ ਬੀਐਸਪੀਸੀ ਬੰਗਲਾ ਸਕੂਲ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।
ਸੋਫੀ ਟਰੂਡੋ ਦੀ ਵਿਦਿਆਰਥਣਾਂ ਨੂੰ ਸਲਾਹ: ਨਿਡਰ ਹੋ ਕੇ ਕਰੋ ਦੁਨੀਆ ਦਾ ਸਾਹਮਣਾ
Stories You May Like
ਪੁਰਾਣਾ ਰੇਸ਼ਾ, ਸਾਹ ਦੀ ਐਲਰਜੀ, ਦਮਾ-ਅਸਥਮਾ,ਖਾਂਸੀ-ਜ਼ੁਕਾਮ 'ਚ ਵਰਦਾਨ ਸਾਬਿਤ ਹੋ...
ਹੁਣ ਤਕ ਦੀ ਸਭ ਤੋਂ ਘੱਟ ਕੀਮਤ 'ਚ ਖਰੀਦੋ iPhone 15, ਮਿਲ ਰਿਹਾ ਬੰਪਰ ਡਿਸਕਾਊਂਟ
Health Tips: ਗਰਮੀਆਂ 'ਚ ਜ਼ਰੂਰ ਪੀਓ 'ਘੜੇ ਦਾ ਪਾਣੀ', ਬਲੱਡ ਪ੍ਰੈਸ਼ਰ ਸਣੇ...
ਟਰੈਂਡਿੰਗ 'ਚ ਛਾਇਆ ਜੈ ਰੰਧਾਵਾ ਦੀ ਫ਼ਿਲਮ 'ਜੇ ਜੱਟ ਵਿਗੜ ਗਿਆ' ਦਾ ਟਰੇਲਰ (ਵੀਡੀਓ)
ਸਰਕਾਰੀ ਸਕੂਲ 'ਚ ਪ੍ਰਿੰਸੀਪਲ ਤੇ ਅਧਿਆਪਕ ਵਿਚਾਲੇ ਹੋਈ ਜ਼ਬਰਦਸਤ ਲੜਾਈ, ਪਾੜ'ਤੇ...
ਦਿੱਲੀ ਦੀ ਤਿਹਾੜ ਜੇਲ੍ਹ 'ਚ ਕੈਦੀ ਦਾ ਕਤਲ
ਖੇਤਾਂ 'ਚੋਂ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ 'ਚ ਨਵਾਂ ਮੋੜ, ਪੋਸਟਮਾਰਟਮ 'ਚ...
ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਇਹ ਪਿੰਡ, ਭਾਲ 'ਚ ਭਟਕਦੇ ਫਿਰਦੇ ਬੱਚੇ ਅਤੇ ਔਰਤਾਂ
ਪ੍ਰੇਮੀ ਨਾਲ ਝਗੜੇ ਮਗਰੋਂ ਬਿਨਾਂ ਕੱਪੜਿਆਂ ਦੇ ਹੋਟਲ ਤੋਂ ਭੱਜੀ ਅਦਾਕਾਰਾ, ਸਿਰਹਾਣੇ...
ਈਰਾਨ ਜਾਂ ਇਜ਼ਰਾਈਲ ਦੀ ਯਾਤਰਾ ਦੀ ਬਣਾ ਰਹੇ ਹੋ ਯੋਜਨਾ ਤਾਂ ਜਾਣੋ ਭਾਰਤ ਦੀ ਨਵੀਂ...
ਡੈਨਮਾਰਕ ਆਪਣੇ ਗਰਭਪਾਤ ਕਾਨੂੰਨ 'ਚ ਕਰੇਗਾ ਸੁਧਾਰ, 18ਵੇਂ ਹਫ਼ਤੇ ਤੱਕ ਗਰਭਪਾਤ ਦੀ...
Health Tips: ਜ਼ਿਆਦਾ 'ਖੰਡ' ਖਾਣ ਵਾਲਿਆਂ ਨੂੰ ਸਿਰਫ਼ 'ਸ਼ੂਗਰ' ਹੀ ਨਹੀਂ, ਹੋ...
ਵੋਟ ਪਾਉਣ ਪਹੁੰਚੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਲੋਂ ਹੋਈ...
ਪਾਕਿਸਤਾਨ 'ਚ ਧਮਾਕਾ, 3 ਲੋਕਾਂ ਦੀ ਦਰਦਨਾਕ ਮੌਤ
ਚੀਨ ਨੇ ਲਾਂਚ ਕੀਤਾ ਚੰਨ ਮਿਸ਼ਨ, ਚੱਟਾਨਾਂ ਦੇ ਨਮੂਨੇ ਕਰੇਗਾ ਇਕੱਠੇ
ਛੋਟੇ ਬੱਚਿਆਂ ਨੂੰ ਵਾਕਰ ਦੀ ਮਦਦ ਨਾਲ ਤੁਰਨਾ ਸਿਖਾਉਣ ਵਾਲੇ ਮਾਪੇ ਹੋ ਜਾਣ ਸਾਵਧਾਨ,...
ਮਿਆਂਮਾਰ 'ਚ ਗਰਮੀ ਦਾ ਕਹਿਰ, 50 ਤੋਂ ਵੱਧ ਲੋਕਾਂ ਦੀ ਮੌਤ
ਸਥਾਨਕ ਚੋਣ ਨਤੀਜਿਆਂ 'ਚ PM ਸੁਨਕ ਨੂੰ ਵੱਡਾ ਝਟਕਾ, ਪਾਰਟੀ ਦਾ 40 ਸਾਲਾਂ 'ਚ ਸਭ...
Subscribe Now!