ਕਾਹਿਰਾ— ਸਾਲ 2011 'ਚ ਸੱਤਾ 'ਚ ਬੇਦਖਲ ਕੀਤੇ ਗਏ ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਪਿਛਲੇ 6 ਸਾਲ 'ਚ ਪਹਿਲੀ ਵਾਰ ਸ਼ੁੱਰਕਰਵਾਰ ਮੁਕਤ ਐਲਾਨ ਕਰ ਦਿੱਤਾ। ਮੁਬਾਰਕ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ, ਉਨ੍ਹਾਂ ਨੇ ਮਾਡੀ ਸੈਨਸ ਹਸਪਤਾਲ ਤੋਂ ਨਿਕਲ ਹੇਲਿਯੋਪੋਲਿਸ ਸਥਿਤ ਅਪਣੇ ਘਰ ਰਵਾਨਾ ਹੋ ਗਏ। ਇੱਥੇ ਉਨ੍ਹਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਮਹੀਨੇ ਦੀ ਸ਼ੁਰੂਆਤ 'ਚ ਮਿਸਰ ਦੀ ਸਭ ਤੋਂ ਵੱਡੀ ਅਦਾਲਤ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ 2011 ਦੇ ਵਿਦਰੋਹ ਦੌਰਾਨ ਸੈਂਕੜਿਆਂ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ।
ਬ੍ਰਿਟਿਸ਼ ਸੰਸਦ ਹਮਲੇ ਦੇ ਮਾਮਲੇ 'ਚ 2 ਹੋਰ ਕਾਬੂ
NEXT STORY